ਪੜਚੋਲ ਕਰੋ
Sonakshi Sinha: ਸੋਨਾਕਸ਼ੀ ਸਿਨਹਾ ਨੇ ਨਵੇਂ ਘਰ ਵਿੱਚ ਕਰਵਾਇਆ ਫੋਟੋਸ਼ੂਟ, ਚੈੱਕ ਸੂਟ ਵਿੱਚ ਦਿਖਾਇਆ ਗਲੈਮਰਸ ਅਵਤਾਰ
Sonakshi Sinha Pics: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਆਪਣੇ ਨਵੇਂ ਸੀ-ਫੇਸਿੰਗ ਅਪਾਰਟਮੈਂਟ 'ਚ ਫੋਟੋਸ਼ੂਟ ਕਰਵਾਇਆ ਹੈ। ਫੈਨਜ਼ ਉਸ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
Sonakshi Sinha
1/8

ਸੋਨਾਕਸ਼ੀ ਸਿਨਹਾ ਨੇ ਬਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਖਾਸ ਪਛਾਣ ਬਣਾਈ ਹੈ। ਅਦਾਕਾਰੀ ਤੋਂ ਇਲਾਵਾ ਉਹ ਆਪਣੀ ਲਗਜ਼ਰੀ ਜੀਵਨ ਸ਼ੈਲੀ ਲਈ ਜਾਣੀ ਜਾਂਦੀ ਹੈ।
2/8

ਹਾਲ ਹੀ 'ਚ ਸੋਨਾਕਸ਼ੀ ਨੇ ਮੁੰਬਈ 'ਚ ਸੀ-ਫੇਸਿੰਗ ਅਪਾਰਟਮੈਂਟ ਖਰੀਦਿਆ ਹੈ, ਜਿਸ ਦੀਆਂ ਕੁਝ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਹਨ। ਹੁਣ ਅਦਾਕਾਰਾ ਨੇ ਆਪਣੇ ਨਵੇਂ ਘਰ ਵਿੱਚ ਕੁਝ ਫੋਟੋਸ਼ੂਟ ਵੀ ਕਰਵਾਏ ਹਨ।
Published at : 23 Sep 2023 08:57 PM (IST)
ਹੋਰ ਵੇਖੋ





















