ਪੜਚੋਲ ਕਰੋ
ਫਾਸਟਿੰਗ ਸ਼ੂਗਰ ਹਾਈ ਹੋਣ ਦੇ ਪਿੱਛੇ ਹੋ ਸਕਦੀ 6 ਵਜ੍ਹਾ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਆਹ ਗਲਤੀ
ਆਓ ਜਾਣਦੇ ਹਾਂ ਕਿ ਤੁਹਾਡੀਆਂ ਕਿਹੜੀਆਂ ਆਦਤਾਂ ਤੁਹਾਡਾ ਬਲੱਡ ਸ਼ੂਗਰ ਵਧਾ ਸਕਦੀਆਂ ਹਨ।
Fasting Sugar
1/5

ਦੇਰ ਰਾਤ ਖਾਣਾ: ਦੇਰ ਰਾਤ ਖਾਣਾ ਖਾਣ ਨਾਲ ਸਰੀਰ ਨੂੰ ਪਾਚਨ ਕਿਰਿਆ ਲਈ ਲੋੜੀਂਦਾ ਸਮਾਂ ਨਹੀਂ ਮਿਲਦਾ ਅਤੇ ਬਲੱਡ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ। ਸੌਣ ਤੋਂ ਘੱਟੋ-ਘੱਟ 2 ਘੰਟੇ ਪਹਿਲਾਂ ਹਲਕਾ ਭੋਜਨ ਖਾਣ ਦੀ ਕੋਸ਼ਿਸ਼ ਕਰੋ।
2/5

ਨੀਂਦ ਦੀ ਕਮੀ: ਨੀਂਦ ਦੀ ਕਮੀ ਸਰੀਰ ਵਿੱਚ ਇਨਸੁਲਿਨ ਪ੍ਰਤੀਰੋਧ ਨੂੰ ਵਧਾ ਸਕਦੀ ਹੈ, ਜਿਸ ਨਾਲ ਫਾਸਟਿੰਗ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ। ਹਰ ਰੋਜ਼ ਘੱਟੋ-ਘੱਟ 7 ਘੰਟੇ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ।
Published at : 05 Jul 2025 05:28 PM (IST)
ਹੋਰ ਵੇਖੋ





















