ਪੜਚੋਲ ਕਰੋ
(Source: Poll of Polls)
Women's Pant Trends: ਗਰਮੀਆਂ ਦੇ ਮੌਸਮ 'ਚ ਇਨ੍ਹਾਂ Trending Pants 'ਚ ਆਪਣੀ Look ਨੂੰ ਇੰਝ ਬਣਾ ਸਕਦੇ ਹੋ ਅਕਰਸ਼ਕ, ਵੇਖੋ ਤਸਵੀਰਾਂ
ਕਿਸੇ ਵੀ ਸਪੈਸ਼ਲ ਮੌਕੇ ਲਈ, ਗਰਮੀਆਂ ਦੇ ਮੌਸਮ ਵਿੱਚ ਆਰਾਮਦਾਇਕ ਕੱਪੜਿਆਂ ਦੀ ਮੰਗ ਕੀਤੀ ਜਾਂਦੀ ਹੈ। ਜਿਸ ਵਿੱਚ ਆਰਾਮਦਾਇਕ ਮਹਿਸੂਸ ਕੀਤਾ ਜਾ ਸਕੇ। ਇਸ ਲਈ ਟਰਾਊਜ਼ਰ ਤੋਂ ਬਿਹਤਰ ਕੀ ਹੋ ਸਕਦਾ ਹੈ ਜੋ ਤੁਹਾਨੂੰ ਅਰਾਮਦਾਇਕ ਤੇ ਫੈਸ਼ਨੇਬਲ...
Trending Pants
1/6

ਕਿਸੇ ਵੀ ਸਪੈਸ਼ਲ ਮੌਕੇ ਲਈ, ਗਰਮੀਆਂ ਦੇ ਮੌਸਮ ਵਿੱਚ ਆਰਾਮਦਾਇਕ ਕੱਪੜਿਆਂ ਦੀ ਮੰਗ ਕੀਤੀ ਜਾਂਦੀ ਹੈ। ਜਿਸ ਵਿੱਚ ਆਰਾਮਦਾਇਕ ਮਹਿਸੂਸ ਕੀਤਾ ਜਾ ਸਕੇ। ਇਸ ਲਈ ਟਰਾਊਜ਼ਰ ਤੋਂ ਬਿਹਤਰ ਕੀ ਹੋ ਸਕਦਾ ਹੈ ਜੋ ਤੁਹਾਨੂੰ ਅਰਾਮਦਾਇਕ ਤੇ ਫੈਸ਼ਨੇਬਲ ਮਹਿਸੂਸ ਕਰਵਾਉਂਦਾ ਹੈ? ਇਸ ਸੀਜ਼ਨ ਲਈ ਇਹਨਾਂ ਮਸ਼ਹੂਰ ਹਸਤੀਆਂ ਦੇ ਮਨਪਸੰਦ ਟਰਾਊਜ਼ਰ ਰੁਝਾਨਾਂ ਨੂੰ ਵੇਖੋ।
2/6

Denims ਗਰਮੀਆਂ ਦੇ ਮੌਸਮ ਵਿੱਚ ਲੋਕ ਆਰਾਮਦਾਇਕ ਟਰਾਊਜ਼ਰ ਹੀ ਪਾਉਣਾ ਪਸੰਦ ਕਰਦੇ ਹਨ। ਬਹੁਤ ਸਾਰੀਆਂ ਔਰਤਾਂ comfortable ਮਹਿਸੂਸ ਕਰਨ ਲਈ ਆਰਾਮਦਾਇਕ ਕੱਪੜੇ ਪਾਉਣਾ ਪਸੰਦ ਕਰਦੀਆਂ ਹਨ। ਜਿਵੇਂ ਕਿ ਇਸ ਤਸਵੀਰ ਵਿੱਚ ਅਭਿਨੇਤਰੀ ਨੇ bright printed top ਨਾਲ blue denim jeans ਪਾ ਕੇ ਆਪਣੀ ਦਿਖ ਨੂੰ ਹੋਰ ਅਕਰਸ਼ਕ ਪ੍ਰਭਾਵਸ਼ਾਲੀ ਬਣਾਇਆ ਹੈ।
3/6

Wide-leg pants ਆਰਾਮਦਾਇਕ ਟਰਾਊਜ਼ਰ ਮੌਜੂਦਾ ਸਮੇਂ ਵਿੱਚ ਕਾਫੀ ਰੁਝਾਨ ਵਿੱਚ ਹੈ ਕਿਉਂਕਿ ਇਹ ਆਰਾਮਦਾਇਕ ਅਤੇ ਸਟਾਈਲਿਸ਼ ਦੋਵੇਂ ਹਨ, ਅਤੇ ਇਸ ਨੂੰ ਲਗਭਗ ਕਿਸੇ ਵੀ ਚੀਜ਼ ਸ਼ਰਟ ਜਾਂ ਟੌਪ ਨਾਲ ਪਾਇਆ ਸਕਦਾ ਹੈ।
4/6

Cargo pants ਕਾਫੀ ਆਰਾਮਦਾਇਕ ਪੈਂਟ ਹੈ ਜਿਸ ਨੂੰ ਅਸੀਂ ਕਿਸੇਂ ਵੀ ਮੌਕੇ ਉੱਤੇ ਪਾ ਸਕਦੇ ਹਾਂ। ਇਹ ਹਰ ਮਾਹੌਲ ਨੂੰ ਸੈੱਟ ਕਰਦੀ ਹੈ। ਜਿਸ ਨੂੰ ਪਾ ਕੇ ਗਰਮੀਆਂ ਵਿੱਚ ਇਹ ਸਭ ਤੋਂ ਆਰਾਮਦਾਇਕ ਤੇ ਫੈਸ਼ਨੇਬਲ Look ਦਿੱਤਾ ਜਾ ਸਕਦਾ ਹੈ।
5/6

Joggers ਆਪਣੇ Look ਨੂੰ ਫੈਸ਼ਨੇਬਲ ਦਿਖਾਉਣ ਲਈ ਤੁਸੀਂ Joggers ਨੂੰ ਕਿਸੇ ਵੀ ਤਰ੍ਹਾਂ ਦੇ Top ਨਾਲ ਪਾ ਸਕਦੇ ਹੋ ਤੇ ਆਰਾਮਦਾਇਕ ਮਹਿਸੂਸ ਕਰ ਸਕਦੇ ਹੋ। ਇਹ ਗਰਮੀਆਂ ਵਿੱਚ ਤੁਹਾਡੇ Look ਨੂੰ ਚਾਰ ਚੰਦ ਲਾਉਂਦੀ ਹੈ। ਜਿਵੇਂ ਇਸ ਤਸਵੀਰ ਵਿੱਚ ਨਜ਼ਰ ਆ ਰਿਹਾ ਹੈ।
6/6

Metallic Pants ਗਰਮੀਆਂ ਵਿੱਚ ਕਿਸੇ ਸਮਾਗਮ ਵਿੱਚ ਜਾਣ ਲਈ ਹਰ ਕੋਈ ਕੱਪੜਿਆਂ ਨੂੰ ਲੈ ਕੇ ਪਰੇਸ਼ਾਨ ਹੋ ਜਾਂਦਾ ਹੈ ਕਿ ਗਰਮੀਆਂ ਦੇ ਮੌਸਮ ਵਿੱਚ ਕਿਸੇ ਪ੍ਰੋਗਰਾਮ ਵਿੱਚ ਕੀ ਪਾਇਆ ਜਾਵੇ ਤੇ ਕੀ ਨਾ ਪਾਇਆ ਜਾਵੇ। ਜਿਸ ਵਿੱਚ ਗਰਮੀ ਨਾ ਲੱਗੇ ਤੇ ਆਰਾਮਦਾਇਕ ਵੀ ਮਹਿਸੂਸ ਕੀਤਾ ਜਾਵੇ ਇਸ ਦੌਰਾਨ ਤੁਸੀਂ Metallic Pants ਕਿਸੇ ਵੀ ਸ਼ਰਟ ਜਾਂ ਟੌਪ ਨਾਲ ਪਾ ਕੇ ਆਪਣੀ ਦਿਖ ਨੂੰ ਸ਼ਾਨਦਾਰ Look ਦੇ ਸਕਦੇ ਹੋ।
Published at : 26 Jul 2023 03:05 PM (IST)
ਹੋਰ ਵੇਖੋ
Advertisement
Advertisement





















