ਪੜਚੋਲ ਕਰੋ
30 ਸਾਲ ਦੀ ਉਮਰ ਤੋਂ ਬਾਅਦ ਪੁਰਸ਼ ਇਹ ਚੀਜ਼ਾਂ ਡਾਈਟ 'ਚ ਜ਼ਰੂਰ ਕਰਨ ਸ਼ਾਮਿਲ, ਰਹਿਣਗੇ ਫਿੱਟ ਤੇ ਹੈਲਦੀ
Health News: ਪੁਰਸ਼ ਤੇ ਔਰਤਾਂ ਦੀ ਸਰੀਰਕ ਬਣਤਰ ਵੱਖਰੀ ਹੁੰਦੀ ਹੈ। ਮਰਦਾਂ ਦੀ ਚਮੜੀ ਮੋਟੀ, ਤੇਲਯੁਕਤ ਤੇ ਥੋੜ੍ਹੀ ਖੁਰਦਰੀ ਹੁੰਦੀ ਹੈ। ਉਨ੍ਹਾਂ ਦਾ ਸਟੈਮਿਨਾ ਵੀ ਔਰਤਾਂ ਦੇ ਮੁਕਾਬਲੇ ਵੱਖਰਾ ਹੁੰਦਾ ਹੈ। ਇਸ ਦੇ ਲਈ ਮਰਦਾਂ ਨੂੰ ਆਪਣੀ ਡਾਈਟ
ਮਰਦਾਂ ਦੀ ਸਿਹਤ ( Image Source : Freepik )
1/7

ਮਰਦਾਂ ਦੇ ਹਾਰਮੋਨਲ ਬਦਲਾਅ ਵੀ ਔਰਤਾਂ ਨਾਲੋਂ ਵੱਖਰੇ ਹੁੰਦੇ ਹਨ। ਇਸ ਲਈ ਇਕ ਨਿਸ਼ਚਿਤ ਉਮਰ ਤੋਂ ਬਾਅਦ ਉਨ੍ਹਾਂ ਦੀਆਂ ਵਿਟਾਮਿਨਾਂ ਦੀਆਂ ਲੋੜਾਂ ਵੀ ਵੱਖਰੀਆਂ ਹੁੰਦੀਆਂ ਹਨ।
2/7

30 ਸਾਲ ਦੀ ਉਮਰ ਤੋਂ ਬਾਅਦ ਪੁਰਸ਼ ਆਪਣੀ ਡਾਈਟ ਦਾ ਖਾਸ ਧਿਆਨ ਰੱਖਣ ਕਿਉਂਕਿ ਇਸ ਉਮਰ ਤੋਂ ਬਾਅਦ ਜੇਕਰ ਸਹੀ ਡਾਈਟ ਨਾ ਲਈ ਜਾਵੇ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਲੱਗਦੀਆਂ ਹਨ। ਆਓ ਜਾਣਦੇ ਹਾਂ ਕਿ 30 ਸਾਲ ਦੀ ਉਮਰ ਤੋਂ ਬਾਅਦ ਪੁਰਸ਼ਾਂ ਨੂੰ ਆਪਣੀ ਡਾਈਟ 'ਚ ਕਿਹੜੇ ਵਿਟਾਮਿਨ ਸ਼ਾਮਲ ਕਰਨੇ ਚਾਹੀਦੇ ਹਨ।
Published at : 30 Jun 2024 08:37 PM (IST)
ਹੋਰ ਵੇਖੋ




















