ਪੜਚੋਲ ਕਰੋ
Over Boiled Tea : ਸਾਵਧਾਨ! ਜੇਕਰ ਤੁਸੀਂ ਵੀ ਜਿਆਦਾ ਉਬਲੀ ਚਾਹ ਪੀਣ ਦੇ ਸ਼ੋਕੀਨ ਤਾਂ ਹੋ ਸਕਦੈ ਆਹ ਗੰਭੀਰ ਨੁਕਸਾਨ
Over Boiled Tea : ਸਵੇਰੇ-ਸਵੇਰੇ ਚਾਹ ਦੀ ਉਬਲਦੀ ਖੁਸ਼ਬੂ ਸਾਰੇ ਘਰ 'ਚ ਫੈਲ ਜਾਂਦੀ ਹੈ। ਜ਼ਿਆਦਾਤਰ ਘਰਾਂ 'ਚ ਦੁੱਧ ਵਾਲੀ ਚਾਹ ਪੀਤੀ ਜਾਂਦੀ ਹੈ, ਸਿਹਤ ਨੂੰ ਲੈ ਕੇ ਗੰਭੀਰ ਹੋਣ ਵਾਲੇ ਲੋਕ ਦੁੱਧ ਤੋਂ ਬਿਨਾਂ ਚਾਹ ਪੀਣ ਨੂੰ ਤਰਜੀਹ ਦਿੰਦੇ ਹਨ।
Over Boiled Tea
1/6

ਇਨ੍ਹਾਂ 'ਚੋਂ ਕੁਝ ਲੋਕ ਅਜਿਹੇ ਹਨ ਜੋ ਮਜ਼ਬੂਤ ਚਾਹ ਬਣਾਉਣ ਕਾਰਨ ਇਸ ਨੂੰ ਬਹੁਤ ਜ਼ਿਆਦਾ ਉਬਾਲ ਲੈਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨਾ ਨੁਕਸਾਨਦੇਹ ਹੋ ਸਕਦਾ ਹੈ।
2/6

ਡਾਇਟੀਸ਼ੀਅਨ ਪਾਇਲ ਸ਼ਰਮਾ ਦਾ ਕਹਿਣਾ ਹੈ ਕਿ ਜ਼ਿਆਦਾ ਉਬਲੀ ਚਾਹ ਸਿਹਤ ਲਈ ਖਤਰਨਾਕ ਹੈ। ਹਾਲ ਹੀ 'ਚ ICMR ਨੇ ਇਸ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਲੰਬੇ ਸਮੇਂ ਤੱਕ ਉਬਲੀ ਚਾਹ ਪੀਣ ਨਾਲ ਸਾਡੇ ਜਿਗਰ ਅਤੇ ਦਿਲ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਆਓ ਜਾਣਦੇ ਹਾਂ ਇਸ ਨਾਲ ਹੋਏ ਨੁਕਸਾਨ ਬਾਰੇ।
Published at : 27 May 2024 06:57 AM (IST)
ਹੋਰ ਵੇਖੋ





















