ਪੜਚੋਲ ਕਰੋ
Lock Upp: ਕਰਨ ਕੁੰਦਰਾ ਨਾਲ ਸ਼ੋਅ 'ਚ ਪਹੁੰਚੀ ਤੇਜਸਵੀ ਪ੍ਰਕਾਸ਼ ਦਾ ਵਾਰਡਨ ਲੁੱਕ ਵਾਇਰਲ
tejasswi prakash
1/6

ਕੰਗਨਾ ਰਣੌਤ ਦਾ ਸ਼ੋਅ ਲੌਕ ਅੱਪ OTT ਪਲੇਟਫਾਰਮ 'ਤੇ ਧੂਮ ਮਚਾ ਰਿਹਾ ਹੈ। ਇਸ ਸ਼ੋਅ 'ਚ ਕੰਟੈਸਟੈਂਟਸ ਨੇ ਆਪਣੇ ਕਈ ਰਾਜ਼ ਖੋਲ੍ਹੇ ਹਨ। ਸ਼ੋਅ ਵਿੱਚ ਕਰਨ ਕੁੰਦਰਾ ਇੱਕ ਜੇਲ੍ਹਰ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ। ਹੁਣ ਇਸ ਸ਼ੋਅ 'ਚ ਕਰਨ ਨਾਲ ਤੇਜਸਵੀ ਵੀ ਨਜ਼ਰ ਆਉਣ ਵਾਲੀ ਹੈ।
2/6

ਕਰਨ ਕੁੰਦਰਾ ਲੌਕਅੱਪ 'ਚ ਜੇਲਰ ਬਣ ਗਏ ਤਾਂ ਹੁਣ ਤੇਜਸਵੀ ਵਾਰਡਨ ਬਣ ਸ਼ੋਏ 'ਚ ਨਜ਼ਰ ਆਉਣ ਵਾਲੀ ਹੈ। ਤੇਜਸਵੀ ਦੇ ਵਾਰਡਨ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Published at : 05 May 2022 10:55 AM (IST)
ਹੋਰ ਵੇਖੋ





















