ਪੜਚੋਲ ਕਰੋ
Periods Cramp ਤੋਂ ਲੈ ਕੇ ਇਹਨਾਂ ਬਿਮਾਰੀਆਂ 'ਚ ਕਾਰਗਰ ਹੈ ਗੁੜ, ਜਾਣੋ ਕਿਵੇਂ?
Healthy Tips - ਗੁੜ ਵਿੱਚ ਕੁਦਰਤੀ ਮਿਠਾਸ ਪਾਈ ਹੈ। ਇਸ ਲਈ ਲੋਕ ਆਮ ਭੋਜਨ ਦੇ ਬਾਅਦ ਗੁੜ ਖਾਂਦੇ ਹਨ। ਗੁੜ ਵਿੱਚ ਪ੍ਰੋਟੀਨ, ਵਿਟਾਮਿਨ ਬੀ12, ਕੈਲਸ਼ੀਅਮ, ਆਇਰਨ ਵਰਗੇ ਕਈ ਤਰ੍ਹਾਂ ਦੇ ਖਣਿਜ ਪਾਏ ਜਾਂਦੇ ਹਨ.....
Healthy tips
1/8

ਗੁੜ ਖਾਣ ਦੇ ਕਈ ਫਾਇਦਿਆਂ ਵਿੱਚੋਂ ਇੱਕ ਇਹ ਹੈ ਕਿ ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਗੁੜ ਦਾ ਸੇਵਨ ਅੰਮ੍ਰਿਤ ਵਾਂਗ ਮੰਨਿਆ ਜਾਂਦਾ ਹੈ।
2/8

ਗੁੜ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਦੇ ਨਾਲ-ਨਾਲ ਕੈਲਸ਼ੀਅਮ ਅਤੇ ਫਾਸਫੋਰਸ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਖਾਸ ਕਰਕੇ ਵਧ ਰਹੇ ਬੱਚਿਆਂ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਗੁੜ ਖਾਣਾ ਬਹੁਤ ਜ਼ਰੂਰੀ ਹੈ।
Published at : 09 Jan 2024 07:24 AM (IST)
ਹੋਰ ਵੇਖੋ





















