ਪੜਚੋਲ ਕਰੋ
ਦਰਦ ਨਾਲ ਅਕੜ ਗਏ ਹਨ ਹੱਥ ਪੈਰ, ਤਾਂ ਘਰ 'ਚ ਬਣਾ ਕੇ ਰੱਖੋ ਇਨ੍ਹਾਂ ਚੀਜ਼ਾਂ ਦੀ ਪੋਟਲੀ, ਕਰੋ ਮਸਾਜ
Ayurvedic Potli Massage: ਇਸ ਮਸਾਜ ਦੇ ਨਾਂ ਤੋਂ ਸਪੱਸ਼ਟ ਹੈ ਕਿ ਤੁਸੀਂ ਪੋਟਲੀ ਨਾਲ ਹੱਥਾਂ, ਪੈਰਾਂ ਜਾਂ ਪਿੱਠ ਦੀ ਮਾਲਿਸ਼ ਕਰਨੀ ਹੈ। ਜਾਣੋ ਤੁਹਾਨੂੰ ਕਿਹੜੀ -ਕਿਹੜੀ ਪੋਟਲੀ ਮਸਾਜ ਕਰਨੀ ਚਾਹੀਦੀ ਹੈ ਤੇ ਕਿਹੜੀਆਂ ਜੜੀ ਬੂਟੀਆਂ ਕਾਰਗਰ ਹਨ।
Ayurvedic Potli Massage
1/4

ਇਨ੍ਹਾਂ ਜੜੀ-ਬੂਟੀਆਂ ਨਾਲ ਬਣਾਓ ਪੋਟਲੀ – ਅਸ਼ਵਗੰਧਾ, ਹਲਦੀ, ਸਰ੍ਹੋਂ ਅਤੇ ਨੀਮ, ਅਦਰਕ, ਟੇਸੂ ਦੇ ਫੁੱਲ, Aloevera, ਮਸਲ ਪੇਨ ਤੋਂ ਰਾਹਤ ਦਿਵਾਉਣ ਵਾਲੇ ਪੱਤੇ।
2/4

ਪਾਉਡਰ ਪੋਟਲੀ ਮਸਾਜ - ਇਸ ਮਸਾਜ ਲਈ ਤੁਹਾਨੂੰ ਗਰਮ ਤੇਲ 'ਚ ਜ਼ਰੂਰੀ ਜੜੀ-ਬੂਟੀਆਂ ਦਾ ਪਾਊਡਰ ਪਾ ਕੇ ਮਿਕਸ ਕਰਨਾ ਹੋਵੇਗਾ। ਇਸ ਤੋਂ ਬਾਅਦ ਪੋਟਲੀ ਬਣਾ ਲਓ। ਪੋਟਲੀ ਰੱਖ ਕੇ ਅਤੇ ਥੋੜ੍ਹਾ ਜਿਹਾ ਦਬਾਅ ਪਾ ਕੇ ਉਸ ਹਿੱਸੇ ਦੀ ਮਾਲਿਸ਼ ਕਰੋ ਜਿੱਥੇ ਦਰਦ ਹੋ ਰਿਹਾ ਹੈ।
Published at : 03 Feb 2023 07:07 PM (IST)
ਹੋਰ ਵੇਖੋ




















