ਪੜਚੋਲ ਕਰੋ
Fish Spa : ਸਾਵਧਾਨ! ਜੇਕਰ ਤੁਸੀਂ ਵੀ ਕਰਵਾਉਂਦੇ ਹੋ ਫਿਸ਼ ਸਪਾ ਤਾਂ ਹੋ ਸਕਦੀਆਂ ਹਨ ਆਹ ਬੀਮਾਰੀਆਂ
Fish Spa : ਅੱਜ ਦੇ ਸਮੇਂ ਵਿੱਚ ਹਰ ਕੋਈ ਸੁੰਦਰ ਦਿਖਣ ਦਾ ਸ਼ੌਕੀਨ ਹੈ, ਇਸ ਦੇ ਲਈ ਲੋਕ ਹਰ ਰੋਜ਼ ਚਿਹਰੇ ਤੋਂ ਲੈ ਕੇ ਪੈਰਾਂ ਤੱਕ ਵੱਖ-ਵੱਖ ਸਕਿਨ ਕੇਅਰ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ।
Fish Spa
1/6

ਜਿਸ ਤਰ੍ਹਾਂ ਚਿਹਰੇ ਦੀ ਸੁੰਦਰਤਾ ਵਧਾਉਣ ਲਈ ਕਈ ਤਰ੍ਹਾਂ ਦੇ ਟਰੀਟਮੈਂਟ ਬਾਜ਼ਾਰ 'ਚ ਆ ਚੁੱਕੇ ਹਨ, ਉਸੇ ਤਰ੍ਹਾਂ ਪੈਰਾਂ ਨੂੰ ਸੁੰਦਰ ਬਣਾਉਣ ਲਈ ਵੀ ਬਾਜ਼ਾਰ 'ਚ ਨਵੇਂ-ਨਵੇਂ ਉਤਪਾਦ ਆਉਂਦੇ ਰਹਿੰਦੇ ਹਨ। ਤੁਸੀਂ ਫੇਸ ਅਤੇ ਹੇਅਰ ਸਪਾ ਬਾਰੇ ਤਾਂ ਸੁਣਿਆ ਹੀ ਹੋਵੇਗਾ ਪਰ ਅੱਜਕੱਲ੍ਹ ਫਿਸ਼ ਸਪਾ ਵੀ ਬਾਜ਼ਾਰ 'ਚ ਕਾਫੀ ਮਸ਼ਹੂਰ ਹੋ ਰਿਹਾ ਹੈ। ਅੱਜਕਲ ਤੁਹਾਨੂੰ ਇਹ ਸਹੂਲਤ ਮਾਲ ਤੋਂ ਲੈ ਕੇ ਹੇਅਰ ਪਾਰਲਰ ਤੱਕ ਹਰ ਜਗ੍ਹਾ ਮਿਲੇਗੀ।
2/6

ਲੋਕ ਫਿਸ਼ ਸਪਾ ਨੂੰ ਫਿਸ਼ ਪੈਡੀਕਿਓਰ ਵੀ ਕਹਿੰਦੇ ਹਨ, ਲੋਕਾਂ ਦਾ ਕਹਿਣਾ ਹੈ ਕਿ ਇਸ ਸਪਾ ਨੂੰ ਕਰਵਾਉਣ ਤੋਂ ਬਾਅਦ ਉਹ ਮਾਨਸਿਕ ਤੌਰ 'ਤੇ ਆਰਾਮ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਦੇ ਪੈਰਾਂ 'ਚ ਵੀ ਕੁਦਰਤੀ ਚਮਕ ਆ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਫਿਸ਼ ਸਪਾ ਕਰਵਾਉਣ ਨਾਲ ਤੁਹਾਨੂੰ ਕੁਝ ਗੰਭੀਰ ਨੁਕਸਾਨ ਵੀ ਹੋ ਸਕਦਾ ਹੈ, ਆਓ ਜਾਣਦੇ ਹਾਂ ਇਸ ਬਾਰੇ।
Published at : 10 May 2024 06:58 AM (IST)
ਹੋਰ ਵੇਖੋ





















