ਪੜਚੋਲ ਕਰੋ
ਜੇ ਦੁੱਧ ਨਹੀਂ ਲੱਗਦਾ ਸੁਆਦ ਤਾਂ ਖਾਓ ਇਹ ਚੀਜ਼ਾਂ, ਸਰੀਰ 'ਚ ਨਹੀਂ ਹੋਏਗੀ ਤੱਤਾਂ ਦੀ ਘਾਟ
calcium
1/10

ਹਰੀਆਂ ਪੱਤੇਦਾਰ ਸਬਜ਼ੀਆਂ- ਜੇਕਰ ਤੁਸੀਂ ਦੁੱਧ ਨਹੀਂ ਪੀਂਦੇ ਹੋ ਤਾਂ ਟੈਨਸ਼ਨ ਦੀ ਕੋਈ ਗੱਲ ਨਹੀਂ। ਆਪਣੇ ਭੋਜਨ 'ਚ ਹਰੀਆਂ ਸਬਜ਼ੀਆਂ ਨੂੰ ਥਾਂ ਦਿਓ। ਇਨ੍ਹਾਂ ਚੀਜ਼ਾਂ 'ਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਸਰ੍ਹੋਂ, ਚਾਹ, ਬਰੋਕਲੀ, ਪਾਲਕ, ਗੋਭੀ ਆਦਿ ਸਬਜ਼ੀਆਂ ਤੁਹਾਨੂੰ ਭਰਪੂਰ ਪੋਸ਼ਣ ਦੇਣਗੀਆਂ।
2/10

ਮਟਰ, ਮਸੂਰ ਦੀ ਦਾਲ- ਦਾਲਾਂ ਨੂੰ ਪ੍ਰੋਟੀਨ ਦਾ ਸਰੋਤ ਮੰਨਿਆ ਜਾਂਦਾ ਹੈ। ਦਾਲਾਂ ਸਾਡੇ ਭੋਜਨ ਦਾ ਮੁੱਖ ਹਿੱਸਾ ਹਨ। ਮਟਰ ਅਤੇ ਮਸੂਰ ਦੀ ਦਾਲ ਵੀ ਕੈਲਸ਼ੀਅਮ ਨਾਲ ਭਰਪੂਰ ਹੁੰਦੀਆਂ ਹਨ। ਇਸ ਨੂੰ ਬਣਾਉਣ ਵੀ ਸੌਖਾ ਹੈ ਤੇ ਸੁਆਦ ਵੀ ਚੰਗਾ ਹੁੰਦਾ ਹੈ।
Published at : 14 Oct 2021 10:29 AM (IST)
ਹੋਰ ਵੇਖੋ





















