ਪੜਚੋਲ ਕਰੋ
(Source: ECI/ABP News)
Tamannaah Bhatia Pics : ਪਿੰਕ ਆਊਟ ਫਿਟ 'ਚ ਕਹਿਰ ਢਾਹ ਰਹੀ ਤਮੰਨਾ ਭਾਟੀਆ, ਗਲੈਮਰਸ ਅੰਦਾਜ਼ ਨੇ ਵਧਾਇਆ ਪਾਰਾ
Tamannaah bhatia
1/7
![ਸਾਊਥ ਦੀ ਮਸ਼ਹੂਰ ਅਭਿਨੇਤਰੀ ਤਮੰਨਾ ਭਾਟੀਆ (Tamannaah Bhatia) ਆਪਣੀ ਖੂਬਸੂਰਤੀ ਅਤੇ ਗਲੈਮਰਸ ਅੰਦਾਜ਼ ਲਈ ਹਮੇਸ਼ਾ ਲਾਈਮਲਾਈਟ 'ਚ ਰਹਿੰਦੀ ਹੈ।](https://cdn.abplive.com/imagebank/default_16x9.png)
ਸਾਊਥ ਦੀ ਮਸ਼ਹੂਰ ਅਭਿਨੇਤਰੀ ਤਮੰਨਾ ਭਾਟੀਆ (Tamannaah Bhatia) ਆਪਣੀ ਖੂਬਸੂਰਤੀ ਅਤੇ ਗਲੈਮਰਸ ਅੰਦਾਜ਼ ਲਈ ਹਮੇਸ਼ਾ ਲਾਈਮਲਾਈਟ 'ਚ ਰਹਿੰਦੀ ਹੈ।
2/7
![ਤਮੰਨਾ ਨੇ ਸਾਊਥ (South Actress) 'ਚ ਇਕ ਤੋਂ ਵੱਧ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਤਮੰਨਾ ਨੇ ਫਿਲਮ ਬਾਹੂਬਲੀ ਪਾਰਟ ਵਨ ਵਿੱਚ ਖ਼ੂਬ ਵਾਹਵਾਹੀ ਲੁਟੀ ਸੀ।](https://cdn.abplive.com/imagebank/default_16x9.png)
ਤਮੰਨਾ ਨੇ ਸਾਊਥ (South Actress) 'ਚ ਇਕ ਤੋਂ ਵੱਧ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਤਮੰਨਾ ਨੇ ਫਿਲਮ ਬਾਹੂਬਲੀ ਪਾਰਟ ਵਨ ਵਿੱਚ ਖ਼ੂਬ ਵਾਹਵਾਹੀ ਲੁਟੀ ਸੀ।
3/7
![ਤਮੰਨਾ ਭਾਟੀਆ ਪਿਛਲੇ ਕਈ ਦਿਨਾਂ ਤੋਂ ਕਾਨਸ 2022 ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਧਮਾਲ ਮਚਾ ਰਹੀ ਸੀ।](https://cdn.abplive.com/imagebank/default_16x9.png)
ਤਮੰਨਾ ਭਾਟੀਆ ਪਿਛਲੇ ਕਈ ਦਿਨਾਂ ਤੋਂ ਕਾਨਸ 2022 ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਧਮਾਲ ਮਚਾ ਰਹੀ ਸੀ।
4/7
![ਹੁਣ ਤਮੰਨਾ ਦੇਸ਼ ਪਰਤ ਆਈ ਹੈ ਅਤੇ ਅਭਿਨੇਤਰੀ ਨੇ ਕਰਨ ਜੌਹਰ ਦੀ ਜਨਮਦਿਨ ਪਾਰਟੀ 'ਚ ਕਾਫੀ ਰੰਗ ਭਰਿਆ ਹੈ।](https://cdn.abplive.com/imagebank/default_16x9.png)
ਹੁਣ ਤਮੰਨਾ ਦੇਸ਼ ਪਰਤ ਆਈ ਹੈ ਅਤੇ ਅਭਿਨੇਤਰੀ ਨੇ ਕਰਨ ਜੌਹਰ ਦੀ ਜਨਮਦਿਨ ਪਾਰਟੀ 'ਚ ਕਾਫੀ ਰੰਗ ਭਰਿਆ ਹੈ।
5/7
![ਤਮੰਨਾ ਭਾਟੀਆ ਕਰਨ ਜੌਹਰ ਦੀ ਜਨਮ ਦਿਨ ਪਾਰਟੀ 'ਚ ਪਿੰਕ ਕਲਰ ਦੇ ਆਊਟ ਫਿਟ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਤਮੰਨਾ ਭਾਟੀਆ ਕਰਨ ਜੌਹਰ ਦੀ ਜਨਮ ਦਿਨ ਪਾਰਟੀ 'ਚ ਪਿੰਕ ਕਲਰ ਦੇ ਆਊਟ ਫਿਟ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
6/7
![ਤਮੰਨਾ ਭਾਟੀਆ ਦੀਆਂ ਇਹ ਤਸਵੀਰਾਂ ਕਰਨ ਜੌਹਰ ਦੀ ਬਰਥਡੇ ਪਾਰਟੀ ਲੁੱਕ ਦੀਆਂ ਹਨ। ਜਿਸ 'ਚ ਅਦਾਕਾਰਾ ਬਲਾ ਦੀ ਖੂਬਸੂਰਤ ਲੱਗ ਰਹੀ ਹੈ।](https://cdn.abplive.com/imagebank/default_16x9.png)
ਤਮੰਨਾ ਭਾਟੀਆ ਦੀਆਂ ਇਹ ਤਸਵੀਰਾਂ ਕਰਨ ਜੌਹਰ ਦੀ ਬਰਥਡੇ ਪਾਰਟੀ ਲੁੱਕ ਦੀਆਂ ਹਨ। ਜਿਸ 'ਚ ਅਦਾਕਾਰਾ ਬਲਾ ਦੀ ਖੂਬਸੂਰਤ ਲੱਗ ਰਹੀ ਹੈ।
7/7
![ਤੁਹਾਨੂੰ ਦੱਸ ਦੇਈਏ ਕਿ ਤਮੰਨਾ ਭਾਟੀਆ ਨਾ ਸਿਰਫ ਸਾਊਥ ਬਲਕਿ ਬਾਲੀਵੁੱਡ ਇੰਡਸਟਰੀ 'ਚ ਵੀ ਆਪਣੀ ਕਿਸਮਤ ਅਜ਼ਮਾ ਚੁੱਕੀ ਹੈ।](https://cdn.abplive.com/imagebank/default_16x9.png)
ਤੁਹਾਨੂੰ ਦੱਸ ਦੇਈਏ ਕਿ ਤਮੰਨਾ ਭਾਟੀਆ ਨਾ ਸਿਰਫ ਸਾਊਥ ਬਲਕਿ ਬਾਲੀਵੁੱਡ ਇੰਡਸਟਰੀ 'ਚ ਵੀ ਆਪਣੀ ਕਿਸਮਤ ਅਜ਼ਮਾ ਚੁੱਕੀ ਹੈ।
Published at : 27 May 2022 12:34 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਤਕਨਾਲੌਜੀ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)