ਪੜਚੋਲ ਕਰੋ
Kidney Alert : ਕਿਤੇ ਤੁਹਾਡੀ ਬਾਡੀ ਵੀ ਤਾਂ ਨਹੀਂ ਦੇ ਰਹੀ ਅਜਿਹੇ ਸੰਕੇਤ, ਹੋ ਸਕਦੀ ਹੈ ਕਿਡਨੀ ਖਰਾਬ, ਜਾਣੋ ਕਦੋਂ ਰਹਿਣਾ ਸਾਵਧਾਨ
ਗੁਰਦੇ ਸਾਡੇ ਸਰੀਰ ਦੇ ਸਭ ਤੋਂ ਖ਼ਾਸ ਅੰਗਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਸਾਡੇ ਸਰੀਰ ਵਿਚ ਬਣਦਾ ਕੂੜਾ-ਕਰਕਟ ਤੇ ਵਾਧੂ ਤਰਲ ਪਦਾਰਥ ਬਾਹਰ ਕੱਢਿਆ ਜਾਂਦਾ ਹੈ ਤੇ ਸਰੀਰ ਦੇ ਸੈੱਲਾਂ ਵਿਚ ਬਣੇ ਐਸਿਡ ਨੂੰ ਗੁਰਦੇ ਦੀ ਮਦਦ ਨਾਲ ਘਟਾਇਆ ਜਾਂਦਾ ਹੈ।
Kidney Alert
1/9

ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਡੀਆਂ ਅੱਖਾਂ ਦੇ ਆਲੇ-ਦੁਆਲੇ ਸੋਜ ਦਾ ਅਹਿਸਾਸ ਹੋ ਰਿਹਾ ਹੈ ਅਤੇ ਅੱਖਾਂ ਦੀ ਜਾਂਚ ਵਿਚ ਕੋਈ ਕਾਰਨ ਸਪੱਸ਼ਟ ਤੌਰ 'ਤੇ ਸਮਝ ਨਹੀਂ ਆਉਂਦਾ ਹੈ, ਤਾਂ ਅਜਿਹੀ ਸਥਿਤੀ ਵਿਚ ਆਪਣੇ ਗੁਰਦੇ ਦੀ ਜਾਂਚ ਕਰਵਾਓ।
2/9

ਆਮ ਤੌਰ 'ਤੇ ਪਿਸ਼ਾਬ ਨਾਲ ਜੁੜੀਆਂ ਸਮੱਸਿਆਵਾਂ ਨੂੰ ਕਿਡਨੀ ਫੇਲ ਹੋਣ ਦੇ ਲੱਛਣ ਵਜੋਂ ਦੇਖਿਆ ਜਾਂਦਾ ਹੈ।
Published at : 30 Aug 2022 06:05 AM (IST)
ਹੋਰ ਵੇਖੋ





















