ਪੜਚੋਲ ਕਰੋ
Sunny Leone Photo : ਸੰਨੀ ਲਿਓਨ ਦੀ ਫੁੱਲਦਾਰ ਪ੍ਰਿੰਟਿਡ ਜੈਕੇਟ ਅਤੇ ਪਲਾਜ਼ੋ ਦੀ ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ
Sunny Leone
1/6

Sunny Leone Latest Instagram Photo : ਸੰਨੀ ਲਿਓਨ (Sunny Leone) ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੰਨੀ ਲਿਓਨ (Sunny Leone Photo) ਕਾਫੀ ਟਰੈਂਡੀ ਅੰਦਾਜ਼ 'ਚ ਪਲਾਜ਼ੋ ਕੈਰੀ ਕਰਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਇਸ ਪਹਿਰਾਵੇ ਦੀ ਕੀਮਤ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
2/6

ਸੰਨੀ ਲਿਓਨ ਦੀ ਫੋਟੋ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਸ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਨਜ਼ਰ ਆ ਰਹੇ ਹਨ।
Published at : 01 Jan 2022 01:20 PM (IST)
ਹੋਰ ਵੇਖੋ





















