ਪੜਚੋਲ ਕਰੋ
Health News: ਬਦਲਦੇ ਮੌਸਮ 'ਚ ਬਿਮਾਰੀਆਂ ਤੋਂ ਖੁਦ ਨੂੰ ਬਚਾਉਣ ਲਈ ਅਪਣਾਓ ਇਹ 5 ਘਰੇਲੂ ਨੁਸਖੇ
weather changing diseases:ਆਉਂਦਾ ਜਾਂਦਾ ਮੌਸਮ ਇਨਸਾਨ ਨੂੰ ਬਿਮਾਰ ਕਰ ਦਿੰਦਾ ਹੈ। ਇਸ ਲਈ ਜਦੋਂ ਵੀ ਮੌਸਮ ਬਦਲਣ ਲੱਗਦਾ ਹੈ ਉਸ ਸਮੇਂ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਨਹੀਂ ਤਾਂ ਤੁਸੀਂ ਮੌਸਮੀ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ।
( Image Source : Freepik )
1/6

ਬਸ ਠੰਡ ਆਪਣੇ ਅਖੀਰਲੇ ਪੜਾਅ ਵਿੱਚ ਚੱਲ ਰਹੀ ਹੈ। ਜਿਸ ਕਰਕੇ ਸਿਰਫ ਸਵੇਰੇ ਅਤੇ ਸ਼ਾਮ ਦੀ ਠੰਡ ਰਹਿ ਗਈ ਹੈ। ਦਿਨ ਵਿੱਚ ਤਾਂ ਤੇਜ਼ ਧੁੱਪ ਹੁੰਦੀ ਹੈ। ਜਿਸ ਕਰਕੇ ਲੋਕ ਗਰਮ ਸਰਦ ਹੋ ਸਕਦੇ ਹਨ। ਜਿਸ ਕਰਕੇ ਖੰਘ, ਜ਼ੁਕਾਮ, ਸਰੀਰ ‘ਚ ਕਠੋਰਤਾ, ਸਿਰਦਰਦ ਅਤੇ ਵਾਇਰਲ ਬੁਖਾਰ ਵਰਗੀਆਂ ਕਈ ਤਰ੍ਹਾਂ ਦੀਆਂ ਮੌਸਮੀ ਬਿਮਾਰੀਆਂ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।
2/6

ਜੇਕਰ ਇਨ੍ਹਾਂ ਮੌਸਮੀ ਬਿਮਾਰੀਆਂ ਨੂੰ ਜਲਦੀ ਠੀਕ ਨਾ ਕੀਤਾ ਜਾਵੇ ਤਾਂ ਸਰੀਰ 'ਚ ਕਮਜ਼ੋਰੀ ਦੀ ਸਮੱਸਿਆ ਵੀ ਹੋ ਜਾਂਦੀ ਹੈ। ਮੌਸਮੀ ਬਿਮਾਰੀਆਂ ਤੋਂ ਬਚਣ ਲਈ ਕਈ ਘਰੇਲੂ ਉਪਾਅ ਕੀਤੇ ਜਾ ਸਕਦੇ ਹਨ। ਇਹ ਉਪਾਅ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੋਵੇਗੀ ਅਤੇ ਮੌਸਮੀ ਬਿਮਾਰੀਆਂ ਦਾ ਖਤਰਾ ਵੀ ਘੱਟ ਹੋਵੇਗਾ। ਸ਼ਾਰਦਾ ਕਲੀਨਿਕ ਦੇ ਡਾਕਟਰ ਕੇਪੀ ਸਰਦਾਨਾ ਨੇ ਬਦਲਦੇ ਮੌਸਮ ਵਿੱਚ ਖੁਦ ਨੂੰ ਕਿਵੇਂ ਮੌਸਮੀ ਬਿਮਾਰੀਆਂ ਤੋਂ ਬਚਾਉਣਾ ਹੈ ਉਸ ਬਾਰੇ ਦੱਸਿਆ ਹੈ, ਆਓ ਜਾਣਦੇ ਹਾਂ...
Published at : 01 Mar 2024 06:59 AM (IST)
ਹੋਰ ਵੇਖੋ





















