ਪੜਚੋਲ ਕਰੋ

Viral Pics: ਬਾਥਰੂਮ 'ਚ ਕੈਮਰਾਮੈਨ ਨੂੰ ਲੈ ਪੁੱਜੀ ਇਹ ਮਸ਼ਹੂਰ ਅਦਾਕਾਰਾ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਅਜਿਹੀਆਂ ਤਸਵੀਰਾਂ

Shweta Tiwari Sexy Photos: ਫਿਲਮੀ ਦੁਨੀਆ 'ਚ ਅਜਿਹੀਆਂ ਕਈ ਅਭਿਨੇਤਰੀਆਂ ਮੌਜੂਦ ਹਨ, ਜੋ 50 ਸਾਲ ਦੀ ਉਮਰ ਵਿੱਚ ਵੀ ਆਪਣੀਆਂ ਅਦਾਵਾਂ ਨਾਲ ਪ੍ਰਸ਼ੰਸਕਾਂ ਨੂੰ ਕਾਇਲ ਕਰਦੀਆਂ ਹਨ।

Shweta Tiwari Sexy Photos

1/6
ਇਸ ਲਿਸਟ ਵਿੱਚ ਸ਼ਵੇਤਾ ਤਿਵਾਰੀ ਵੀ ਮੌਜੂਦ ਹੈ। ਜੋ ਆਪਣੀਆਂ ਅਦਾਵਾਂ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਉਂਦੀ ਹੈ। 43 ਸਾਲ ਦੀ ਉਮਰ ਵਿੱਚ ਉਹ 18 ਸਾਲ ਦੀਆਂ ਕੁੜੀਆਂ ਨੂੰ ਵੀ ਮਾਤ ਪਾਉਂਦੀ ਹੈ। ਦੋ ਤਲਾਕ ਦੇ ਦਰਦ ਅਤੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਈ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਸ਼ਵੇਤਾ ਤਿਵਾਰੀ ਦੀ ਖੂਬਸੂਰਤੀ ਵਿੱਚ ਕੋਈ ਫਰਕ ਨਹੀਂ ਪਿਆ।

2/6
ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿਣ ਵਾਲੀ ਸ਼ਵੇਤਾ ਅਕਸਰ ਆਪਣੀਆਂ ਕਿਲਰ ਫੋਟੋਆਂ ਰਾਹੀਂ ਇੰਟਰਨੈੱਟ ਤੇ ਤਹਿਲਕਾ ਮਚਾਉਂਦੀ ਰਹਿੰਦੀ ਹੈ। ਇਸ ਦੌਰਾਨ ਸ਼ਵੇਤਾ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਆਪਣੇ ਬੋਲਡ ਅੰਦਾਜ਼ ਦਾ ਜਲਵਾ ਦਿਖਾ ਰਹੀ ਹੈ। ਦੱਸ ਦੇਈਏ ਕਿ ਉਹ ਆਪਣੇ ਕੈਮਰਾਮੈਨ ਨੂੰ ਲੈ ਬਾਥਰੂਮ ਵਿੱਚ ਪਹੁੰਚ ਗਈ। ਜਿੱਥੇ ਜਾ ਉਨ੍ਹਾਂ ਕਈ ਬੋਲਡ ਪੋਜ਼ ਦਿੱਤੇ।

3/6
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ਵੇਤਾ ਤਿਵਾਰੀ ਬਾਥਰੋਬ ਪਹਿਨ ਕੇ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਇਹ ਅਭਿਨੇਤਰੀ ਆਪਣੀ ਐਕਟਿੰਗ ਦੇ ਦਮ 'ਤੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਦਾ ਕੰਮ ਕਰ ਰਹੀ ਹੈ। ਇੰਨਾ ਹੀ ਨਹੀਂ ਸ਼ਵੇਤਾ ਦੀ ਕਾਤਲ ਮੁਸਕਰਾਹਟ ਇਨ੍ਹਾਂ ਤਸਵੀਰਾਂ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੀ ਹੈ।

4/6
ਸ਼ਵੇਤਾ ਤਿਵਾਰੀ ਦੀਆਂ ਇਹ ਤਸਵੀਰਾਂ ਬੇਹੱਦ ਹੌਟ ਅਤੇ ਬੋਲਡ ਹਨ, ਜੋ ਆਸਾਨੀ ਨਾਲ ਕਿਸੇ ਦਾ ਵੀ ਦਿਲ ਜਿੱਤ ਲੈਣਗੀਆਂ। ਅਦਾਕਾਰਾਂ ਦੀਆਂ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

5/6
ਸ਼ਵੇਤਾ ਤਿਵਾਰੀ ਦੀ ਅਸਲ ਜ਼ਿੰਦਗੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਸ਼ਵੇਤਾ ਦਾ ਪਹਿਲਾ ਵਿਆਹ ਅਦਾਕਾਰ ਰਾਜਾ ਚੌਧਰੀ ਨਾਲ ਸਾਲ 1998 'ਚ ਹੋਇਆ ਸੀ, ਜੋ 2007 ਤੱਕ ਚੱਲਿਆ। ਇਸ ਵਿਆਹ ਤੋਂ ਉਨ੍ਹਾਂ ਦੀ ਇਕ ਬੇਟੀ ਵੀ ਹੈ, ਜੋ ਹੁਣ ਅਦਾਕਾਰਾ ਪਲਕ ਤਿਵਾਰੀ ਦੇ ਨਾਂ ਨਾਲ ਜਾਣੀ ਜਾਂਦੀ ਹੈ।

6/6
ਇਸ ਤੋਂ ਬਾਅਦ 2013 'ਚ ਸ਼ਵੇਤਾ ਨੂੰ ਅਭਿਨਵ ਕੋਹਲੀ ਨਾਲ ਪਿਆਰ ਹੋ ਗਿਆ ਅਤੇ ਦੋਹਾਂ ਨੇ ਵਿਆਹ ਕਰ ਲਿਆ। ਸ਼ਵੇਤਾ ਦੇ ਦੂਜੇ ਵਿਆਹ ਤੋਂ ਇਕ ਬੇਟਾ ਹੈ, ਜਿਸ ਦਾ ਨਾਂ ਰਿਆਨ ਕੋਹਲੀ ਹੈ। ਅਭਿਨਵ ਅਤੇ ਸ਼ਵੇਤਾ 2019 ਵਿੱਚ ਹਮੇਸ਼ਾ ਲਈ ਵੱਖ ਹੋ ਗਏ ਹਨ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਨਵਾਂ ਝਟਕਾ ! ਕੰਮ ਕਰਨ ਦੇ ਘੰਟਿਆ 'ਚ ਕੀਤੀ ਕਟੌਤੀ, ਖ਼ਰਚਾ ਕੱਢਣ ਨੂੰ ਲੈ ਕੇ ਫਿਕਰਮੰਦ ਵਿਦਿਆਰਥੀ

ਵੱਡਾ ਫੈਸਲਾ: Credit-Debit Card ਰਾਹੀਂ ਭੁਗਤਾਨ ਕਰਨ 'ਤੇ ਲੱਗੇਗਾ 18% GST

New Virus Alert: ਕੋਰੋਨਾ ਤੋਂ ਵੀ ਖਤਰਨਾਕ ਮਹਾਮਾਰੀ ਦਾ ਖਤਰਾ! ਚੀਨ 'ਚ ਮਿਲੇ ਖਤਰਨਾਕ ਵਾਇਰਸ, ਪੂਰੀ ਦੁਨੀਆ ਲਈ ਅਲਰਟ

ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
Advertisement
ABP Premium

ਵੀਡੀਓਜ਼

ਪੰਜਾਬ 'ਚ ਹੁਣ ਕਦੋਂ ਪਵੇਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀਬਜਰੰਗ ਪੂਨੀਆ ਨੂੰ ਧਮਕੀ ਮਿਲਣ 'ਤੇ CM ਨਾਇਬ ਸਿੰਘ ਸੈਣੀ ਨੇ ਕੀ ਕਿਹਾਟੀਚਰ ਦੀ ਕੁੱਟ ਤੋਂ ਸਹਿਮੇ 15 ਸਾਲ ਦੇ ਬੱਚੇ ਨੇ ਕੀਤੀ ਆਤਮਹੱਤਿਆ25 ਲੱਖ ਆਨਲਾਈਨ ਗੇਮ 'ਚ ਹਾਰੇ ਪੁੱਤ ਨੇ ਰਚੀ ਪਿਉ ਦੇ ਕਤਲ ਦੀ ਸਾਜ਼ਿਸ਼,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਨਵਾਂ ਝਟਕਾ ! ਕੰਮ ਕਰਨ ਦੇ ਘੰਟਿਆ 'ਚ ਕੀਤੀ ਕਟੌਤੀ, ਖ਼ਰਚਾ ਕੱਢਣ ਨੂੰ ਲੈ ਕੇ ਫਿਕਰਮੰਦ ਵਿਦਿਆਰਥੀ
ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਨਵਾਂ ਝਟਕਾ ! ਕੰਮ ਕਰਨ ਦੇ ਘੰਟਿਆ 'ਚ ਕੀਤੀ ਕਟੌਤੀ, ਖ਼ਰਚਾ ਕੱਢਣ ਨੂੰ ਲੈ ਕੇ ਫਿਕਰਮੰਦ ਵਿਦਿਆਰਥੀ
ਵੱਡਾ ਫੈਸਲਾ: Credit-Debit Card ਰਾਹੀਂ ਭੁਗਤਾਨ ਕਰਨ 'ਤੇ ਲੱਗੇਗਾ 18% GST
ਵੱਡਾ ਫੈਸਲਾ: Credit-Debit Card ਰਾਹੀਂ ਭੁਗਤਾਨ ਕਰਨ 'ਤੇ ਲੱਗੇਗਾ 18% GST
New Virus Alert: ਕੋਰੋਨਾ ਤੋਂ ਵੀ ਖਤਰਨਾਕ ਮਹਾਮਾਰੀ ਦਾ ਖਤਰਾ! ਚੀਨ 'ਚ ਮਿਲੇ ਖਤਰਨਾਕ ਵਾਇਰਸ, ਪੂਰੀ ਦੁਨੀਆ ਲਈ ਅਲਰਟ
New Virus Alert: ਕੋਰੋਨਾ ਤੋਂ ਵੀ ਖਤਰਨਾਕ ਮਹਾਮਾਰੀ ਦਾ ਖਤਰਾ! ਚੀਨ 'ਚ ਮਿਲੇ ਖਤਰਨਾਕ ਵਾਇਰਸ, ਪੂਰੀ ਦੁਨੀਆ ਲਈ ਅਲਰਟ
ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
Stubble Burning: ਪਰਾਲੀ ਦੇ ਹੱਲ ਲਈ ਨਹੀਂ ਪਰ ਕਿਸਾਨਾਂ ਨੂੰ ਸਾੜਨ ਤੋਂ ਰੋਕਣ ਲਈ ਸਰਕਾਰ ਖ਼ਰਚੇਗੀ 500 ਕਰੋੜ, ਜਾਣੋ ਕੀ ਬਣਾਈ ਯੋਜਨਾ ?

iPhone 15  ਤੋਂ ਕਿੰਨਾ ਅਲਗ ਹੋਵੇਗਾ iPhone 16? ਡਿਜ਼ਾਈਨ ਤੋਂ ਲੈ ਕੇ ਬੈਟਰੀ ਤੱਕ ਦਿਖਾਈ ਦੇਣਗੇ ਇਹ ਬਦਲਾਅ

Adani Group: ਅਡਾਨੀ ਗਰੁੱਪ ਦਾ ਕਿਸਾਨਾਂ ਨੂੰ ਵੱਡਾ ਝਟਕਾ! ਇੱਕੋ ਝਟਕੇ 1500 ਰੁਪਏ ਕੁਇੰਟਲ ਹੇਠਾਂ ਸੁੱਟਿਆ ਫਸਲ ਦਾ ਭਾਅ

Punjab News: ਲੁਧਿਆਣਾ ਦੇ ਸਰਕਾਰੀ ਹਸਪਤਾਲ 'ਚ ਸ਼ਰਾਬੀਆਂ ਨੇ ਕੀਤਾ ਹੰਗਾਮਾ, ਮਹਿਲਾ ਡਾਕਟਰ 'ਤੇ ਹਮਲਾ ਕਰਨ ਦੀ ਕੋਸ਼ਿਸ਼, ਪੁਲਿਸ ਨਾਲ ਵੀ ਕੀਤੀ ਹੱਥੋਪਾਈ

Embed widget