ਪੜਚੋਲ ਕਰੋ
Yami Gautam B’day: IAS ਬਣਨ ਦੀ ਸੀ ਇੱਛਾ ਫਿਰ ਲੱਗਿਆ ਐਕਟਿੰਗ ਦਾ ਕੀੜਾ, ਹੁਣ ਕਰ ਰਹੀ ਹੈ ਚੁਣੇ ਹੋਏ ਪ੍ਰੋਜੈਕਟ
Yami Gautam: ਯਾਮੀ ਗੌਤਮ ਦੀ ਟੀਵੀ ਕਮਰਸ਼ੀਅਲ ਦੀ ਦੁਨੀਆ ਵਿੱਚ ਇੱਕ ਵੱਖਰੀ ਪਹਿਚਾਣ ਹੈ। ਕਾਸਮੈਟਿਕ ਬ੍ਰਾਂਡ ਦੀ ਮਸ਼ਹੂਰੀ ਨੇ ਉਸਨੂੰ ਹਰ ਘਰ ਵਿੱਚ ਪਹਿਚਾਣ ਦਿਵਾਈ ਸੀ।
Yami Gautam
1/9
![ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਕਿਰਦਾਰਾਂ ਦੀ ਚੋਣ ਕਰ ਰਹੀ ਯਾਮੀ ਗੌਤਮ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਆਓ, ਯਾਮੀ ਦੇ ਕਰੀਅਰ 'ਤੇ ਇੱਕ ਨਜ਼ਰ ਮਾਰੀਏ ਜੋ ਸ਼ੁਰੂਆਤੀ ਦਿਨਾਂ 'ਚ IAS ਬਣਨਾ ਚਾਹੁੰਦੀ ਸੀ।](https://cdn.abplive.com/imagebank/default_16x9.png)
ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਕਿਰਦਾਰਾਂ ਦੀ ਚੋਣ ਕਰ ਰਹੀ ਯਾਮੀ ਗੌਤਮ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਆਓ, ਯਾਮੀ ਦੇ ਕਰੀਅਰ 'ਤੇ ਇੱਕ ਨਜ਼ਰ ਮਾਰੀਏ ਜੋ ਸ਼ੁਰੂਆਤੀ ਦਿਨਾਂ 'ਚ IAS ਬਣਨਾ ਚਾਹੁੰਦੀ ਸੀ।
2/9
![ਯਾਮੀ ਗੌਤਮ ਦਾ ਜਨਮ 28 ਨਵੰਬਰ 1988 ਨੂੰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਹੋਇਆ ਸੀ। ਉਸਦਾ ਪਾਲਣ ਪੋਸ਼ਣ ਚੰਡੀਗੜ੍ਹ ਵਿੱਚ ਹੋਇਆ ਸੀ ਅਤੇ ਉਸਦੇ ਪਿਤਾ ਇੱਕ ਫਿਲਮ ਨਿਰਦੇਸ਼ਕ ਹਨ।](https://cdn.abplive.com/imagebank/default_16x9.png)
ਯਾਮੀ ਗੌਤਮ ਦਾ ਜਨਮ 28 ਨਵੰਬਰ 1988 ਨੂੰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਹੋਇਆ ਸੀ। ਉਸਦਾ ਪਾਲਣ ਪੋਸ਼ਣ ਚੰਡੀਗੜ੍ਹ ਵਿੱਚ ਹੋਇਆ ਸੀ ਅਤੇ ਉਸਦੇ ਪਿਤਾ ਇੱਕ ਫਿਲਮ ਨਿਰਦੇਸ਼ਕ ਹਨ।
3/9
![ਸਕੂਲ ਦੀ ਪੜ੍ਹਾਈ ਤੋਂ ਬਾਅਦ ਯਾਮੀ ਨੇ ਲਾਅ ਵਿੱਚ ਗ੍ਰੈਜੂਏਸ਼ਨ ਕੀਤੀ। ਪੜ੍ਹਾਈ ਵਿੱਚ ਚੰਗੀ, ਯਾਮੀ ਨੇ ਸ਼ੁਰੂ ਵਿੱਚ ਇੱਕ IAS ਅਫਸਰ ਬਣਨ ਦਾ ਸੁਪਨਾ ਦੇਖਿਆ ਪਰ ਬਾਅਦ ਵਿੱਚ ਆਪਣਾ ਮਨ ਬਦਲ ਲਿਆ।](https://cdn.abplive.com/imagebank/default_16x9.png)
ਸਕੂਲ ਦੀ ਪੜ੍ਹਾਈ ਤੋਂ ਬਾਅਦ ਯਾਮੀ ਨੇ ਲਾਅ ਵਿੱਚ ਗ੍ਰੈਜੂਏਸ਼ਨ ਕੀਤੀ। ਪੜ੍ਹਾਈ ਵਿੱਚ ਚੰਗੀ, ਯਾਮੀ ਨੇ ਸ਼ੁਰੂ ਵਿੱਚ ਇੱਕ IAS ਅਫਸਰ ਬਣਨ ਦਾ ਸੁਪਨਾ ਦੇਖਿਆ ਪਰ ਬਾਅਦ ਵਿੱਚ ਆਪਣਾ ਮਨ ਬਦਲ ਲਿਆ।
4/9
![20 ਸਾਲ ਦੀ ਉਮਰ 'ਚ ਯਾਮੀ ਨੇ ਫਿਲਮਾਂ 'ਚ ਜਾਣ ਦਾ ਮਨ ਬਣਾ ਲਿਆ ਅਤੇ ਇਸ ਲਈ ਉਹ ਮੁੰਬਈ ਚਲੀ ਗਈ। ਯਾਮੀ ਨੇ ਟੀਵੀ ਸ਼ੋਅ 'ਚਾਂਦ ਕੇ ਪਾਰ ਚਲੋ' ਨਾਲ ਅਦਾਕਾਰੀ ਦੀ ਦੁਨੀਆ 'ਚ ਕਦਮ ਰੱਖਿਆ ਸੀ।](https://cdn.abplive.com/imagebank/default_16x9.png)
20 ਸਾਲ ਦੀ ਉਮਰ 'ਚ ਯਾਮੀ ਨੇ ਫਿਲਮਾਂ 'ਚ ਜਾਣ ਦਾ ਮਨ ਬਣਾ ਲਿਆ ਅਤੇ ਇਸ ਲਈ ਉਹ ਮੁੰਬਈ ਚਲੀ ਗਈ। ਯਾਮੀ ਨੇ ਟੀਵੀ ਸ਼ੋਅ 'ਚਾਂਦ ਕੇ ਪਾਰ ਚਲੋ' ਨਾਲ ਅਦਾਕਾਰੀ ਦੀ ਦੁਨੀਆ 'ਚ ਕਦਮ ਰੱਖਿਆ ਸੀ।
5/9
![ਪਹਿਲੇ ਟੀਵੀ ਸ਼ੋਅ ਵਿੱਚ ਉਨ੍ਹਾਂ ਦੇ ਕੰਮ ਦੀ ਤਾਰੀਫ ਹੋਈ ਸੀ। ਇਸ ਤੋਂ ਬਾਅਦ ਯਾਮੀ ਨੇ ਟੀਵੀ ਸ਼ੋਅ 'ਯੇ ਪਿਆਰ ਨਾ ਹੋਗਾ ਕਮ' ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਯਾਮੀ ਨੇ 'ਮੀਠੀ ਚੂਰੀ ਨੰਬਰ ਵਨ', 'ਕਿਚਨ ਚੈਂਪੀਅਨ' ਵਰਗੇ ਰਿਐਲਿਟੀ ਸ਼ੋਅ ਵੀ ਕੀਤੇ।](https://cdn.abplive.com/imagebank/default_16x9.png)
ਪਹਿਲੇ ਟੀਵੀ ਸ਼ੋਅ ਵਿੱਚ ਉਨ੍ਹਾਂ ਦੇ ਕੰਮ ਦੀ ਤਾਰੀਫ ਹੋਈ ਸੀ। ਇਸ ਤੋਂ ਬਾਅਦ ਯਾਮੀ ਨੇ ਟੀਵੀ ਸ਼ੋਅ 'ਯੇ ਪਿਆਰ ਨਾ ਹੋਗਾ ਕਮ' ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਯਾਮੀ ਨੇ 'ਮੀਠੀ ਚੂਰੀ ਨੰਬਰ ਵਨ', 'ਕਿਚਨ ਚੈਂਪੀਅਨ' ਵਰਗੇ ਰਿਐਲਿਟੀ ਸ਼ੋਅ ਵੀ ਕੀਤੇ।
6/9
![ਯਾਮੀ ਨੇ 2009 'ਚ ਕੰਨੜ ਫਿਲਮ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 2012 'ਚ ਸ਼ੂਜੀਤ ਸਰਕਾਰ ਦੀ ਫਿਲਮ 'ਵਿੱਕੀ ਡੋਨਰ' 'ਚ ਮੁੱਖ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਫਿਲਮ ਰਾਹੀਂ ਯਾਮੀ ਨੂੰ ਬਾਲੀਵੁੱਡ 'ਚ ਪਛਾਣ ਮਿਲੀ।](https://cdn.abplive.com/imagebank/default_16x9.png)
ਯਾਮੀ ਨੇ 2009 'ਚ ਕੰਨੜ ਫਿਲਮ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 2012 'ਚ ਸ਼ੂਜੀਤ ਸਰਕਾਰ ਦੀ ਫਿਲਮ 'ਵਿੱਕੀ ਡੋਨਰ' 'ਚ ਮੁੱਖ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਫਿਲਮ ਰਾਹੀਂ ਯਾਮੀ ਨੂੰ ਬਾਲੀਵੁੱਡ 'ਚ ਪਛਾਣ ਮਿਲੀ।
7/9
!['ਵਿੱਕੀ ਡੋਨਰ' ਦੀ ਸਫਲਤਾ ਤੋਂ ਬਾਅਦ ਉਹ 'ਟੋਟਲ ਸਈਅੱਪਾ', 'ਐਕਸ਼ਨ ਜੈਕਸਨ', 'ਬਦਲਾਪੁਰ', 'ਜੂਨੀਅਤ', 'ਕਾਬਿਲ', 'ਸਰਕਾਰ 3', 'ਬੱਤੀ ਗੁਲ ਮੀਟਰ ਚਾਲੂ', 'ਉੜੀ' ਵਰਗੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਦੀ ਪ੍ਰਤਿਭਾ ਦਿਖਾਈ।](https://cdn.abplive.com/imagebank/default_16x9.png)
'ਵਿੱਕੀ ਡੋਨਰ' ਦੀ ਸਫਲਤਾ ਤੋਂ ਬਾਅਦ ਉਹ 'ਟੋਟਲ ਸਈਅੱਪਾ', 'ਐਕਸ਼ਨ ਜੈਕਸਨ', 'ਬਦਲਾਪੁਰ', 'ਜੂਨੀਅਤ', 'ਕਾਬਿਲ', 'ਸਰਕਾਰ 3', 'ਬੱਤੀ ਗੁਲ ਮੀਟਰ ਚਾਲੂ', 'ਉੜੀ' ਵਰਗੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਦੀ ਪ੍ਰਤਿਭਾ ਦਿਖਾਈ।
8/9
![ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਯਾਮੀ ਨੇ 4 ਜੂਨ 2021 ਨੂੰ ਫਿਲਮ ਨਿਰਦੇਸ਼ਕ ਆਦਿਤਿਆ ਧਰ ਨਾਲ ਵਿਆਹ ਕੀਤਾ ਸੀ।](https://cdn.abplive.com/imagebank/default_16x9.png)
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਯਾਮੀ ਨੇ 4 ਜੂਨ 2021 ਨੂੰ ਫਿਲਮ ਨਿਰਦੇਸ਼ਕ ਆਦਿਤਿਆ ਧਰ ਨਾਲ ਵਿਆਹ ਕੀਤਾ ਸੀ।
9/9
![ਯਾਮੀ ਗੌਤਮ ਹੁਣ ਚੁਣੇ ਹੋਏ ਪ੍ਰੋਜੈਕਟਾਂ 'ਤੇ ਧਿਆਨ ਦੇ ਰਹੀ ਹੈ। ਉਹ ਅਜਿਹੇ ਕਿਰਦਾਰ ਕਰ ਰਹੀ ਹੈ, ਜੋ ਉਸ ਨੂੰ ਇੱਕ ਕਲਾਕਾਰ ਵਜੋਂ ਸਥਾਪਿਤ ਕਰਦੇ ਹਨ।](https://cdn.abplive.com/imagebank/default_16x9.png)
ਯਾਮੀ ਗੌਤਮ ਹੁਣ ਚੁਣੇ ਹੋਏ ਪ੍ਰੋਜੈਕਟਾਂ 'ਤੇ ਧਿਆਨ ਦੇ ਰਹੀ ਹੈ। ਉਹ ਅਜਿਹੇ ਕਿਰਦਾਰ ਕਰ ਰਹੀ ਹੈ, ਜੋ ਉਸ ਨੂੰ ਇੱਕ ਕਲਾਕਾਰ ਵਜੋਂ ਸਥਾਪਿਤ ਕਰਦੇ ਹਨ।
Published at : 28 Nov 2022 08:19 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿਹਤ
ਪੰਜਾਬ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)