ਪੜਚੋਲ ਕਰੋ
Bollywood News: ਇਸ ਅਦਾਕਾਰਾ ਦਾ ਅਮਿਤਾਭ ਬੱਚਨ ਤੋਂ ਲੈ ਕੇ ਇਨ੍ਹਾਂ ਐਕਟਰਾਂ ਨਾਲ ਰਿਹਾ ਅਫੇਅਰ, ਪਰ ਕਿਸੇ ਨੇ ਨਹੀਂ ਕਰਵਾਇਆ ਵਿਆਹ
ਰੇਖਾ ਨੇ ਆਪਣੇ ਫਿਲਮੀ ਕਰੀਅਰ 'ਚ ਕਈ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ। ਪਰ ਉਹ ਆਪਣੇ ਲਵ ਅਫੇਅਰ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹੀ ਹੈ।
image source: google
1/9

ਰੇਖਾ ਨੇ ਹਿੰਦੀ ਸਿਨੇਮਾ ਵਿੱਚ ਮੁੱਖ ਅਦਾਕਾਰਾ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ਸਾਵਨ ਭਾਦੋ ਨਾਲ ਕੀਤੀ ਸੀ। ਨਵੀਨ ਨਿਸ਼ਚਲ ਨੇ ਵੀ ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ ਦੌਰਾਨ ਰੇਖਾ ਅਤੇ ਨਵੀਨ ਨੇੜੇ ਆਏ। ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਫੈਲਣੀਆਂ ਸ਼ੁਰੂ ਹੋ ਗਈਆਂ। ਹਾਲਾਂਕਿ, ਫਿਰ ਨਵੀਨ ਨਿਸ਼ਚਲ ਨੂੰ ਕਿਸੇ ਹੋਰ ਨਾਲ ਪਿਆਰ ਹੋ ਗਿਆ ਅਤੇ ਜੋੜਾ ਵੱਖ ਹੋ ਗਿਆ।
2/9

ਰੇਖਾ ਨੇ ਨਵੀਨ ਨਿਸ਼ਚਲ ਨਾਲ ਬ੍ਰੇਕਅੱਪ ਕਰ ਲਿਆ ਸੀ ਅਤੇ ਹੁਣ ਜਤਿੰਦਰ ਨੇ ਉਨ੍ਹਾਂ ਦੀ ਜ਼ਿੰਦਗੀ 'ਚ ਐਂਟਰੀ ਮਾਰੀ। ਦਿਲਚਸਪ ਗੱਲ ਇਹ ਹੈ ਕਿ ਰੇਖਾ ਨਾਲ ਆਪਣੇ ਰਿਸ਼ਤੇ ਤੋਂ ਪਹਿਲਾਂ ਵੀ ਜਤਿੰਦਰ ਸ਼ੋਭਾ ਕਪੂਰ ਨਾਲ ਰਿਲੇਸ਼ਨਸ਼ਿਪ ਵਿੱਚ ਸਨ। ਸ਼ੋਭਾ ਵਿਦੇਸ਼ ਵਿੱਚ ਕੰਮ ਕਰਦੀ ਸੀ। ਅਤੇ ਫਿਰ ਜਤਿੰਦਰ ਨੂੰ ਰੇਖਾ ਨਾਲ ਪਿਆਰ ਹੋ ਗਿਆ।
Published at : 10 Oct 2024 02:29 PM (IST)
ਹੋਰ ਵੇਖੋ





















