ਪੜਚੋਲ ਕਰੋ
ਔਰਤਾਂ ਲਈ ਵਰਦਾਨ ਹੈ ਅੰਜੀਰ, ਇਨ੍ਹਾਂ ਮੁਸ਼ਕਿਲਾਂ 'ਚ ਕਰ ਸਕਦਾ ਹੈ ਕਮਾਲ
Fig Benefits: ਅੰਜੀਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ 'ਚ ਫਾਈਬਰ, ਵਿਟਾਮਿਨ, ਓਮੇਗਾ 3 ਫੈਟੀ ਐਸਿਡ ਚੰਗੀ ਮਾਤਰਾ 'ਚ ਪਾਏ ਜਾਂਦੇ ਹਨ, ਜੋ ਔਰਤਾਂ ਦੀਆਂ ਕਈ ਸਮੱਸਿਆਵਾਂ 'ਚ ਫਾਇਦੇਮੰਦ ਹੋ ਸਕਦੇ ਹਨ।
Anjeer
1/8

ਬੁਢਾਪੇ ਵਿੱਚ ਔਰਤਾਂ ਨੂੰ ਹੱਡੀਆਂ ਅਤੇ ਜੋੜਾਂ ਦੇ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਓਸਟੀਓਪੋਰੋਸਿਸ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਅੰਜੀਰ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
2/8

ਜੇਕਰ ਤੁਸੀਂ ਪਾਚਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਕਬਜ਼ ਨੇ ਤੁਹਾਡੀ ਹਾਲਤ ਖਰਾਬ ਕਰ ਦਿੱਤੀ ਹੈ ਤਾਂ ਅੰਜੀਰ ਜ਼ਰੂਰ ਖਾਓ। ਇਸ 'ਚ ਮੌਜੂਦ ਫਾਈਬਰ ਪੇਟ ਨੂੰ ਸਾਫ ਕਰ ਸਕਦਾ ਹੈ।
Published at : 19 Feb 2023 04:46 PM (IST)
ਹੋਰ ਵੇਖੋ





















