ਪੜਚੋਲ ਕਰੋ
ਬਾਲੀਵੁੱਡ ਹੀਰੋਇਨਾਂ ਨੂੰ ਮਾਤ ਪਾਉਂਦੀ ਸ਼ਾਹਰੁਖ਼ ਖ਼ਾਨ ਦੀ ਪਤਨੀ ਗੌਰੀ ਖਾਨ, ਦੇਖੋ ਤਸਵੀਰਾਂ
ਗੌਰੀ ਖਾਨ
1/6

ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖ਼ਾਨ ਦੀ ਖੂਬਸੂਰਤੀ ਅੱਜ ਵੀ ਕਿਸੇ ਤੋਂ ਘੱਟ ਨਹੀਂ ਹੈ। ਲੋਕ ਨਾ ਸਿਰਫ਼ ਗੌਰੀ ਨੂੰ ਸ਼ਾਹਰੁਖ ਦੀ ਪਤਨੀ ਦੇ ਤੌਰ 'ਚ ਜਾਣਦੇ ਹਨ ਬਲਕਿ ਉਹ ਇਕ ਸਫ਼ਲ ਬਿਜ਼ਨਸਮੈਨ ਵੀ ਹੈ।
2/6

ਗੌਰੀ ਖ਼ਾਨ ਇਕ ਸੈਲੀਬ੍ਰਿਟੀ ਇੰਟੀਰੀਅਰ ਡਿਜ਼ਾਇਨਰ ਹੈ। ਉਹ ਹੁਣ ਤਕ ਮਨੀਸ਼ ਮਲਹੋਤਰਾ, ਆਲਿਆ ਭੱਟ ਤੇ ਕਰਣ ਜੌਹਰ ਜਿਹੇ ਸਟਾਰਸ ਦੇ ਘਰਾਂ ਨੂੰ ਡਿਜ਼ਾਇਨ ਕਰ ਚੁੱਕੀ ਹੈ।
Published at : 09 Oct 2021 07:53 AM (IST)
ਹੋਰ ਵੇਖੋ





















