ਪੜਚੋਲ ਕਰੋ
Brinjal side effects: ਕੁਝ ਲੋਕਾਂ ਨੂੰ ਬੈਂਗਣ ਖਾਣ ਤੋਂ ਫਾਇਦਾ ਨਹੀਂ ਸਗੋਂ ਨੁਕਸਾਨ ਹੋ ਸਕਦਾ..ਜਾਣੋ ਇਸ ਬਾਰੇ
Brinjal side effects: ਬੈਂਗਣ ਦੇ ਨੁਕਸਾਨ ਤੋਂ ਬਚਣ ਲਈ ਇਸ ਨੂੰ ਹਮੇਸ਼ਾ ਸੀਮਤ ਮਾਤਰਾ ਵਿਚ ਹੀ ਖਾਣਾ ਚਾਹੀਦਾ ਹੈ, ਫਿਰ ਵੀ ਤੁਹਾਨੂੰ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
( Image Source : Freepik )
1/7

ਬੈਂਗਣ ਸਿਹਤ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ। ਇਸ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਬੈਂਗਣ ਨੂੰ Eggplantsਵੀ ਕਿਹਾ ਜਾਂਦਾ ਹੈ।
2/7

ਹਾਲਾਂਕਿ ਕੁਝ ਲੋਕ ਇਸ ਨੂੰ ਸਬਜ਼ੀ ਮੰਨਦੇ ਹਨ, ਪਰ ਇਹ ਫਲਾਂ ਦੇ ਪਰਿਵਾਰ ਵਿੱਚ ਆਉਂਦਾ ਹੈ। ਬੈਂਗਣ ਵਿਟਾਮਿਨ, ਫਾਈਬਰ, ਪ੍ਰੋਟੀਨ, ਕਾਰਬੋਹਾਈਡਰੇਟ, ਮੈਂਗਨੀਜ਼, ਫੋਲੇਟ, ਪੋਟਾਸ਼ੀਅਮ ਆਦਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਬੈਂਗਣ ਵਿੱਚ ਥੋੜ੍ਹੀ ਮਾਤਰਾ ਵਿੱਚ ਨਿਆਸੀਨ, ਮੈਗਨੀਸ਼ੀਅਮ ਅਤੇ ਤਾਂਬਾ ਵੀ ਹੁੰਦਾ ਹੈ।
Published at : 22 Aug 2023 12:45 PM (IST)
Tags :
Brinjal Side Effectsਹੋਰ ਵੇਖੋ





















