ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Shilpa Shetty ਦਾ ਹੱਥ ਫੜੀ ਨਜ਼ਰ ਆਈ Shehnaaz Gill, ਦੋਵਾਂ ਨੇ ਗਲੈਮਰਸ ਅਵਤਾਰ 'ਚ ਫੈਨਜ਼ 'ਤੇ ਇੰਪ੍ਰੈਸ
![](https://feeds.abplive.com/onecms/images/uploaded-images/2022/02/09/6d19a8dc59774f9fd1971372ec2a9fca_original.jpg?impolicy=abp_cdn&imwidth=720)
Shehnaaz-Shilpa_1
1/6
![ਮੰਗਲਵਾਰ ਨੂੰ ਗਲੈਮਰਸ ਇੰਡਸਟਰੀ ਨਾਲ ਜੁੜੇ ਕਈ ਸਿਤਾਰੇ ਵੱਖ-ਵੱਖ ਕੰਮ ਕਰਦੇ ਹੋਏ ਪਾਪਰਾਜ਼ੀ ਦੇ ਕੈਮਰੇ 'ਚ ਕੈਦ ਹੋਏ। ਸ਼ਿਲਪਾ ਸ਼ੈੱਟੀ ਆਪਣੇ ਇੱਕ ਸ਼ੋਅ ਦੀ ਸ਼ੂਟਿੰਗ ਦੌਰਾਨ ਨਜ਼ਰ ਆਈ।](https://feeds.abplive.com/onecms/images/uploaded-images/2022/02/09/f6062adf83680b395f17e6c1876c62f442dce.jpg?impolicy=abp_cdn&imwidth=720)
ਮੰਗਲਵਾਰ ਨੂੰ ਗਲੈਮਰਸ ਇੰਡਸਟਰੀ ਨਾਲ ਜੁੜੇ ਕਈ ਸਿਤਾਰੇ ਵੱਖ-ਵੱਖ ਕੰਮ ਕਰਦੇ ਹੋਏ ਪਾਪਰਾਜ਼ੀ ਦੇ ਕੈਮਰੇ 'ਚ ਕੈਦ ਹੋਏ। ਸ਼ਿਲਪਾ ਸ਼ੈੱਟੀ ਆਪਣੇ ਇੱਕ ਸ਼ੋਅ ਦੀ ਸ਼ੂਟਿੰਗ ਦੌਰਾਨ ਨਜ਼ਰ ਆਈ।
2/6
![ਸ਼ਹਿਨਾਜ਼ ਗਿੱਲ ਇਸ ਸ਼ੋਅ 'ਚ ਪਹਿਲੀ ਮਹਿਮਾਨ ਵਜੋਂ ਆਵੇਗੀ। ਉਸ ਨੂੰ ਪਾਪਾਰਾਜ਼ੀ ਨੇ ਕੈਮਰੇ 'ਚ ਕੈਦ ਕੀਤਾ। ਇਸ ਦੇ ਨਾਲ ਹੀ ਉਸ ਦੇ ਨਾਲ ਸ਼ਿਲਪਾ ਸ਼ੈੱਟੀ ਵੀ ਨਜ਼ਰ ਆਈ](https://feeds.abplive.com/onecms/images/uploaded-images/2022/02/09/3677a60bdd027bf6457f53620193d06660f32.jpg?impolicy=abp_cdn&imwidth=720)
ਸ਼ਹਿਨਾਜ਼ ਗਿੱਲ ਇਸ ਸ਼ੋਅ 'ਚ ਪਹਿਲੀ ਮਹਿਮਾਨ ਵਜੋਂ ਆਵੇਗੀ। ਉਸ ਨੂੰ ਪਾਪਾਰਾਜ਼ੀ ਨੇ ਕੈਮਰੇ 'ਚ ਕੈਦ ਕੀਤਾ। ਇਸ ਦੇ ਨਾਲ ਹੀ ਉਸ ਦੇ ਨਾਲ ਸ਼ਿਲਪਾ ਸ਼ੈੱਟੀ ਵੀ ਨਜ਼ਰ ਆਈ
3/6
![ਸ਼ਿਲਪਾ ਸ਼ੈੱਟੀ ਅਤੇ ਸ਼ਹਿਨਾਜ਼ ਗਿੱਲ ਨੂੰ ਬਾਂਦਰਾ ਦੇ ਮਹਿਬੂਬ ਸਟੂਡੀਓ ਦੇ ਬਾਹਰ ਦੇਖਿਆ ਗਿਆ। ਦੋਹਾਂ ਨੇ ਇੱਕ-ਦੂਜੇ ਦਾ ਹੱਥ ਫੜ ਕੇ ਪਾਪਰਾਜ਼ੀ ਲਈ ਪੋਜ਼ ਦਿੱਤੇ। ਇਸ ਦੌਰਾਨ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੀਆਂ ਸੀ। ਦੋਵਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।](https://feeds.abplive.com/onecms/images/uploaded-images/2022/02/09/3685fa3a8a75b09131e747092ce5b57876ca8.jpg?impolicy=abp_cdn&imwidth=720)
ਸ਼ਿਲਪਾ ਸ਼ੈੱਟੀ ਅਤੇ ਸ਼ਹਿਨਾਜ਼ ਗਿੱਲ ਨੂੰ ਬਾਂਦਰਾ ਦੇ ਮਹਿਬੂਬ ਸਟੂਡੀਓ ਦੇ ਬਾਹਰ ਦੇਖਿਆ ਗਿਆ। ਦੋਹਾਂ ਨੇ ਇੱਕ-ਦੂਜੇ ਦਾ ਹੱਥ ਫੜ ਕੇ ਪਾਪਰਾਜ਼ੀ ਲਈ ਪੋਜ਼ ਦਿੱਤੇ। ਇਸ ਦੌਰਾਨ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੀਆਂ ਸੀ। ਦੋਵਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
4/6
![ਜਿੱਥੇ ਸ਼ਹਿਨਾਜ਼ ਨੇ ਬਲੈਕ ਆਊਟਫਿਟ ਪਾਇਆ ਹੋਇਆ ਸੀ। ਇਸ ਦੇ ਨਾਲ ਹੀ ਸ਼ਿਲਪਾ ਸ਼ੈੱਟੀ ਨੇ ਓਰੇਂਜ ਕਲਰ ਦਾ ਆਊਟਫਿਟ ਚੁਣਿਆ। ਦੋਵਾਂ ਦੀ ਪਰਫਾਰਮੈਂਸ ਦੇਖ ਉੱਥੇ ਮੌਜੂਦ ਲੋਕ ਦੀਵਾਨਾ ਹੋ ਗਏ। ਦੂਜੇ ਪਾਸੇ ਸ਼ਹਿਨਾਜ਼ ਨੇ ਉੱਚੀ ਪੋਨੀ ਦੇ ਨਾਲ ਕਾਲੇ ਬੂਟਾਂ ਦਾ ਪੇਅਰਅੱਪ ਕੀਤਾ ਹੈ। ਜਦਕਿ ਸ਼ਿਲਪਾ ਖੁੱਲ੍ਹੇ ਵਾਲਾਂ 'ਚ ਖੂਬਸੂਰਤ ਲੱਗ ਰਹੀ ਸੀ।](https://feeds.abplive.com/onecms/images/uploaded-images/2022/02/09/d43ac540a7e188df57d522d989967b91ccea5.jpg?impolicy=abp_cdn&imwidth=720)
ਜਿੱਥੇ ਸ਼ਹਿਨਾਜ਼ ਨੇ ਬਲੈਕ ਆਊਟਫਿਟ ਪਾਇਆ ਹੋਇਆ ਸੀ। ਇਸ ਦੇ ਨਾਲ ਹੀ ਸ਼ਿਲਪਾ ਸ਼ੈੱਟੀ ਨੇ ਓਰੇਂਜ ਕਲਰ ਦਾ ਆਊਟਫਿਟ ਚੁਣਿਆ। ਦੋਵਾਂ ਦੀ ਪਰਫਾਰਮੈਂਸ ਦੇਖ ਉੱਥੇ ਮੌਜੂਦ ਲੋਕ ਦੀਵਾਨਾ ਹੋ ਗਏ। ਦੂਜੇ ਪਾਸੇ ਸ਼ਹਿਨਾਜ਼ ਨੇ ਉੱਚੀ ਪੋਨੀ ਦੇ ਨਾਲ ਕਾਲੇ ਬੂਟਾਂ ਦਾ ਪੇਅਰਅੱਪ ਕੀਤਾ ਹੈ। ਜਦਕਿ ਸ਼ਿਲਪਾ ਖੁੱਲ੍ਹੇ ਵਾਲਾਂ 'ਚ ਖੂਬਸੂਰਤ ਲੱਗ ਰਹੀ ਸੀ।
5/6
![ਪਿਛਲੇ ਕੁਝ ਦਿਨ ਸ਼ਹਿਨਾਜ਼ ਗਿੱਲ ਲਈ ਬਹੁਤ ਭਾਰੀ ਰਹੇ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਹ ਇਕੱਲੀ ਰਹਿ ਗਈ ਸੀ। ਪਰ ਅਦਾਕਾਰਾ ਹੁਣ ਆਪਣੀ ਜ਼ਿੰਦਗੀ 'ਚ ਵਾਪਸੀ ਕਰ ਰਹੀ ਹੈ। ਉਹ ਕਈ ਮਿਊਜ਼ਿਕ ਵੀਡੀਓਜ਼ ਕਰ ਰਹੀ ਹੈ। ਹਾਲ ਹੀ 'ਚ ਉਹ ਬਿੱਗ ਬੌਸ ਦੇ ਫਿਨਾਲੇ 'ਚ ਨਜ਼ਰ ਆਈ ਸੀ। ਜਿੱਥੇ ਸਲਮਾਨ ਖ਼ਾਨ ਨੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੁਬਾਰਾ ਜਿਉਣ ਦੀ ਸਲਾਹ ਦਿੱਤੀ।](https://feeds.abplive.com/onecms/images/uploaded-images/2022/02/09/21b4fda551b39bb4417784f77056f1759c147.jpg?impolicy=abp_cdn&imwidth=720)
ਪਿਛਲੇ ਕੁਝ ਦਿਨ ਸ਼ਹਿਨਾਜ਼ ਗਿੱਲ ਲਈ ਬਹੁਤ ਭਾਰੀ ਰਹੇ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਹ ਇਕੱਲੀ ਰਹਿ ਗਈ ਸੀ। ਪਰ ਅਦਾਕਾਰਾ ਹੁਣ ਆਪਣੀ ਜ਼ਿੰਦਗੀ 'ਚ ਵਾਪਸੀ ਕਰ ਰਹੀ ਹੈ। ਉਹ ਕਈ ਮਿਊਜ਼ਿਕ ਵੀਡੀਓਜ਼ ਕਰ ਰਹੀ ਹੈ। ਹਾਲ ਹੀ 'ਚ ਉਹ ਬਿੱਗ ਬੌਸ ਦੇ ਫਿਨਾਲੇ 'ਚ ਨਜ਼ਰ ਆਈ ਸੀ। ਜਿੱਥੇ ਸਲਮਾਨ ਖ਼ਾਨ ਨੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੁਬਾਰਾ ਜਿਉਣ ਦੀ ਸਲਾਹ ਦਿੱਤੀ।
6/6
![ਇਸ ਦੇ ਨਾਲ ਹੀ ਕੁਝ ਸਮਾਂ ਪਹਿਲਾਂ ਸ਼ਿਲਪਾ ਸ਼ੈੱਟੀ ਵੀ ਬੁਰੇ ਦੌਰ 'ਚੋਂ ਲੰਘੀ ਜਦੋਂ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੂੰ ਪੋਰਨੋਗ੍ਰਾਫੀ ਦੇ ਮਾਮਲੇ 'ਚ ਜੇਲ੍ਹ ਜਾਣਾ ਪਿਆ। ਪਰ ਹੁਣ ਰਾਜ ਜੇਲ੍ਹ ਤੋਂ ਬਾਹਰ ਹੈ ਅਤੇ ਸ਼ਿਲਪਾ ਵੀ ਇੱਕ ਰਿਐਲਿਟੀ ਸ਼ੋਅ ਵਿੱਚ ਨਜ਼ਰ ਆ ਰਹੀ ਹੈ।](https://feeds.abplive.com/onecms/images/uploaded-images/2022/02/09/a076cffa26401d9dafa469122538f213c5681.jpg?impolicy=abp_cdn&imwidth=720)
ਇਸ ਦੇ ਨਾਲ ਹੀ ਕੁਝ ਸਮਾਂ ਪਹਿਲਾਂ ਸ਼ਿਲਪਾ ਸ਼ੈੱਟੀ ਵੀ ਬੁਰੇ ਦੌਰ 'ਚੋਂ ਲੰਘੀ ਜਦੋਂ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੂੰ ਪੋਰਨੋਗ੍ਰਾਫੀ ਦੇ ਮਾਮਲੇ 'ਚ ਜੇਲ੍ਹ ਜਾਣਾ ਪਿਆ। ਪਰ ਹੁਣ ਰਾਜ ਜੇਲ੍ਹ ਤੋਂ ਬਾਹਰ ਹੈ ਅਤੇ ਸ਼ਿਲਪਾ ਵੀ ਇੱਕ ਰਿਐਲਿਟੀ ਸ਼ੋਅ ਵਿੱਚ ਨਜ਼ਰ ਆ ਰਹੀ ਹੈ।
Published at : 09 Feb 2022 06:55 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)