ਪੜਚੋਲ ਕਰੋ
ਰਵੀਨਾ ਟੰਡਨ ਤੋਂ ਸ਼ਿਲਪਾ ਸ਼ੈੱਟੀ ਤੱਕ, ਇਹਨਾਂ 5 ਅਦਾਕਾਰਾਂ ਨੇ ਤਲਾਕਸ਼ੁਦਾ ਲੋਕਾਂ ਨਾਲ ਕਰਵਾਇਆ ਵਿਆਹ
ਰਵੀਨਾ ਟੰਡਨ
1/5

Rani Mukherji: ਲੰਬੇ ਸਮੇਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਅਦਾਕਾਰਾ ਰਾਣੀ ਮੁਖਰਜੀ ਅਤੇ ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਆਦਿਤਿਆ ਚੋਪੜਾ ਨੇ 21 ਅਪ੍ਰੈਲ 2014 ਨੂੰ ਵਿਆਹ ਕਰਵਾ ਲਿਆ। ਆਦਿਤਿਆ ਚੋਪੜਾ ਦੀ ਪਹਿਲੀ ਪਤਨੀ ਦਾ ਨਾਂ ਪਾਇਲ ਖੰਨਾ ਹੈ, ਜਿਸ ਤੋਂ ਉਨ੍ਹਾਂ ਦਾ ਤਲਾਕ ਹੋ ਚੁੱਕਾ ਹੈ।
2/5

Raveena Tondon: 90 ਦੇ ਦਹਾਕੇ ਦੀ ਖੂਬਸੂਰਤ ਅਦਾਕਾਰਾ ਰਵੀਨਾ ਟੰਡਨ ਨੇ ਸਾਲ 2004 'ਚ ਬਿਜ਼ਨੈੱਸਮੈਨ ਅਨਿਲ ਥੜਾਨੀ ਨਾਲ ਵਿਆਹ ਕੀਤਾ ਸੀ। ਅਨਿਲ ਦਾ ਇਸ ਤੋਂ ਪਹਿਲਾਂ ਹੋ ਚੁੱਕਿਆ ਸੀ।
Published at : 12 Mar 2022 11:50 AM (IST)
ਹੋਰ ਵੇਖੋ





















