ਪੜਚੋਲ ਕਰੋ
Anger Control Tips: ਕੀ ਤੁਹਾਨੂੰ ਵੀ ਆਉਂਦਾ ਹੈ ਬਹੁਤ ਗੁੱਸਾ ਤਾਂ ਅਪਣਾਓ ਇਹ ਤਰੀਕੇ ਜੋ ਰੱਖਣਗੇ ਤੁਹਾਡੇ ਮਨ ਨੂੰ ਸ਼ਾਂਤ
Anger Control Tips-ਜਦੋਂ ਮਨੁੱਖ ਆਪਣੇ ਮਨ ਅੰਦਰ ਗੱਲਾਂ ਨੂੰ ਦਬਾ ਲੈਂਦਾ ਹੈ ਤਾਂ ਉਸ ਦਾ ਕ੍ਰੋਧ ਇਕ ਥਾਂ ਤੋਂ ਦੂਸਰੀ ਥਾਂ 'ਤੇ ਨਿਕਲਦਾ ਹੈ। ਦੂਜੇ ਵਿਅਕਤੀ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰੋਗੇ ਤਾਂ ਗੱਲਾਂ ਨੂੰ ਆਪਣੇ ਮਨ ਵਿਚ ਨਹੀਂ ਰੱਖੋਗੇ
Anger Control Tips
1/7

ਜੇਕਰ ਤੁਹਾਨੂੰ ਕਿਸੇ ਗੱਲ 'ਤੇ ਗੁੱਸਾ ਆਉਂਦਾ ਹੈ ਤਾਂ ਕੁਦਰਤ ਦਾ ਸਹਾਰਾ ਲੈਣਾ ਜ਼ਰੂਰੀ ਹੈ। ਅਸਲ ਵਿੱਚ ਜਦੋਂ ਗੁੱਸਾ ਆਉਂਦਾ ਹੈ ਤਾਂ ਕੁਦਰਤ ਮਲ੍ਹਮ ਵਾਂਗ ਕੰਮ ਕਰਦੀ ਹੈ। ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਗੁੱਸੇ ਵਿੱਚ ਆਉਣ ਜਾ ਰਹੇ ਹੈ, ਤਾਂ ਅਜਿਹਾ ਹੋਣ ਤੋਂ ਪਹਿਲਾਂ ਦੇਖਣਾ ਹੀ ਛੱਡ ਦਿਓ। ਕਿਉਂਕਿ ਇਹ ਤੁਹਾਨੂੰ ਕੁਦਰਤ ਦੇ ਵਿਚਕਾਰ ਸ਼ਾਂਤ ਰਹਿਣ ਵਿੱਚ ਮਦਦ ਕਰੇਗਾ।
2/7

ਜਦੋਂ ਤੁਹਾਨੂੰ ਬਹੁਤ ਗੁੱਸਾ ਆਉਂਦਾ ਹੈ, ਤਾਂ ਆਪਣੇ ਲਈ ਸਮਾਂ ਕੱਢੋ ਅਤੇ ਸ਼ਾਂਤੀ ਨਾਲ ਬੈਠੋ। ਇਸ ਨਾਲ ਤੁਹਾਡਾ ਤੇਜ਼ੀ ਨਾਲ ਵਧ ਰਿਹਾ ਗੁੱਸਾ ਘੱਟ ਜਾਵੇਗਾ ਅਤੇ ਤੁਸੀਂ ਸ਼ਾਂਤ ਹੋ ਕੇ ਸੋਚ ਸਕਦੇ ਹੋ ਕਿ ਅੱਗੇ ਕੀ ਕਰਨਾ ਹੈ ਜਾਂ ਸਥਿਤੀ ਨੂੰ ਕਿਵੇਂ ਸੰਭਾਲਣਾ ਹੈ।
Published at : 01 Feb 2024 08:54 AM (IST)
ਹੋਰ ਵੇਖੋ





















