ਪੜਚੋਲ ਕਰੋ
Flu Vaccine : ਕੀ ਫਲੂ ਵੈਕਸੀਨ ਹਾਰਟ ਅਟੈਕ ਦਾ ਖ਼ਤਰਾ ਕਰ ਸਕਦੀ ਐ ਘੱਟ ! ਰਿਸਰਚ 'ਚ ਹੋਇਆ ਇਹ ਖ਼ੁਲਾਸਾ
ਫਲੂ ਵੈਕਸੀਨ ਬਹੁਤ ਉਪਯੋਗੀ ਹੈ। ਇਹ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਫਲੂ ਸ਼ਾਟ ਸਟ੍ਰੋਕ ਦੇ ਜੋਖਮ ਨੂੰ ਘਟਾ ਸਕਦਾ ਹੈ।
flu vaccine
1/9

ਫਲੂ ਵੈਕਸੀਨ (Flu Vaccine) ਬਹੁਤ ਉਪਯੋਗੀ ਹੈ। ਇਹ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ।
2/9

ਅਧਿਐਨ ਦਰਸਾਉਂਦੇ ਹਨ ਕਿ ਫਲੂ ਸ਼ਾਟ ਸਟ੍ਰੋਕ ਦੇ ਜੋਖਮ ਨੂੰ ਘਟਾ ਸਕਦਾ ਹੈ। ਖੋਜਕਰਤਾਵਾਂ (Researchers) ਦੇ ਅਨੁਸਾਰ ਸਾਲਾਨਾ ਫਲੂ ਵੈਕਸੀਨ ਲੈਣ ਨਾਲ ਦਿਲ ਦੇ ਦੌਰੇ ਦੇ ਜੋਖਮ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ।
Published at : 12 Sep 2022 07:53 PM (IST)
ਹੋਰ ਵੇਖੋ





















