ਪੜਚੋਲ ਕਰੋ
Spicy food: ਕੀ ਤੁਸੀਂ ਵੀ ਤਿੱਖਾ ਲੱਗਣ ਤੋਂ ਬਾਅਦ ਪੀਂਦੇ ਹੋ ਪਾਣੀ, ਤਾਂ ਜਾਣ ਲਓ ਇਸ ਦਾ ਅੰਜਾਮ
Water After Spicy Food: ਜਦੋਂ ਕੋਈ ਜ਼ਿਆਦਾ ਮਿਰਚ ਵਾਲਾ ਖਾਣਾ ਖਾ ਲੈਂਦਾ ਹੈ ਤਾਂ ਸਭ ਤੋਂ ਪਹਿਲਾਂ ਪਾਣੀ ਯਾਦ ਆਉਂਦਾ ਹੈ ਅਤੇ ਅਸੀਂ ਲਗਾਤਾਰ ਪਾਣੀ ਪੀਂਦੇ ਰਹਿੰਦੇ ਹਾਂ, ਜੋ ਗਲਤ ਹੈ। ਅਜਿਹਾ ਕਰਨ ਨਾਲ ਤਿੱਖਾ ਘੱਟ ਨਹੀਂ ਸਗੋਂ ਵੱਧ ਲੱਗਦਾ ਹੈ।

Spicy food
1/6

ਜਦੋਂ ਤੁਸੀਂ ਕਈ ਵਾਰ ਜ਼ਿਆਦਾ ਮਿਰਚਾਂ ਖਾਣ ਤੋਂ ਬਾਅਦ ਪਾਣੀ ਪੀਂਦੇ ਹੋ, ਤਾਂ ਲਗਾਤਾਰ ਤਿੱਖਾ ਲੱਗਦਾ ਰਹਿੰਦਾ ਹੈ ਤੇ ਮੂੰਹ ਸੜਦਾ ਰਹਿੰਦਾ ਹੈ। ਪਰ, ਕੀ ਤੁਸੀਂ ਜਾਣਦੇ ਹੋ ਕਿ ਇਹ ਮਿਰਚਾਂ ਕਰਕੇ ਨਹੀਂ ਸਗੋਂ ਪਾਣੀ ਪੀਣ ਕਰਕੇ ਹੁੰਦਾ ਹੈ? ਜੀ ਹਾਂ, ਪਾਣੀ ਪੀਣ ਨਾਲ ਤਿੱਖਾ ਘੱਟ ਲੱਗਣ ਦੀ ਥਾਂ ਜ਼ਿਆਦਾ ਲੱਗਦਾ ਹੈ।
2/6

ਤੁਹਾਨੂੰ ਦੱਸ ਦਈਏ ਕਿ ਮਿਰਚ 'ਚ (Capsaicin) ਨਾਂ ਦਾ ਇੱਕ ਪਦਾਰਥ ਹੁੰਦਾ ਹੈ, ਜਿਸ ਕਾਰਨ ਤੁਹਾਨੂੰ ਮਿਰਚ ਲੱਗ ਜਾਂਦੀ ਹੈ ਅਤੇ ਇਸ ਕਾਰਨ ਮੂੰਹ ਸੜਨ ਲੱਗ ਜਾਂਦਾ ਹੈ। ਜਦੋਂ ਮਿਰਚ ਖਾਂਦੇ ਹਾਂ ਤਾਂ ਇਹ ਸਕਿਨ ਦੇ ਟਚ ਹੋਣ ਤੋਂ ਬਾਅਦ ਜ਼ਿਆਦਾ ਜਲਨ ਹੁੰਦੀ ਹੈ।
3/6

ਅਜਿਹੀ ਸਥਿਤੀ ਵਿੱਚ ਜਦੋਂ ਤੁਸੀਂ ਪਾਣੀ ਪੀਂਦੇ ਹੋ ਤਾਂ ਇਸ ‘ਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ ਹੈ ਅਤੇ ਇਸ ਦਾ ਅਸਰ ਪਾਣੀ ਨਾਲ ਘੱਟ ਨਹੀਂ ਹੁੰਦਾ ਹੈ। ਇੰਨਾ ਹੀ ਨਹੀਂ ਇਸ ਦੇ ਨਾਨ ਪੋਲਰ ਮੋਲਿਕਿਊਲ ਪਾਣੀ ਨਾਲ ਖਤਮ ਹੋਣ ਦੀ ਵਜ੍ਹਾ ਨਾਲ ਪੂਰੇ ਮੂੰਹ ਅਤੇ ਗਲੇ ਤੱਕ ਫੈਲ ਜਾਂਦੇ ਹਨ।
4/6

ਇਸ ਕਾਰਨ ਮਿਰਚ ਘੱਟ ਲੱਗਣ ਦੀ ਥਾਂ ਜ਼ਿਆਦਾ ਲੱਗਦੀ ਹੈ, ਪਾਣੀ ਨਾਲ ਕੋਈ ਅਸਰ ਨਹੀਂ ਹੁੰਦਾ ਹੈ ਅਤੇ ਇਹ ਪਦਾਰਥ ਆਪਣਾ ਅਸਰ ਦਿਖਾਉਂਦਾ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਮਿਰਚ ਲੱਗਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਹੈ।
5/6

ਅਜਿਹੇ ਵਿੱਚ ਮਿਰਚ ਤੋਂ ਬਚਣ ਲਈ ਨੋਨ ਪੋਲਰ ਮੋਲਿਕਿਊਲਸ ਦੀ ਲੋੜ ਹੁੰਦੀ ਹੈ ਅਤੇ ਇਸ ਨਾਲ ਤਿੱਖਾ ਲੱਗਣਾ ਘੱਟ ਹੋ ਸਕਦਾ ਹੈ।
6/6

ਜਦੋਂ ਤੁਹਾਨੂੰ ਤਿੱਖਾ ਲੱਗੇ ਤਾਂ ਤੁਹਾਨੂੰ ਡੇਅਰੀ ਪ੍ਰੋਡਕਟ ਖਾਣਾ ਚਾਹੀਦਾ ਹੈ।
Published at : 20 Aug 2023 01:52 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
