ਪੜਚੋਲ ਕਰੋ
Health News: ਬੀਅਰ ਪੀਣ ਦੇ ਹੋ ਸ਼ੌਕੀਨ ਤਾਂ ਸੁਧਾਰੋ ਆਪਣੀ ਇਹ ਆਦਤ, ਹੋ ਸਕਦੇ ਹੋ ਇਨ੍ਹਾਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ
Drinking Beer: ਜੇਕਰ ਤੁਸੀਂ ਹਰ ਰੋਜ਼ ਬੀਅਰ ਪੀਂਦੇ ਹੋ ਤਾਂ ਸਾਵਧਾਨ ਹੋ ਜਾਓ। ਕਿਉਂਕਿ ਇਸ ਨਾਲ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਅੱਜਕਲ ਬੀਅਰ ਦਾ ਰੁਝਾਨ ਵਧ ਰਿਹਾ ਹੈ, ਲੋਕ ਇਸ ਵੱਲ ਆਕਰਸ਼ਿਤ
ਬੀਅਰ ( Image Source : Freepik )
1/6

ਬੀਅਰ ਤੁਹਾਨੂੰ ਕੁਝ ਸਮੇਂ ਲਈ ਤਣਾਅ ਮੁਕਤ ਤਾਂ ਬਣਾ ਦਿੰਦੀ ਹੈ ਪਰ ਲੰਬੇ ਸਮੇਂ ਤੱਕ ਇਹ ਤੁਹਾਨੂੰ ਸਰੀਰਕ ਅਤੇ ਮਾਨਸਿਕ ਰੋਗ ਵੀ ਦਿੰਦੀ ਹੈ। ਜੇਕਰ ਤੁਸੀਂ ਵੀ ਹੋ ਬੀਅਰ ਦੇ ਆਦੀ ਤਾਂ ਜਾਣੋ ਇਸ ਦੇ ਕਾਰਨ ਹੋਣ ਵਾਲੇ 5 ਗੰਭੀਰ ਨੁਕਸਾਨ ਹੋ ਸਕਦਾ ਹੈ।
2/6

ਕੁਝ ਅਧਿਐਨਾਂ ਨੇ ਪਾਇਆ ਹੈ ਕਿ ਘੱਟ ਸ਼ਰਾਬ ਪੀਣ ਨਾਲ ਵੀ ਦਿਲ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਜੇਕਰ ਬੀਅਰ ਜ਼ਿਆਦਾ ਮਾਤਰਾ 'ਚ ਪੀਤੀ ਜਾਵੇ ਤਾਂ ਇਸ ਦੇ ਖਤਰਨਾਕ ਪ੍ਰਭਾਵ ਹੋ ਸਕਦੇ ਹਨ। ਇਹ ਹਾਈ ਬਲੱਡ ਪ੍ਰੈਸ਼ਰ ਅਤੇ ਟ੍ਰਾਈਗਲਿਸਰਾਈਡ ਨੂੰ ਵਧਾ ਸਕਦਾ ਹੈ। ਦਿਲ ਲਈ ਕਈ ਖ਼ਤਰੇ ਪੈਦਾ ਹੋ ਸਕਦੇ ਹਨ।
Published at : 17 May 2024 06:38 PM (IST)
ਹੋਰ ਵੇਖੋ




















