ਪੜਚੋਲ ਕਰੋ
(Source: ECI/ABP News)
ਜਯਾ ਬੱਚਨ ਨੇ ਰੇਖਾ ਨੂੰ ਕਿਹਾ...ਕਦੇ ਨਹੀਂ ਛਡਾਂਗੀ ਆਪਣੇ ਪਤੀ ਨੂੰ, ਤਾਂ ਰੇਖਾ ਦਾ ਜਵਾਬ....ਮਿਸੇਜ਼ ਬੱਚਨ ਬਣਾਂਗੀ ਜਾਂ....
rekha_amitabh
1/8

ਅਮਿਤਾਭ ਬੱਚਨ ਅਤੇ ਰੇਖਾ ਦੀ ਪ੍ਰੇਮ ਕਹਾਣੀ ਬਾਲੀਵੁੱਡ ਦੀ ਸਭ ਤੋਂ ਵੱਧ ਚਰਚਿਤ ਕਹਾਣੀ ਰਹੀ ਹੈ। ਲੋਕ ਅੱਜ ਵੀ ਇਸ ਬਾਰੇ ਚਰਚਾ ਰਦੇ ਹਨ। ਹਾਲਾਂਕਿ ਦੋਵਾਂ ਨੇ ਕਦੇ ਵੀ ਜਨਤਕ ਤੌਰ 'ਤੇ ਇਸ ਨੂੰ ਸਵੀਕਾਰ ਨਹੀਂ ਕੀਤਾ। ਇਸ ਜੋੜੀ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ 1976 ਵਿੱਚ ਆਈ ਫਿਲਮ ‘ਦੋ ਅੰਜਾਣੇ’ ਨਾਲ ਹੋਈ ਸੀ। ਹਾਲਾਂਕਿ, ਅਮਿਤਾਭ ਬੱਚਨ ਦਾ ਵਿਆਹ ਉਸ ਸਮੇਂ ਹੋ ਚੁੱਕਿਆ ਸੀ।
2/8

ਦੋਵਾਂ ਵਿਚ ਇਕ ਗੁਪਤ ਰਿਸ਼ਤਾ ਸੀ। ਦੋਵੇਂ ਅਕਸਰ ਰੇਖਾ ਦੇ ਇਕ ਦੋਸਤ 'ਤੇ ਬੰਗਲੇ 'ਚ ਮਿਲਦੇ ਸਨ। ਪਰ 1978 'ਚ ਆਈ ਫਿਲਮ 'ਗੰਗਾ ਕੀ ਸੌਗੰਧ' ਦੀ ਸ਼ੂਟਿੰਗ ਦੌਰਾਨ ਰੇਖਾ ਨਾਲ ਬਦਸਲੂਕੀ ਕਰਨ ਵਾਲੇ 'ਤੇ ਅਮਿਤਾਭ ਗੁੱਸੇ 'ਚ ਆ ਗਏ।
3/8

ਇਸ ਤੋਂ ਬਾਅਦ ਰੇਖਾ ਅਤੇ ਅਮਿਤਾਭ ਦਾ ਅਫੇਅਰ ਸੁਰਖੀਆਂ 'ਚ ਆਇਆ। ਹਾਲਾਂਕਿ ਦੋਵਾਂ ਨੇ ਇਸ ਨੂੰ ਰੱਦ ਕਰ ਦਿੱਤਾ। ਪਰ ਇਹ ਸਾਫ ਸੀ ਕਿ ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।
4/8

ਬਾਅਦ ਵਿਚ ਅਜਿਹੀਆਂ ਖ਼ਬਰਾਂ ਵੀ ਆਈਆਂ ਕਿ ਰੇਖਾ ਅਤੇ ਅਮਿਤਾਭ ਨੇ ਗੁਪਤ ਰੂਪ 'ਚ ਵਿਆਹ ਕਰਵਾ ਲਿਆ। ਇਸ ਗੱਲ ਨੂੰ ਉਦੋਂ ਹੋਰ ਹਵਾ ਮਿਲ ਗਈ ਜਦੋਂ ਰੇਖਾ ਰਿਸ਼ੀ ਕਪੂਰ ਅਤੇ ਨੀਤੂ ਸਿੰਘ ਦੇ ਵਿਆਹ 'ਤੇ ਸਿੰਧੂਰ ਅਤੇ ਮੰਗਲਸੂਤਰ ਪਹਿਨ ਕੇ ਹੋਈ ਪਹੁੰਚੀ।
5/8

ਇੰਨਾ ਹੀ ਨਹੀਂ ਵਿਆਹ 'ਚ ਮੌਜੂਦ ਸਭ ਦਾ ਧਿਆਨ ਰੇਖਾ ਵੱਲਹੀ ਰਿਹਾ। ਰੇਖਾ ਅਤੇ ਅਮਿਤਾਭ ਬਹੁਤ ਰਸਮੀ ਗੱਲ ਕਰ ਰਹੇ ਸਨ।
6/8

ਬਿੱਗ ਬੀ ਅਤੇ ਜਯਾ ਬੱਚਨ ਨੂੰ ਇਸ ਤਰ੍ਹਾਂ ਦੇਖ ਕੇ ਜਯਾ ਬੱਚਨ ਕਾਫ਼ੀ ਸਮੇਂ ਲਈ ਚੁੱਪ ਰਹੀ। ਪਰ ਬਾਅਦ 'ਚ ਉਹ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕੀ ਅਤੇ ਸਿਰ ਝੁਕਾ ਕੇ ਰੋਣ ਲੱਗ ਪਈ।
7/8

ਇਸ ਘਟਨਾ ਤੋਂ ਬਾਅਦ ਜਯਾ ਬੱਚਨ ਨੇ ਰੇਖਾ ਨੂੰ ਆਪਣੇ ਘਰ ਬੁਲਾਇਆ ਅਤੇ ਵਿਸ਼ਵਾਸ ਨਾਲ ਕਿਹਾ ਕਿ ਉਹ ਆਪਣੇ ਪਤੀ ਨੂੰ ਕਦੇ ਨਹੀਂ ਛੱਡੇਗੀ, ਚਾਹੇ ਕੁਝ ਵੀ ਹੋ ਜਾਵੇ।
8/8

ਜਯਾ ਬੱਚਨ ਆਖਰੀ ਸਮੇਂ ਤੱਕ ਆਪਣੇ ਵਾਅਦੇ 'ਤੇ ਖਰੇ ਉਤਰੀ। ਆਖਰਕਾਰ ਰੇਖਾ ਨੂੰ ਅਹਿਸਾਸ ਹੋਇਆ ਕਿ ਜਾਂ ਤਾਂ ਉਹ ਅਮਿਤਾਭ ਦੀ ਪਤਨੀ ਬਣ ਜਾਵੇ ਜਾਂ ਹਮੇਸ਼ਾ ਸਿੰਗਲ ਰਹੇ।
Published at : 04 Apr 2021 02:28 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
