ਪੜਚੋਲ ਕਰੋ
Richa Chadha Pics: ਪਿੰਕ ਕਲਰ ਦੀ ਡਰੈੱਸ `ਚ ਰਿਚਾ ਚੱਢਾ ਨੇ ਫ਼ੈਨਜ਼ `ਤੇ ਢਾਇਆ ਕਹਿਰ, ਦੇਖੋ ਗਲੈਮਰਸ ਅੰਦਾਜ਼
ਰਿਚਾ ਚੱਢਾ
1/8

ਬਾਲੀਵੁੱਡ ਦੀ ਟੈਲੇਂਟਡ ਤੇ ਖੂਬਸੂਰਸ ਅਦਾਕਾਰਾ ਰਿਚਾ ਚੱਢਾ ਅੱਜ ਕਿਸੇ ਪਹਿਚਾਣ ਦੀ ਮੋਹਤਾਜ ਨਹੀਂ ਹੈ। ਰਿਚਾ ਚੱਢਾ ਦੀ ਗਿਣਤੀ ਟੌਪ ਅਭਿਨੇਤਰੀਆਂ ਹੁੰਦੀ ਹੈ। ਇਹੀ ਨਹੀਂ ਦੇਸ਼ ਦੁਨੀਆ `ਚ ਉਸ ਦੇ ਲੱਖਾਂ ਫ਼ੈਨਜ਼ ਹਨ।
2/8

ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਬੀਟਾਊਨ ਦੀ ਮਸ਼ਹੂਰ ਅਦਾਕਾਰਾ ਹੈ। ਰਿਚਾ ਹਮੇਸ਼ਾ ਆਪਣੇ ਬੇਮਿਸਾਲ ਅੰਦਾਜ਼ ਅਤੇ ਗਲੈਮਰਸ ਲੁੱਕ ਲਈ ਲਾਈਮਲਾਈਟ 'ਚ ਰਹਿੰਦੀ ਹੈ। ਰਿਚਾ ਚੱਢਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਫੁਕਰੇ' ਦੇ ਸੀਕਵਲ 'ਚ ਰੁੱਝੀ ਹੋਈ ਹੈ।
3/8

ਇਸ ਦੌਰਾਨ ਰਿਚਾ ਚੱਢਾ ਨੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਰਿਚਾ ਡੀਪ ਨੇਕ ਪਿੰਕ ਕਲਰ ਦੀ ਸ਼ਾਈਨ ਡਰੈੱਸ 'ਚ ਬੇਹੱਦ ਗਲੈਮਰਸ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
4/8

ਰਿਚਾ ਚੱਢਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਬਾਰੇ ਪ੍ਰਸ਼ੰਸਕਾਂ 'ਚ ਕ੍ਰੇਜ਼ ਬਣਾਈ ਰੱਖਣ ਦਾ ਇਕ ਵੀ ਮੌਕਾ ਨਹੀਂ ਛੱਡਦੀ।
5/8

ਰਿਚਾ ਦੀਆਂ ਇਹ ਗਲੈਮਰਸ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੰਦੀਆਂ ਹਨ
6/8

ਬਲੈਕ ਡਰੈੱਸ 'ਚ ਰਿਚਾ ਦਾ ਸ਼ਾਨਦਾਰ ਰਵੱਈਆ ਤੁਹਾਨੂੰ ਵੀ ਫੈਨ ਬਣਾ ਸਕਦਾ ਹੈ।
7/8

ਦੱਸ ਦਈਏ ਕਿ ਰਿਚਾ ਚੱਢਾ ਨੇ ਫਿਲਮ ਮਸਾਣ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ, ਜਿਸ 'ਚ ਉਨ੍ਹਾਂ ਦੇ ਕਿਰਦਾਰ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ।
8/8

ਰਿਚਾ ਚੱਢਾ ਨੇ ਫਿਲਮ 'ਫੁਕਰੇ' ਨਾਲ ਇੰਡਸਟਰੀ 'ਚ ਆਪਣੀ ਅਸਲੀ ਪਛਾਣ ਬਣਾਈ ਹੈ, ਫੁਕਰੇ 'ਚ ਭੋਲੀ ਪੰਜਾਬਣ ਦੇ ਕਿਰਦਾਰ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ।
Published at : 19 Jul 2022 12:33 PM (IST)
Tags :
Richa Chadhaਹੋਰ ਵੇਖੋ





















