ਪੜਚੋਲ ਕਰੋ
Raksha Bandhan Special : ਬਾਲੀਵੁੱਡ 'ਚ ਵੀ ਰਹਿੰਦੀ ਰੱਖੜੀ ਦੀ ਰੌਣਕ, ਇਹ ਹਨ ਫੇਮਸ ਭੈਣ-ਭਰਾ
ਬਾਲੀਵੁੱਡ ਭੈਣ-ਭਰਾ
1/10

ਰੱਖੜੀ ਦੇ ਤਿਉਹਾਰ ਮੌਕੇ ਹਰ ਭੈਣ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀ ਹੈ। ਬਾਲੀਵੁੱਡ 'ਚ ਵੀ ਰੱਖੜੀ ਦੀ ਰੌਣਕ ਦੇਖਣ ਨੂੰ ਮਿਲਦੀ ਹੈ।
2/10

ਕਾਰਤਿਕ ਆਰਿਆਨ ਤੇ ਕ੍ਰਿਤਿਕਾ ਅਜਿਹੇ ਭੈਣ ਭਰਾ ਹਨ ਜੋ ਲਗਾਤਾਰ ਸੁਰਖੀਆਂ 'ਚ ਰਹਿੰਦੇ ਹਨ। ਦੋਵੇਂ ਹੀ ਸੋਸ਼ਲ ਮੀਡੀਆ 'ਤੇ ਆਪਣੇ ਫਨ ਵੀਡੀਓਜ਼ ਨੂੰ ਲੈਕੇ ਫੈਨਜ਼ ਦੇ ਪਸੰਦੀਦਾ ਹਨ।
Published at : 22 Aug 2021 07:12 AM (IST)
ਹੋਰ ਵੇਖੋ





















