ਪੜਚੋਲ ਕਰੋ
ਪ੍ਰੋਟੀਨ ਨਾਲ ਭਰਪੂਰ ਸੋਇਆਬੀਨ ਦੂਰ ਕਰੇ ਕਈ ਰੋਗ
ਸੋਇਆਬੀਨ ਚ ਕਾਫ਼ੀ ਮਾਤਰਾ ’ਚ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਅੰਡੇ, ਦੁੱਧ ਅਤੇ ਮਾਸ ’ਚ ਪਾਏ ਜਾਣ ਵਾਲੇ ਪ੍ਰੋਟੀਨ ਤੋਂ ਕਿਤੇ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਇਸ ’ਚ ਵਿਟਾਮਿਨ-B ਕੰਪਲੈਕਸ, ਵਿਟਾਮਿਨ-E, ਮਿਨਰਲਸ ਅਤੇ ਐਮੀਨੋ ਐਸਿਡ ਹੁੰਦਾ ਹੈ।
Soybean
1/7

ਮਾਨਸਿਕ ਰੋਗੀ ਸੋਇਅਬੀਨ ਨੂੰ ਆਪਣੇ ਖਾਣੇ 'ਚ ਜ਼ਰੂਰ ਸ਼ਾਮਲ ਕਰੋ। ਸੋਇਆਬੀਨ ਮਾਨਸਿਕ ਸੰਤੁਲਨ ਨੂੰ ਠੀਕ ਕਰਕੇ ਦਿਮਾਗ ਨੂੰ ਤੇਜ਼ ਕਰਦਾ ਹੈ।
2/7

ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਹਾਨੂੰ ਰੋਜ਼ਾਨਾ ਸੋਇਆਬੀਨ ਖਾਣੀ ਚਾਹੀਦੀ ਹੈ। ਸੋਇਆਬੀਨ ਬਲੱਡ ਪ੍ਰੈਸ਼ਰ ਨੂੰ ਕਾਬੂ ’ਚ ਰੱਖਣ ਦਾ ਕੰਮ ਕਰਦੀ ਹੈ।
Published at : 02 Oct 2023 07:16 AM (IST)
ਹੋਰ ਵੇਖੋ





















