ਪੜਚੋਲ ਕਰੋ
(Source: ECI/ABP News)
Chocolate Fudge: ਖਾਣੇ ਤੋਂ ਬਾਅਦ ਖਾਓ ਇਹ ਖਾਸ ਘਰ ਦੀ ਬਣੀ ਚਾਕਲੇਟ ਫੱਜ, ਜਾਣੋ ਰੈਸਪੀ
Chocolate Fudge: ਹਰ ਕੋਈ ਚਾਕਲੇਟ ਖਾਣਾ ਪਸੰਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਰੈਸਿਪੀ ਬਾਰੇ ਦੱਸਾਂਗੇ ਜਿਸ ਨੂੰ ਚਾਕਲੇਟ ਦੀ ਮਦਦ ਨਾਲ ਬਣਾਇਆ ਗਿਆ ਹੈ। ਇਸ ਨੂੰ ਬਣਾਉਣ ਦਾ ਤਰੀਕਾ ਵੀ ਬਹੁਤ ਆਸਾਨ ਹੈ।
![Chocolate Fudge: ਹਰ ਕੋਈ ਚਾਕਲੇਟ ਖਾਣਾ ਪਸੰਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਰੈਸਿਪੀ ਬਾਰੇ ਦੱਸਾਂਗੇ ਜਿਸ ਨੂੰ ਚਾਕਲੇਟ ਦੀ ਮਦਦ ਨਾਲ ਬਣਾਇਆ ਗਿਆ ਹੈ। ਇਸ ਨੂੰ ਬਣਾਉਣ ਦਾ ਤਰੀਕਾ ਵੀ ਬਹੁਤ ਆਸਾਨ ਹੈ।](https://feeds.abplive.com/onecms/images/uploaded-images/2024/06/24/3a2cb78e5fae28089eb9732f39fdaae21719198622475995_original.jpg?impolicy=abp_cdn&imwidth=720)
ਹੁਣ ਤੁਸੀਂ ਘਰ 'ਚ ਹੀ ਆਸਾਨੀ ਨਾਲ ਚਾਕਲੇਟ ਫਜ ਤਿਆਰ ਕਰ ਸਕਦੇ ਹੋ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ।
1/5
![ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਚਾਕਲੇਟ ਖਾਣਾ ਪਸੰਦ ਕਰਦਾ ਹੈ, ਹੁਣ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਘਰ 'ਚ ਚਾਕਲੇਟ ਫਜ ਤਿਆਰ ਕਰ ਸਕਦੇ ਹੋ।](https://feeds.abplive.com/onecms/images/uploaded-images/2024/06/24/641eee622fdcc475f40d7e7dc393cb308f0bc.jpg?impolicy=abp_cdn&imwidth=720)
ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਚਾਕਲੇਟ ਖਾਣਾ ਪਸੰਦ ਕਰਦਾ ਹੈ, ਹੁਣ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਘਰ 'ਚ ਚਾਕਲੇਟ ਫਜ ਤਿਆਰ ਕਰ ਸਕਦੇ ਹੋ।
2/5
![ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਬਰਤਨ 'ਚ ਮੈਦਾ, ਚੀਨੀ, ਨਮਕ, ਮੱਖਣ, ਬੇਕਿੰਗ ਪਾਊਡਰ, ਕੋਕੋ, ਵਨੀਲਾ ਐਸੈਂਸ ਅਤੇ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।](https://feeds.abplive.com/onecms/images/uploaded-images/2024/06/24/bdacfd58e8e1c05daa3f113c88b700ca5f159.jpg?impolicy=abp_cdn&imwidth=720)
ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਬਰਤਨ 'ਚ ਮੈਦਾ, ਚੀਨੀ, ਨਮਕ, ਮੱਖਣ, ਬੇਕਿੰਗ ਪਾਊਡਰ, ਕੋਕੋ, ਵਨੀਲਾ ਐਸੈਂਸ ਅਤੇ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
3/5
![ਹੁਣ ਇਸ ਬੈਟਰ ਨੂੰ ਘਿਓ ਲੱਗੀ ਪਲੇਟ 'ਚ ਪਾਓ, ਫਿਰ ਇੱਕ ਪੈਨ 'ਚ ਪਾਣੀ ਉਬਾਲ ਲਓ।](https://feeds.abplive.com/onecms/images/uploaded-images/2024/06/24/4622e21735c5c88dcf94039ddc7035a12a060.jpg?impolicy=abp_cdn&imwidth=720)
ਹੁਣ ਇਸ ਬੈਟਰ ਨੂੰ ਘਿਓ ਲੱਗੀ ਪਲੇਟ 'ਚ ਪਾਓ, ਫਿਰ ਇੱਕ ਪੈਨ 'ਚ ਪਾਣੀ ਉਬਾਲ ਲਓ।
4/5
![ਇਸ ਪਾਣੀ 'ਚ ਚੀਨੀ ਅਤੇ ਕੋਕੋ ਪਾਊਡਰ ਮਿਲਾ ਕੇ ਗੈਸ ਬੰਦ ਕਰ ਦਿਓ। ਹੁਣ ਇਸ ਪਾਣੀ ਨੂੰ ਬਟਰ 'ਤੇ ਪਾਓ ਅਤੇ 40 ਮਿੰਟ ਲਈ ਓਵਨ 'ਚ ਰੱਖੋ।](https://feeds.abplive.com/onecms/images/uploaded-images/2024/06/24/96d044f028102a518fc3b130293284f720c70.jpg?impolicy=abp_cdn&imwidth=720)
ਇਸ ਪਾਣੀ 'ਚ ਚੀਨੀ ਅਤੇ ਕੋਕੋ ਪਾਊਡਰ ਮਿਲਾ ਕੇ ਗੈਸ ਬੰਦ ਕਰ ਦਿਓ। ਹੁਣ ਇਸ ਪਾਣੀ ਨੂੰ ਬਟਰ 'ਤੇ ਪਾਓ ਅਤੇ 40 ਮਿੰਟ ਲਈ ਓਵਨ 'ਚ ਰੱਖੋ।
5/5
![40 ਮਿੰਟਾਂ ਬਾਅਦ, ਤੁਸੀਂ ਇਸਨੂੰ ਓਵਨ ਵਿੱਚੋਂ ਬਾਹਰ ਕੱਢ ਸਕਦੇ ਹੋ ਅਤੇ ਆਪਣੇ ਦੋਸਤਾਂ ਨਾਲ ਚਾਕਲੇਟ ਫਜ ਸ਼ੇਅਰ ਕਰ ਸਕਦੇ ਹੋ।](https://feeds.abplive.com/onecms/images/uploaded-images/2024/06/24/b4ea81cd4bd6f9f9cf59b5591d3b6b71be40b.jpg?impolicy=abp_cdn&imwidth=720)
40 ਮਿੰਟਾਂ ਬਾਅਦ, ਤੁਸੀਂ ਇਸਨੂੰ ਓਵਨ ਵਿੱਚੋਂ ਬਾਹਰ ਕੱਢ ਸਕਦੇ ਹੋ ਅਤੇ ਆਪਣੇ ਦੋਸਤਾਂ ਨਾਲ ਚਾਕਲੇਟ ਫਜ ਸ਼ੇਅਰ ਕਰ ਸਕਦੇ ਹੋ।
Published at : 24 Jun 2024 08:49 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)