ਪੜਚੋਲ ਕਰੋ
Sonu Sood Birthday: 47 ਸਾਲਾਂ ਦੇ ਹੋਏ ਸੋਨੂੰ ਸੂਦ, ਲੌਕਡਾਊਨ 'ਚ ਬਣੇ ਲੌਕਾਂ ਮਸੀਹਾ, ਜਾਣੇ ਵਿਲੇਨ ਤੋਂ ਹੀਰੋ ਦੀ ਕਹਾਣੀ
1/15

ਸੋਨੂੰ ਸੂਦ ਨੂੰ ਜਨਮਦਿਨ ਮੌਕੇ ਪੰਜਾਬ CM ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ, "ਸੋਨੂੰ ਸੂਦ ਨੂੰ ਜਨਮਦਿਨ ਦੀਆ ਬਹੁਤ-ਬਹੁਤ ਮੁਬਾਰਕਾਂ, ਕਿਰਪਾ ਕਰਕੇ ਚੰਗਾ ਕੰਮ ਜਾਰੀ ਰੱਖੋ ਤੇ ਲੋੜਵੰਦ ਲੋਕਾ ਦੀ ਵੀ ਮਦਦ ਕਰਦੇ ਰਹੋ, ਜਿਵੇਂ ਕੀ ਤੁਸੀਂ ਕਰਦੇ ਆ ਰਹੇ ਹੋ।"
2/15

ਦੱਸ ਦਈਏ ਕਿ ਸੋਨੂੰ ਸੂਦ ਨੇ ਬਿਹਾਰ 'ਚ ਆਏ ਹੜ੍ਹ ਤੋਂ ਬਾਅਦ 'ਬਾੜ੍ਹ ਰਾਹਤ ਸੇਵਾ' ਦੇ ਤਹਿਤ 3 ਲੱਖ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਹਾਲ ਹੀ 'ਚ ਉਨ੍ਹਾਂ 'ਪ੍ਰਵਾਸੀ ਰੋਜਗਾਰ' ਨਾਂ ਦੀ ਵੈੱਬ ਸਾਈਟ ਵੀ ਬਣਾਈ। ਜਿਸ 'ਤੇ ਜਾ ਕੇ ਇਨ੍ਹਾਂ ਲੋਕਾਂ ਨੂੰ ਰੁਜ਼ਗਾਰ ਬਾਰੇ ਜਾਣਕਾਰੀਆਂ ਹਾਸਲ ਹੋਣਗੀਆਂ।
Published at :
ਹੋਰ ਵੇਖੋ





















