ਪੜਚੋਲ ਕਰੋ

Jennifer Lopez: ਹਾਲੀਵੁੱਡ ਕਲਾਕਾਰ ਜੈਨੀਫਰ ਲੋਪੇਜ਼ ਨੇ ਪਤੀ ਬੈਨ ਅਫਲੈਕ ਨਾਲ ਮਿਲ ਕੇ ਖਰੀਦਿਆ 494 ਕਰੋੜ ਦਾ ਘਰ, ਦੇਖੋ ਅੰਦਰੂਨੀ ਫੋਟੋਆਂ

Jennifer Lopez Ben Affleck: ਜੈਨੀਫਰ ਲੋਪੇਜ਼ ਨੇ ਆਪਣੇ ਪਤੀ ਤੇ ਹਾਲੀਵੁੱਡ ਅਦਾਕਾਰਾ ਬੈੱਨ ਅਫਲੈਕ ਨਾਲ ਮਿਲ ਕੇ ਲਾਸ ਏਂਜਲਸ 'ਚ 60 ਮਿਲੀਅਨ ਡਾਲਰ ਯਾਨਿ 494 ਕਰੋੜ ਦਾ ਘਰ ਖਰੀਦਿਆ ਹੈ।

ਜੈਨੀਫਰ ਲੋਪੇਜ਼, ਬੇਨ ਅਫਲੇਕ

1/8
ਜੈਨੀਫਰ ਲੋਪੇਜ਼ ਹਾਲੀਵੁੱਡ ਦੀ ਮਸ਼ਹੂਰ ਗਾਇਕਾ, ਅਦਾਕਾਰਾ ਤੇ ਲੇਖਿਕਾ ਹੈ। ਉਸ ਦੀ ਭਾਰਤ ਵਿੱਚ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਅਸੀਂ ਤੁਹਾਨੂੰ ਜੈਨੀਫਰ ਲੋਪੇਜ਼ ਬਾਰੇ ਵੱਡੀ ਅਪਡੇਟ ਦੱਸਣ ਜਾ ਰਹੇ ਹਾਂ।

2/8
ਉਹ ਇਹ ਹੈ ਕਿ ਜੈਨੀਫਰ ਨੇ ਆਪਣੇ ਪਤੀ ਤੇ ਹਾਲੀਵੁੱਡ ਅਦਾਕਾਰਾ ਬੈੱਨ ਅਫਲੈਕ ਨਾਲ ਮਿਲ ਕੇ ਲਾਸ ਏਂਜਲਸ 'ਚ 60 ਮਿਲੀਅਨ ਡਾਲਰ ਯਾਨਿ 494 ਕਰੋੜ ਦਾ ਘਰ ਖਰੀਦਿਆ ਹੈ।

3/8
ਦੱਸ ਦਈਏ ਕਿ ਜੋੜੇ ਦਾ ਇਹ ਘਰ 46 ਹਜ਼ਾਰ ਵਰਗ ਫੁੱਟ ਯਾਨਿ 5100 ਗ਼ਜ਼ 'ਚ ਫੈਲਿਆ ਹੋਇਆ ਹੈ। ਇਸ ਬੰਗਲੇ 'ਚ 12 ਕਮਰੇ ਹਨ। ਇਸ ਦੇ ਨਾਲ ਨਾਲ ਬੰਗਲੇ 'ਚ 12 ਕਾਰ ਗੈਰਾਜ ਵੀ ਮੌਜੂਦ ਹਨ।

4/8
ਇਸ ਦੇ ਨਾਲ ਨਾਲ ਇਹ ਵੀ ਡੀਟੇਲ ਸਾਹਮਣੇ ਆ ਰਹੀ ਹੈ ਕਿ 12 ਕਮਰਿਆਂ ਵਾਲੇ ਇਸ ਸ਼ਾਨਦਾਰ ਬੰਗਲੇ 'ਚ 24 ਬਾਥਰੂਮ ਵੀ ਮੌਜੂਦ ਹਨ।

5/8
ਇਸ ਬੰਗਲੇ ਵਿੱਚ ਇੱਕ 12-ਕਾਰ ਗੈਰੇਜ, ਇੱਕ 5,000 ਵਰਗ ਫੁੱਟ ਦਾ ਗੈਸਟ ਪੈਂਟਹਾਊਸ ਅਤੇ ਦੋ ਬੈੱਡਰੂਮ ਵਾਲਾ ਗਾਰਡ ਹਾਊਸ ਵੀ ਹੈ। ਕੁੱਲ ਮਿਲਾ ਕੇ ਇਹ ਘਰ ਜਾਂ ਬੰਗਲਾ ਨਹੀਂ ਸਗੋਂ ਮਹਿਲ ਹੀ ਹੈ।

6/8
ਬੈਨੀਫਰ (ਜੈਨੀਫਰ ਤੇ ਬੈਨ) ਦੇ ਇਸ ਘਰ ਵਿੱਚ ਇੱਕ ਵੱਡਾ ਖੇਡ ਦਾ ਮੈਦਾਨ ਹੈ। ਇਸ ਵਿੱਚ ਇੱਕ ਇਨਡੋਰ ਗੇਮਾਂ ਖੇਡਣ ਲਈ ਵੱਡਾ ਸਾਰਾ ਕਮਰਾ ਵੀ ਹੈ।

7/8
ਇਸ ਤੋਂ ਇਲਾਵਾ ਬੰਗਲੇ 'ਚ ਇੱਕ ਜਿੰਮ ਤੇ ਸ਼ਰਾਬ ਪੀਣ ਤੇ ਪਾਰਟੀ ਕਰਨ ਲਈ ਵੱਡਾ ਬਾਰ ਵੀ ਹੈ।

8/8
ਰਿਪੋਰਟ ਮੁਤਾਬਕ ਜੈਨੀਫਰ ਤੇ ਬੈਨ ਨੇ ਇਹ ਘਰ 2018 ਵਿੱਚ ਪਸੰਦ ਕੀਤਾ ਸੀ। ਪਰ ਉਸ ਸਮੇਂ ਘਰ ਦੇ ਮਾਲਕ ਨੇ ਇਸ ਘਰ ਦੀ ਕੀਮਤ 135 ਮਿਲੀਅਨ ਡਾਲਰ ਰੱਖੀ ਸੀ। ਇਸ ਕਰਕੇ ਜੋੜੇ ਨੇ ਉਦੋਂ ਇਹ ਘਰ ਨਹੀਂ ਖਰੀਦਿਆ ਸੀ। ਪਰ ਹੁਣ ਇਹ ਘਰ ਆਪਣੀ ਅਸਲ ਕੀਮਤ ਤੋਂ ਕਈ ਗੁਣਾ ਘੱਟ ਕੀਮਤ 'ਤੇ (60 ਮਿਲੀਅਨ ਡਾਲਰ) ਵਿਕ ਗਿਆ ਹੈ। ਦੱਸਣਯੋਗ ਹੈ ਕਿ ਜੈਨੀਫਰ ਲੋਪੇਜ਼ ਨੇ ਬੈਨ ਅਫਲੈਕ ਨਾਲ ਸਾਲ 2022 'ਚ ਵਿਆਹ ਕੀਤਾ ਸੀ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ

Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ

ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ

Amritpal Singh News: ਅੰਮ੍ਰਿਤਪਾਲ ਸਿੰਘ ਆਪਣੀ ਮਾਤਾ ਦੇ ਬਿਆਨ ਤੋਂ ਦੁਖੀ, ਬੋਲੇ...ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ...

ABP Premium

ਵੀਡੀਓਜ਼

Kulbir Singh Zira| 'ਮੈਂ ਮੁੱਖ ਮੰਤਰੀ ਨੂੰ ਕਹਿਣਾ, ਅੰਮ੍ਰਿਤਪਾਲ ਤੋਂ NSA ਹਟਾਈ ਜਾਵੇ'ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮੀਡਿਆ ਨੂੰ ਨਸੀਹਤDiljit Dosanjh interview Punjab Police | Jatt&Juliet | Neeru Bajwa ਦਿਲਜੀਤ ਦਾ ਪੰਜਾਬ ਪੁਲਿਸ ਨਾਲ ਇੰਟਰਵਿਊGiani Harpreet Singh| 'ਹਿੰਦੂ ਰਾਸ਼ਟਰ' ਜ਼ਿੰਦਾਬਾਦ ਕਿਹਾ ਜਾਂਦਾ ਫਿਰ 'ਸਿੱਖ ਰਾਸ਼ਟਰ' ਦੀ ਗੱਲ 'ਚ ਬੁਰਾ ਕੀ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
Amritpal Singh News: ਅੰਮ੍ਰਿਤਪਾਲ ਸਿੰਘ ਆਪਣੀ ਮਾਤਾ ਦੇ ਬਿਆਨ ਤੋਂ ਦੁਖੀ, ਬੋਲੇ...ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ...
Amritpal Singh News: ਅੰਮ੍ਰਿਤਪਾਲ ਸਿੰਘ ਆਪਣੀ ਮਾਤਾ ਦੇ ਬਿਆਨ ਤੋਂ ਦੁਖੀ, ਬੋਲੇ...ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ...
Worrying: ਦੇਸ਼ ਵਿੱਚ ਹਰ ਤੀਜਾ ਵਿਅਕਤੀ ਇਸ ਗੰਭੀਰ ਬਿਮਾਰੀ ਦਾ ਹੈ ਸ਼ਿਕਾਰ, ਜੇਕਰ ਤੁਹਾਡੇ ਵਿੱਚ ਵੀ ਹਨ ਇਹ ਲੱਛਣ ਹੋ ਜਾਓ ਸਾਵਧਾਨ

Summer Wave : ਨਮੀ ਵਾਲੀ ਗਰਮੀ ਤੋਂ ਬਚਣ ਲਈ ਅਪਣਾਓ ਇਹ ਉਪਾਅ, ਬਹੁਤ ਫਾਇਦੇਮੰਦ ਨੇ ਇਹ ਨੁਸਖੇ!

Weather: ਪੰਜਾਬ 'ਚ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਅਲਰਟ ਜਾਰੀ

ਨਾਬਾਲਗ ਖਿਡਾਰਣਾਂ ਨਾਲ ਜਿਨਸੀ ਸੋਸ਼ਣ ਕਰਦਾ ਸੀ ਭਾਰਤੀ ਕੋਚ, ਪੁਲਿਸ ਨੇ ਰੰਗੇ ਹੱਥੀਂ ਫੜਿਆ, ਕੁੜੀਆਂ ਨੇ ਦੱਸੀ ਸੱਚਾਈ

Embed widget