ਪੜਚੋਲ ਕਰੋ
ਪਨੀਰ ਅਸਲੀ ਜਾਂ ਨਕਲੀ! ਘਰ 'ਚ ਇੰਝ ਪਤਾ ਲਗਾਓ ਕਿੰਨਾ ਮਿਲਾਵਟੀ? ਨਹੀਂ ਤਾਂ ਸਿਹਤ ਲਈ ਬਣੇਗਾ ਵੱਡਾ ਖਤ਼ਰਾ...
ਹੁਣ ਬਜ਼ਾਰ 'ਚ ਮਿਲਣ ਵਾਲਾ ਪਨੀਰ ਮਿਲਾਵਟੀ ਹੋ ਗਿਆ ਹੈ। ਇਸ ਵਿੱਚ ਸ਼ੈਂਪੂ, ਯੂਰੀਆ ਅਤੇ ਸਟਾਰਚ ਵਰਗੀਆਂ ਹਾਨਿਕਾਰਕ ਚੀਜ਼ਾਂ ਮਿਲਾਈਆਂ ਜਾਂਦੀਆਂ ਹਨ। ਅਜਿਹਾ ਪਨੀਰ ਖਾਣ ਨਾਲ ਸਿਹਤ ਖਰਾਬ ਹੋ ਸਕਦੀ ਹੈ ਅਤੇ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।





















