ਪੜਚੋਲ ਕਰੋ
ਅਚਾਨਕ ਆ ਜਾਵੇ ਹਾਰਟ ਅਟੈਕ ਤਾਂ ਕੀ ਕਰਨਾ ਚਾਹੀਦਾ? ਆਹ ਪੰਜ ਤਰੀਕੇ ਅਪਣਾ ਕੇ ਬਚਾਓ ਆਪਣੀ ਜਾਨ
2024 ਅਤੇ 2025 ਦੇ ਵਿਚਕਾਰ ਕਈ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਦਿਲ ਦੇ ਦੌਰੇ ਦੇ ਲਗਭਗ ਅੱਧੇ ਮਰੀਜ਼ ਉਸ ਵੇਲੇ ਇਕੱਲੇ ਸਨ, ਜਦੋਂ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਸੀ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਆਪਣਾ ਬਚਾਅ ਕਰ ਸਕਦੇ।
Heart Attack
1/7

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਦਿਲ ਦਾ ਦੌਰਾ ਪੈ ਰਿਹਾ ਹੈ, ਤਾਂ ਪਹਿਲਾਂ 108 ਜਾਂ ਆਪਣੇ ਨਜ਼ਦੀਕੀ ਹਸਪਤਾਲ ਦੀ ਐਮਰਜੈਂਸੀ ਸੇਵਾ ਨੂੰ ਕਾਲ ਕਰੋ, ਆਪਣੇ ਆਪ ਗੱਡੀ ਚਲਾ ਕੇ ਹਸਪਤਾਲ ਨਾ ਜਾਓ, ਕਿਉਂਕਿ ਰਸਤੇ ਵਿੱਚ ਤੁਹਾਡੀ ਹਾਲਤ ਵਿਗੜ ਸਕਦੀ ਹੈ।
2/7

ਜੇਕਰ ਤੁਹਾਨੂੰ ਅਚਾਨਕ ਦਿਲ ਦਾ ਦੌਰਾ ਪੈ ਜਾਵੇ, ਤਾਂ ਆਪਣੇ ਸਰੀਰ ਨੂੰ ਜਿੰਨਾ ਹੋ ਸਕੇ ਆਰਾਮ ਦਿਓ, ਕੁਰਸੀ 'ਤੇ ਬੈਠੋ ਜਾਂ ਫਰਸ਼ 'ਤੇ ਲੇਟ ਜਾਓ। ਬਹੁਤ ਜ਼ਿਆਦਾ ਹਰਕਤ ਕਰਨ ਤੋਂ ਬਚੋ, ਕਿਉਂਕਿ ਇਸ ਨਾਲ ਤੁਹਾਡੇ ਦਿਲ 'ਤੇ ਜ਼ਿਆਦਾ ਦਬਾਅ ਪਵੇਗਾ।
Published at : 15 Oct 2025 07:10 PM (IST)
ਹੋਰ ਵੇਖੋ
Advertisement
Advertisement





















