ਪੜਚੋਲ ਕਰੋ
ਹਿਮਾਂਸ਼ੀ ਖੁਰਾਣਾ ਦਾ ਸੁਰਮਾ ਬੋਲੇ ਰਿਲੀਜ਼, ਦੇਖੋ ਵੱਖ-ਵੱਖ ਲੁਕਸ 'ਚ ਹਿਮਾਂਸ਼ੀ ਦੀਆਂ ਇਹ ਤਸਵੀਰਾਂ
Himanshi Khurana
1/10

ਹਿਮਾਂਸ਼ੀ ਖੁਰਾਣਾ ਲਗਾਤਾਰ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ।
2/10

ਕੁਝ ਐਸਾ ਹੀ ਮਨੋਰੰਜਨ ਆ ਰਿਹਾ ਹੈ ਸੁਰਮਾ ਬੋਲੇ ਦੇ ਨਾਲ।
3/10

ਹਿਮਾਂਸ਼ੀ ਖੁਰਾਣਾ ਦਾ ਨਾਵਾਂ ਗੀਤ ਸੁਰਮਾ ਬੋਲੇ ਰਿਲੀਜ਼ ਹੋ ਗਿਆ ਹੈ।
4/10

ਹਿਮਾਂਸ਼ੀ ਖੁਰਾਣਾ ਦੇ ਇਸ ਗੀਤ ਨੂੰ ਹਿਮਾਂਸ਼ੀ ਨੇ ਆਪ ਗਾਇਆ ਹੈ।
5/10

ਦੁਬਈ ਵਿੱਚ ਸ਼ੂਟ ਹੋਏ ਇਸ ਗੀਤ ਵਿੱਚ ਹਿਮਾਂਸ਼ੀ ਖੁਰਾਣਾ ਦਾ ਵੱਖਰਾ ਅੰਦਾਜ਼ ਦਿੱਖ ਰਿਹਾ ਹੈ।
6/10

ਇਸ ਗੀਤ ਨੂੰ ਲਿਖਿਆ ਹੈ ਬੰਟੀ ਬੈਂਸ ਨੇ ਤੇ ਮਿਊਜ਼ਿਕ 'ਦ ਕਿਡ ਨੇ ਦਿੱਤਾ ਹੈ।
7/10

ਇਸ ਗੀਤ ਵਿੱਚ ਹਿਮਾਂਸ਼ੀ ਦੀ ਵੱਖਰੀਆਂ ਲੁਕਸ ਦਿਖ ਰਹੀਆਂ ਹਨ।
8/10

ਹਿਮਾਂਸ਼ੀ ਨੇ ਕਈ ਗੀਤਾਂ ਵਿੱਚ ਫ਼ੀਚਰ ਕੀਤਾ ਹੈ ਪਰ ਆਪਣੀ ਗਾਇਕੀ ਦੀ ਸ਼ੁਰੂਆਤ ਹਾਈ ਸਟੈਂਡਰਡ ਗੀਤ ਤੋਂ ਕੀਤੀ।
9/10

ਬਿਗ ਬੌਸ 13 ਤੋਂ ਬਾਅਦ ਹਿਮਾਂਸ਼ੀ ਨੂੰ ਨੈਸ਼ਨਲ ਲੈਵਲ ਤੇ ਪਛਾਣ ਮਿਲੀ ਹੈ ਤੇ ਹੁਣ ਹਿਮਾਂਸ਼ੀ ਆਪਣੇ ਗੀਤਾਂ ਨਾਲ ਸਭ ਦਾ ਮਨੋਰੰਜਨ ਕਰਨ 'ਚ ਲੱਗੀ ਹੈ
10/10

Images_ Youtube
Published at :
ਹੋਰ ਵੇਖੋ





















