ਪੜਚੋਲ ਕਰੋ

Rapper Nseeb: ਆਖਿਰ ਕੌਣ ਲੋਕ ਚੁਣਦੇ ਇਲੂਮਿਨਾਟੀ ਦੀ ਰਾਹ ? ਜਾਣੋ ਦਿਲਜੀਤ ਦੋਸਾਂਝ ਸਣੇ ਮੈਨੇਜਰ ਸੋਨਾਲੀ ਖਿਲਾਫ ਕਿਉਂ ਬੋਲਿਆ ਰੈਪਰ ਨਸੀਬ

Diljit Dosanjh-Rapper Naseeb Controversy: ਰੈਪਰ ਨਸੀਬ ਇਨ੍ਹੀ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਨਵਾਂ ਗੀਤ ਨਹੀਂ ਬਲਕਿ ਦਿਲਜੀਤ ਦੋਸਾਂਝ ਨਾਲ ਇਲੂਮਿਨਾਟੀ ਹੋਣ ਨੂੰ ਲੈ ਚੱਲ ਰਿਹਾ ਵਿਵਾਦ ਹੈ।

Diljit Dosanjh-Rapper Nseeb Controversy

1/6
ਇਸ ਉੱਪਰ ਨਸੀਬ ਵੱਲੋਂ ਲਗਾਤਾਰ ਕਮੈਂਟ ਕਰ ਕਲਾਕਾਰ ਖਿਲਾਫ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਦਿਲਜੀਤ ਦੇ ਜਵਾਬ ਤੋਂ ਬਾਅਦ ਵੀ ਨਸੀਬ ਨਹੀਂ ਟਲਿਆ। ਉਸ ਨੇ ਇੱਕ ਹੋਰ ਇੰਸਟਾਗ੍ਰਾਮ ਪੋਸਟ ਸ਼ੇਅਰ ਕੀਤੀ ਹੈ।

2/6
ਇਸ ਵਿੱਚ ਰੈਪਰ ਨੇ ਸਿਰਫ ਦਿਲਜੀਤ ਨੂੰ ਹੀ ਨਹੀਂ ਸਗੋਂ ਉਨ੍ਹਾਂ ਦੀ ਮੈਨੇਜਰ ਸੋਨਾਲੀ ਸਿੰਘ ਨੂੰ ਵੀ ਵਿਵਾਦ ਵਿੱਚ ਘਸੀਟਿਆ ਹੈ। ਦਰਅਸਲ, ਰੈਪਰ ਨਸੀਬ ਨੇ ਹਾਲ ਹੀ ਵਿੱਚ ਦਿਲਜੀਤ ਦੇ ਇਲੂਮਿਨਾਟੀ ਹੋਣ ਨੂੰ ਲੈ ਕਈ ਸਵਾਲ ਚੁੱਕੇ। ਜਿਸ ਤੋਂ ਬਾਅਦ ਦਿਲਜੀਤ ਨੇ ਬੇਹੱਦ ਸ਼ਾਤ ਤਰੀਕੇ ਨਾਲ ਨਸੀਬ ਨੂੰ ਇਸਦਾ ਜਵਾਬ ਵੀ ਦਿੱਤਾ।

3/6
ਹੁਣ ਨਸੀਬ ਵੱਲੋਂ ਇੱਕ ਹੋਰ ਪੋਸਟ ਸ਼ੇਅਰ ਕੀਤੀ ਗਈ ਹੈ। ਜਿਸ ਨੂੰ ਸ਼ੇਅਰ ਕਰਦੀਆਂ ਉਨ੍ਹਾਂ ਕਿਹਾ, ਇੱਕ ਕਮੈਂਟ ਨੇ ਦਿਲਜੀਤ ਬਾਈ ਨੂੰ ਇੰਨਾ ਜੱਜ ਕਰਤਾ, ਕਿ ਉਨੇ ਮਿਊਜ਼ਿਕ, ਟਿੱਕਟਾਕ ਲਗਾ-ਲਗਾ ਕੇ ਕਲੈਰੀਫਿਕੈਸ਼ਨ ਦਾ ਪੋਸਟਾਂ ਭਰਤੀਆਂ।

4/6
ਉਸੇ ਇੱਕ ਕਮੈਂਟ ਨੇ ਉਸਦੀ ਮੈਨੇਜਰ ਸੋਨਾਲੀ ਸਿੰਘ ਨੂੰ ਇੰਨਾ ਚਾਰਜ ਕੀਤਾ, ਕਿ ਉਹ ਸਨੀਕੀ ਮੂੰਹ ਚੱਲਣ ਲੱਗ ਗਈ ਮੇਰੇ ਖਿਲਾਫ...ਅਤੇ ਆਪਣੇ ਲਿੰਕਾਂ ਨੂੰ ਕਹਿ ਰਹੀ ਹੈ ਕਿ ਇਸ ਨੂੰ ਅਨਫਾਲੋ ਕਰੋ, ਇਸ ਨੂੰ ਐਂ ਕਰੋ ਉਹ ਕਰੋ...ਅਨਫਾਲੋ ਵਾਲਾ ਮੈਨੂੰ ਕੋਈ ਮਸਲਾ ਨਹੀਂ, ਤੇ ਕੈਨੇਡਾ, ਅਮੇਰੀਕਾ ਅਤੇ ਪੰਜਾਬੀ ਤੁਹਾਨੂੰ ਅਜੇ ਮੈਂ ਮਾੜ੍ਹਾ ਲੱਗ ਰਿਹਾ ਸਿਆਣੇ ਦਾ ਕਿਹਾ ਤੇ ਓਲੇ ਦਾ ਖਾਦਾ ਹੌਲੀ-ਹੌਲੀ ਪਤਾ ਲੱਗਦਾ ਹੁੰਦੇ...

5/6
ਮੈਂ ਬੱਸ ਇਹੀ ਕਹਿਣਾ ਚਾਹੁੰਗਾ ਆਪਦਾ ਉਹ ਬੇਸਟ ਪੁੱਸ਼ ਕਰ ਰਹੇ ਆ...ਸਨੀਕੀ ਮੂੰਹ ਚੱਲ ਕੇ (ਗੁਪਤ ਤਰੀਕੇ ਨਾਲ) ਕਿ ਮੇਰਾ ਮੂੰਹ ਬੰਦ ਕੀਤਾ ਜਾਵੇ...ਖਬਰਾਂ ਮੁਤਾਬਕ ਸੀਕਰੇਟ ਸੁਸਾਇਟੀ ਤੇ ਇਲੂਮਿਨਾਟੀ ਬੜੀ ਤੇਜ਼ੀ ਨਾਲ ਫਿਲਮੀ ਸਿਤਾਰਿਆਂ ਵਿਚਾਲੇ ਆਪਣੇ ਪੈਰ ਪਸਾਰ ਰਿਹਾ ਹੈ। ਇਹ ਸੁਸਾਇਟੀ ਸ਼ੈਤਾਨ ਲਈ ਕੰਮ ਕਰਦੀ ਹੈ।

6/6
ਇੱਥੇ ਸ਼ੈਤਾਨ ਲੋਕਾਂ ਤੋਂ ਉਨ੍ਹਾਂ ਦੀ ਆਤਮਾ ਖਰੀਦਦਾ ਹੈ ਅਤੇ ਇਸ ਦੇ ਬਦਲੇ ਉਨ੍ਹਾਂ ਦੀ ਇੱਛਾ ਪੂਰੀ ਕਰਦਾ ਹੈ। ਫਿਰ ਬਾਅਦ ;ਚ ਉਨ੍ਹਾਂ ਤੋਂ ਆਪਣੀ ਮਨਮਰਜ਼ੀ ਪੂਰੀ ਕਰਵਾਉਂਦਾ ਹੈ।

ਹੋਰ ਜਾਣੋ ਪਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Punjab Weather Update: ਸੂਰਜ ਉਗਲ ਰਿਹਾ ਅੱਗ! ਪੰਜਾਬ 'ਚ ਟੁੱਟ ਰਿਹਾ 46 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
ਸੂਰਜ ਉਗਲ ਰਿਹਾ ਅੱਗ! ਪੰਜਾਬ 'ਚ ਟੁੱਟ ਰਿਹਾ 46 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
Jalandhar News: ਕਿਸਾਨਾਂ ਦੀ ਧਮਕੀ ਮਗਰੋਂ ਪੀਐਮ ਮੋਦੀ ਦਾ ਵੀ ਐਕਸ਼ਨ ਮੋਡ, ਜਲੰਧਰ 'ਚ ਮੰਗਵਾ ਲਈ ਗੁਜਰਾਤ ਤੋਂ ਪੁਲਿਸ

Hemkunt Sahib Yatra: ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ! ਉੱਤਰਾਖੰਡ ਸਰਕਾਰ ਵੱਲੋਂ ਸਿਰਫ 3500 ਸ਼ਰਧਾਲੂਆਂ ਦੀ ਲਿਮਟ ਤੈਅ

Lok Sabha Election 2024: ਪੰਜਾਬ ਆ ਰਹੇ ਪੀਐਮ ਮੋਦੀ! ਕਿਸਾਨਾਂ ਵੱਲੋਂ ਵਿਰੋਧ ਦਾ ਐਲਾਨ, ਰਣਨੀਤੀ ਘੜਨ ਲਈ ਹੰਗਾਮੀ ਮੀਟਿੰਗ

for smartphones
and tablets

ਵੀਡੀਓਜ਼

Diljit Dosanjh Did this to his Audience In America | Diljit Dosanjh Live ਦਿਲਜੀਤ ਨੇ ਅਮਰੀਕਾ ਸ਼ੋਅ ਚ ਦਰਸ਼ਕ ਕੀਤੇ ਕਮਲੇ , ਵੇਖੋ ਕੀ ਬੋਲੇPunjab ਆ ਰਹੇ ਪੀਐਮ ਮੋਦੀ! ਕਿਸਾਨਾਂ ਵੱਲੋਂ ਵਿਰੋਧ ਦਾ ਐਲਾਨ, ਰਣਨੀਤੀ ਲਈ ਹੰਗਾਮੀ ਮੀਟਿੰਗHeat Wave Alert in Punjab|21 ਮਈ ਤੋਂ 30 ਜੂਨ ਤੱਕ ਪੰਜਾਬ ਦੇ ਸਕੂਲਾਂ 'ਚ ਛੁੱਟੀਆਂSukhpal Singh Khaira ਦੇ ਗੈਰ ਪੰਜਾਬੀਆਂ ਬਾਰੇ ਦਿੱਤੇ ਬਿਆਨ ਤੇ ਕੀ ਬੋਲੇ ਮੰਤਰੀ ਸ਼ੇਖ਼ਾਵਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Update: ਸੂਰਜ ਉਗਲ ਰਿਹਾ ਅੱਗ! ਪੰਜਾਬ 'ਚ ਟੁੱਟ ਰਿਹਾ 46 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
ਸੂਰਜ ਉਗਲ ਰਿਹਾ ਅੱਗ! ਪੰਜਾਬ 'ਚ ਟੁੱਟ ਰਿਹਾ 46 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
Jalandhar News: ਕਿਸਾਨਾਂ ਦੀ ਧਮਕੀ ਮਗਰੋਂ ਪੀਐਮ ਮੋਦੀ ਦਾ ਵੀ ਐਕਸ਼ਨ ਮੋਡ, ਜਲੰਧਰ 'ਚ ਮੰਗਵਾ ਲਈ ਗੁਜਰਾਤ ਤੋਂ ਪੁਲਿਸ
Jalandhar News: ਕਿਸਾਨਾਂ ਦੀ ਧਮਕੀ ਮਗਰੋਂ ਪੀਐਮ ਮੋਦੀ ਦਾ ਵੀ ਐਕਸ਼ਨ ਮੋਡ, ਜਲੰਧਰ 'ਚ ਮੰਗਵਾ ਲਈ ਗੁਜਰਾਤ ਤੋਂ ਪੁਲਿਸ
Hemkunt Sahib Yatra: ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ! ਉੱਤਰਾਖੰਡ ਸਰਕਾਰ ਵੱਲੋਂ ਸਿਰਫ 3500 ਸ਼ਰਧਾਲੂਆਂ ਦੀ ਲਿਮਟ ਤੈਅ
Hemkunt Sahib Yatra: ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ! ਉੱਤਰਾਖੰਡ ਸਰਕਾਰ ਵੱਲੋਂ ਸਿਰਫ 3500 ਸ਼ਰਧਾਲੂਆਂ ਦੀ ਲਿਮਟ ਤੈਅ
Lok Sabha Election 2024: ਪੰਜਾਬ ਆ ਰਹੇ ਪੀਐਮ ਮੋਦੀ! ਕਿਸਾਨਾਂ ਵੱਲੋਂ ਵਿਰੋਧ ਦਾ ਐਲਾਨ, ਰਣਨੀਤੀ ਘੜਨ ਲਈ ਹੰਗਾਮੀ ਮੀਟਿੰਗ
Lok Sabha Election 2024: ਪੰਜਾਬ ਆ ਰਹੇ ਪੀਐਮ ਮੋਦੀ! ਕਿਸਾਨਾਂ ਵੱਲੋਂ ਵਿਰੋਧ ਦਾ ਐਲਾਨ, ਰਣਨੀਤੀ ਘੜਨ ਲਈ ਹੰਗਾਮੀ ਮੀਟਿੰਗ
Heat Wave Alert: ਗਰਮੀ ਦੇ ਕਹਿਰ ਕਰਕੇ 11 ਜ਼ਿਲ੍ਹਿਆਂ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਹੀਟਵੇਵ ਦਾ ਅਲਰਟ
ਗਰਮੀ ਦੇ ਕਹਿਰ ਕਰਕੇ 11 ਜ਼ਿਲ੍ਹਿਆਂ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਹੀਟਵੇਵ ਦਾ ਅਲਰਟ
T20 World Cup: ਟੀ-20 ਵਿਸ਼ਵ ਕੱਪ ਦੇ ਪਲੇਇੰਗ ਇਲੈਵਨ 'ਚੋਂ ਇਸ ਖਿਡਾਰੀ ਦਾ ਕੱਟਿਆ ਗਿਆ ਪੱਤਾ, ਜਾਣੋ ਕਿਉਂ ਹੋਏ ਬਾਹਰ
ਟੀ-20 ਵਿਸ਼ਵ ਕੱਪ ਦੇ ਪਲੇਇੰਗ ਇਲੈਵਨ 'ਚੋਂ ਇਸ ਖਿਡਾਰੀ ਦਾ ਕੱਟਿਆ ਗਿਆ ਪੱਤਾ, ਜਾਣੋ ਕਿਉਂ ਹੋਏ ਬਾਹਰ
Gurpatwant Pannun: ਗੁਰਪਤਵੰਤ ਪੰਨੂ ਵੱਲੋਂ ਪੀਐਮ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ, ਕਿਸਾਨਾਂ ਨੂੰ ਦਿੱਤੀ ਹੱਲਾਸ਼ੇਰੀ

LS Polling: ਪੰਜਵੇਂ ਗੇੜ ਦੇ ਸਪੈਸ਼ਲ ਅੰਕੜੇ, ਸਭ ਤੋਂ ਵੱਧ ਅਮੀਰ ਉਮੀਦਵਾਰ ਕਿਹੜਾ, ਕੌਣ ਜ਼ਿਆਦਾ ਪੜ੍ਹਿਆ ? 

Embed widget