ਪੜਚੋਲ ਕਰੋ
ਜੇਕਰ ਤੁਹਾਨੂੰ ਵੀ ਲੱਗਦੀ ਹੈ ਜ਼ਿਆਦਾ ਠੰਢ, ਤਾਂ ਸਰੀਰ ‘ਚ ਹੋ ਸਕਦੀ ਇਨ੍ਹਾਂ ਚੀਜ਼ਾਂ ਦੀ ਘਾਟ
Cold feel in winter : ਸਰਦੀਆਂ ਦੇ ਮੌਸਮ 'ਚ ਠੰਡ ਲੱਗਣਾ ਲਾਜ਼ਮੀ ਹੈ ਪਰ ਕੁਝ ਲੋਕਾਂ ਨੂੰ ਬਹੁਤ ਜ਼ਿਆਦਾ ਠੰਢ ਲੱਗਦੀ ਹੈ ਅਤੇ ਇਸ ਦਾ ਕਾਰਨ ਸਰੀਰ 'ਚ ਇਨ੍ਹਾਂ ਚੀਜ਼ਾਂ ਦੀ ਕਮੀ ਹੋ ਸਕਦੀ ਹੈ। ਇਸ ਆਰਟੀਕਲ 'ਚ ਪੜ੍ਹੋ ਕੀ ਹਨ ਇਹ ਚੀਜ਼ਾਂ...
ਜੇਕਰ ਤੁਹਾਨੂੰ ਲੱਗਦੀ ਹੈ ਜ਼ਿਆਦਾ ਠੰਢ, ਤਾਂ ਹੋ ਸਕਦੀ ਇਨ੍ਹਾਂ ਚੀਜ਼ਾਂ ਦੀ ਕੰਮੀ
1/8

ਅਕਸਰ ਦੇਖਿਆ ਜਾਂਦਾ ਹੈ ਕਿ ਔਰਤਾਂ ਨੂੰ ਜ਼ੁਕਾਮ ਜ਼ਿਆਦਾ ਲੱਗਦਾ ਹੈ, ਇਸ ਦਾ ਸਭ ਤੋਂ ਆਮ ਕਾਰਨ ਹੁੰਦਾ, ਆਇਰਨ ਦੀ ਕਮੀ। ਆਇਰਨ ਰੈਡ ਬਲੱਡ ਸੈਲਸ ਨੂੰ ਪੂਰੇ ਸਰੀਰ ਵਿੱਚ ਆਕਸੀਜਨ ਪਹੁੰਚਾਉਣ ਵਿੱਚ ਮਦਦ ਕਰਦਾ ਹੈ। ਇਸ ਲਈ ਇਹ ਗਰਮੀ ਪੈਦਾ ਕਰਨ ਵਿੱਚ ਸਮਰੱਥ ਹੈ। ਆਇਰਨ ਦੀ ਘਾਟ ਕਾਰਨ ਥਾਇਰਾਇਡ ਦੀ ਕੰਮ ਕਰਨ ਦੀ ਸਮਰੱਥਾ ਹੌਲੀ ਹੋ ਸਕਦਾ ਹੈ।
2/8

ਜੇਕਰ ਤੁਹਾਨੂੰ ਬਹੁਤ ਜ਼ਿਆਦਾ ਠੰਢ ਲੱਗਦੀ ਹੈ, ਤਾਂ ਤੁਹਾਨੂੰ ਹਾਈਪੋਥਾਈਰੋਡਿਜ਼ਮ ਦੀ ਸਮੱਸਿਆ ਵੀ ਹੋ ਸਕਦੀ ਹੈ, ਭਾਵ ਕਿ ਤੁਹਾਡੀ ਥਾਇਰਾਇਡ ਗਲੈਂਡ ਲੋੜੀਂਦੇ ਥਾਇਰਾਇਡ ਹਾਰਮੋਨ ਦਾ ਉਤਪਾਦਨ ਨਹੀਂ ਕਰ ਰਹੀ ਹੈ। ਜਦੋਂ ਹਾਰਮੋਨ ਦਾ ਪੱਧਰ ਠੀਕ ਨਹੀਂ ਹੁੰਦਾ ਹੈ, ਤਾਂ ਤੁਹਾਡਾ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਜਿਸ ਕਾਰਨ ਸਰੀਰ ਵਿੱਚ ਗਰਮੀ ਪੈਦਾ ਨਹੀਂ ਹੁੰਦੀ ਹੈ।
Published at : 17 Jan 2023 11:37 AM (IST)
ਹੋਰ ਵੇਖੋ





















