ਪੜਚੋਲ ਕਰੋ
(Source: ECI/ABP News)
Guess Who : ਤਸਵੀਰ 'ਚ ਨਜ਼ਰ ਆ ਰਹੀ ਇਹ ਬੱਚੀ ਹੈ ਬਾਲੀਵੁੱਡ ਦੀ ਫਿਟਨੈੱਸ ਕੁਈਨ , ਕੀ ਤੁਸੀਂ ਪਹਿਚਾਣਿਆ ?
Guess Who : ਇੱਕ ਵਾਰ ਫਿਰ ਇੱਕ ਸੁਪਰਹਾਟ ਬਾਲੀਵੁੱਡ ਅਦਾਕਾਰਾ ਦੀ ਬਚਪਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਇਸ ਤਸਵੀਰ ਨੂੰ ਦੇਖ ਕੇ ਅਦਾਕਾਰਾ ਨੂੰ ਪਛਾਣਨ ਲੱਗ ਪਏ ਹਨ।
![Guess Who : ਇੱਕ ਵਾਰ ਫਿਰ ਇੱਕ ਸੁਪਰਹਾਟ ਬਾਲੀਵੁੱਡ ਅਦਾਕਾਰਾ ਦੀ ਬਚਪਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਇਸ ਤਸਵੀਰ ਨੂੰ ਦੇਖ ਕੇ ਅਦਾਕਾਰਾ ਨੂੰ ਪਛਾਣਨ ਲੱਗ ਪਏ ਹਨ।](https://feeds.abplive.com/onecms/images/uploaded-images/2023/04/08/f55afeabde5652381bddb5f374701e4a1680958199605345_original.jpg?impolicy=abp_cdn&imwidth=720)
Shilpa Shetty
1/7
![Guess Who : ਇੱਕ ਵਾਰ ਫਿਰ ਇੱਕ ਸੁਪਰਹਾਟ ਬਾਲੀਵੁੱਡ ਅਦਾਕਾਰਾ ਦੀ ਬਚਪਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਇਸ ਤਸਵੀਰ ਨੂੰ ਦੇਖ ਕੇ ਅਦਾਕਾਰਾ ਨੂੰ ਪਛਾਣਨ ਲੱਗ ਪਏ ਹਨ। ਤੁਸੀਂ ਵੀ ਇਸ 'ਤੇ ਨਜ਼ਰ ਮਾਰੋ....](https://feeds.abplive.com/onecms/images/uploaded-images/2023/04/08/1dedddb974d9d67fbd42af606d52a72d2f3ea.jpg?impolicy=abp_cdn&imwidth=720)
Guess Who : ਇੱਕ ਵਾਰ ਫਿਰ ਇੱਕ ਸੁਪਰਹਾਟ ਬਾਲੀਵੁੱਡ ਅਦਾਕਾਰਾ ਦੀ ਬਚਪਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਇਸ ਤਸਵੀਰ ਨੂੰ ਦੇਖ ਕੇ ਅਦਾਕਾਰਾ ਨੂੰ ਪਛਾਣਨ ਲੱਗ ਪਏ ਹਨ। ਤੁਸੀਂ ਵੀ ਇਸ 'ਤੇ ਨਜ਼ਰ ਮਾਰੋ....
2/7
![ਇਹ ਤਸਵੀਰ ਇਸ ਸਮੇਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਗੋਲੂ-ਮੋਲੂ ਬੱਚੀ ਕੈਮਰੇ ਅੱਗੇ ਹੱਸਦੀ ਹੋਈ ਪੋਜ਼ ਦੇ ਰਹੀ ਹੈ। ਜੇਕਰ ਤੁਸੀਂ ਅਜੇ ਤੱਕ ਇਸ ਕੁੜੀ ਨੂੰ ਨਹੀਂ ਪਛਾਣ ਸਕੇ ਹੋ ਤਾਂ ਆਓ ਇੱਕ ਸੰਕੇਤ ਦਿੰਦੇ ਹਾਂ। ਅਸਲ 'ਚ ਇਸ ਬੱਚੀ ਨੇ ਬਾਲੀਵੁੱਡ 'ਚ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਅੱਜ ਉਹ ਦੋ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਫਿਟਨੈੱਸ ਗੋਲ ਦਿੰਦੀ ਹੈ। ਇਸੇ ਲਈ ਉਸ ਨੂੰ ਫਿਟਨੈੱਸ ਕਵੀਨ ਕਿਹਾ ਜਾਂਦਾ ਹੈ।](https://cdn.abplive.com/imagebank/default_16x9.png)
ਇਹ ਤਸਵੀਰ ਇਸ ਸਮੇਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਗੋਲੂ-ਮੋਲੂ ਬੱਚੀ ਕੈਮਰੇ ਅੱਗੇ ਹੱਸਦੀ ਹੋਈ ਪੋਜ਼ ਦੇ ਰਹੀ ਹੈ। ਜੇਕਰ ਤੁਸੀਂ ਅਜੇ ਤੱਕ ਇਸ ਕੁੜੀ ਨੂੰ ਨਹੀਂ ਪਛਾਣ ਸਕੇ ਹੋ ਤਾਂ ਆਓ ਇੱਕ ਸੰਕੇਤ ਦਿੰਦੇ ਹਾਂ। ਅਸਲ 'ਚ ਇਸ ਬੱਚੀ ਨੇ ਬਾਲੀਵੁੱਡ 'ਚ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਅੱਜ ਉਹ ਦੋ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਫਿਟਨੈੱਸ ਗੋਲ ਦਿੰਦੀ ਹੈ। ਇਸੇ ਲਈ ਉਸ ਨੂੰ ਫਿਟਨੈੱਸ ਕਵੀਨ ਕਿਹਾ ਜਾਂਦਾ ਹੈ।
3/7
![ਜੇਕਰ ਤੁਸੀਂ ਅਜੇ ਵੀ ਨਹੀਂ ਜਾਣਦੇ ਤਾਂ ਦੱਸ ਦੇਈਏ ਕਿ ਉਹ ਕੋਈ ਹੋਰ ਨਹੀਂ ਸਗੋਂ ਖੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਹੈ। ਜੋ ਅਕਸਰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਫਿਟਨੈੱਸ ਟਿਪਸ ਦਿੰਦੀ ਨਜ਼ਰ ਆਉਂਦੀ ਹੈ।](https://cdn.abplive.com/imagebank/default_16x9.png)
ਜੇਕਰ ਤੁਸੀਂ ਅਜੇ ਵੀ ਨਹੀਂ ਜਾਣਦੇ ਤਾਂ ਦੱਸ ਦੇਈਏ ਕਿ ਉਹ ਕੋਈ ਹੋਰ ਨਹੀਂ ਸਗੋਂ ਖੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਹੈ। ਜੋ ਅਕਸਰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਫਿਟਨੈੱਸ ਟਿਪਸ ਦਿੰਦੀ ਨਜ਼ਰ ਆਉਂਦੀ ਹੈ।
4/7
![ਦੱਸ ਦੇਈਏ ਕਿ ਸਾਲ 2009 ਵਿੱਚ ਸ਼ਿਲਪਾ ਨੇ ਰਾਜ ਕੁੰਦਰਾ ਨਾਲ ਵਿਆਹ ਕੀਤਾ ਸੀ। ਦੋਵੇਂ ਹੁਣ ਦੋ ਬੱਚਿਆਂ ਦੇ ਮਾਤਾ-ਪਿਤਾ ਹਨ।](https://cdn.abplive.com/imagebank/default_16x9.png)
ਦੱਸ ਦੇਈਏ ਕਿ ਸਾਲ 2009 ਵਿੱਚ ਸ਼ਿਲਪਾ ਨੇ ਰਾਜ ਕੁੰਦਰਾ ਨਾਲ ਵਿਆਹ ਕੀਤਾ ਸੀ। ਦੋਵੇਂ ਹੁਣ ਦੋ ਬੱਚਿਆਂ ਦੇ ਮਾਤਾ-ਪਿਤਾ ਹਨ।
5/7
![ਸ਼ਿਲਪਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਉਹ ਆਪਣੀਆਂ ਨਵੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।](https://cdn.abplive.com/imagebank/default_16x9.png)
ਸ਼ਿਲਪਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਉਹ ਆਪਣੀਆਂ ਨਵੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
6/7
![ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕੇਡੀ - ਦਿ ਡੇਵਿਲ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।](https://cdn.abplive.com/imagebank/default_16x9.png)
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕੇਡੀ - ਦਿ ਡੇਵਿਲ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
7/7
![ਹਾਲ ਹੀ 'ਚ ਉਹ ਫਿਲਮ ਦੀ ਸ਼ੂਟਿੰਗ ਲਈ ਬੈਂਗਲੁਰੂ ਰਵਾਨਾ ਹੋਈ ਸੀ। ਇਸ ਦੌਰਾਨ ਉਨ੍ਹਾਂ ਨੂੰ ਏਅਰਪੋਰਟ 'ਤੇ ਵੀ ਦੇਖਿਆ ਗਿਆ।](https://cdn.abplive.com/imagebank/default_16x9.png)
ਹਾਲ ਹੀ 'ਚ ਉਹ ਫਿਲਮ ਦੀ ਸ਼ੂਟਿੰਗ ਲਈ ਬੈਂਗਲੁਰੂ ਰਵਾਨਾ ਹੋਈ ਸੀ। ਇਸ ਦੌਰਾਨ ਉਨ੍ਹਾਂ ਨੂੰ ਏਅਰਪੋਰਟ 'ਤੇ ਵੀ ਦੇਖਿਆ ਗਿਆ।
Published at : 08 Apr 2023 06:20 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਤਕਨਾਲੌਜੀ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)