ਪੜਚੋਲ ਕਰੋ
(Source: ECI/ABP News)
World Breastfeeding Week 2023: ਜਨਮ ਤੋਂ 6 ਮਹੀਨੇ ਬਾਅਦ ਤੱਕ ਕਿਉਂ ਦੇਣਾ ਚਾਹੀਦਾ ਮਾਂ ਦਾ ਦੁੱਧ, ਜਾਣੋ ਕਾਰਨ
World Breastfeeding Week 2023: ਇੱਕ ਬੱਚੇ ਨੂੰ ਮਾਂ ਦਾ ਦੁੱਧ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਆਓ ਜਾਣਦੇ ਹਾਂ ਕਿਵੇਂ ਇਹ ਬੱਚੇ ਤੇ ਮਾਂ ਦੋਹਾਂ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ।
World Breastfeeding Week 2023
1/6
![ਜਿਹੜੇ ਬੱਚੇ ਆਪਣੀ ਮਾਂ ਦਾ ਦੁੱਧ ਲੰਬੇ ਸਮੇਂ ਤੱਕ ਪੀਂਦੇ ਹਨ, ਉਨ੍ਹਾਂ ਦੀ ਇਮਿਊਨਿਟੀ ਬਹੁਤ ਮਜ਼ਬੂਤ ਹੁੰਦੀ ਹੈ। ਅਤੇ ਉਹ ਹਰ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਆਸਾਨੀ ਨਾਲ ਲੜਨ ਦੇ ਯੋਗ ਹੁੰਦੇ ਹਨ। ਮਾਂ ਦੇ ਦੁੱਧ ਵਿੱਚ ਬੱਚੇ ਲਈ ਪੂਰਾ ਭੋਜਨ ਹੁੰਦਾ ਹੈ। ਇਸ ਦੇ ਨਾਲ ਹੀ ਬੱਚੇ ਦਾ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ।](https://cdn.abplive.com/imagebank/default_16x9.png)
ਜਿਹੜੇ ਬੱਚੇ ਆਪਣੀ ਮਾਂ ਦਾ ਦੁੱਧ ਲੰਬੇ ਸਮੇਂ ਤੱਕ ਪੀਂਦੇ ਹਨ, ਉਨ੍ਹਾਂ ਦੀ ਇਮਿਊਨਿਟੀ ਬਹੁਤ ਮਜ਼ਬੂਤ ਹੁੰਦੀ ਹੈ। ਅਤੇ ਉਹ ਹਰ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਆਸਾਨੀ ਨਾਲ ਲੜਨ ਦੇ ਯੋਗ ਹੁੰਦੇ ਹਨ। ਮਾਂ ਦੇ ਦੁੱਧ ਵਿੱਚ ਬੱਚੇ ਲਈ ਪੂਰਾ ਭੋਜਨ ਹੁੰਦਾ ਹੈ। ਇਸ ਦੇ ਨਾਲ ਹੀ ਬੱਚੇ ਦਾ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ।
2/6
![ਜਿਹੜੀਆਂ ਔਰਤਾਂ ਬ੍ਰੈਸਟਫੀਡਿੰਗ ਕਰਵਾਉਂਦੀਆਂ ਹਨ ਉਨ੍ਹਾਂ ਵਿੱਚ ਮਾਂਹਵਾਰੀ ਆਉਣ ਦੀ ਸੰਭਾਵਨਾ ਘੱਟ ਹੁੰਦੀ ਹੈ। ਅਜਿਹੇ 'ਚ ਉਨ੍ਹਾਂ ਨੂੰ ਪੀਰੀਅਡਸ ਤੋਂ ਵੀ ਛੁੱਟੀ ਮਿਲਦੀ ਹੈ। ਇਹ ਕਿਹਾ ਜਾਂਦਾ ਹੈ ਕਿ ਓਵੂਲੇਸ਼ਨ ਨਹੀਂ ਹੁੰਦਾ.](https://cdn.abplive.com/imagebank/default_16x9.png)
ਜਿਹੜੀਆਂ ਔਰਤਾਂ ਬ੍ਰੈਸਟਫੀਡਿੰਗ ਕਰਵਾਉਂਦੀਆਂ ਹਨ ਉਨ੍ਹਾਂ ਵਿੱਚ ਮਾਂਹਵਾਰੀ ਆਉਣ ਦੀ ਸੰਭਾਵਨਾ ਘੱਟ ਹੁੰਦੀ ਹੈ। ਅਜਿਹੇ 'ਚ ਉਨ੍ਹਾਂ ਨੂੰ ਪੀਰੀਅਡਸ ਤੋਂ ਵੀ ਛੁੱਟੀ ਮਿਲਦੀ ਹੈ। ਇਹ ਕਿਹਾ ਜਾਂਦਾ ਹੈ ਕਿ ਓਵੂਲੇਸ਼ਨ ਨਹੀਂ ਹੁੰਦਾ.
3/6
![ਬ੍ਰੈਸਟਫੀਡਿੰਗ ਕਰਵਾਉਣ ਨਾਲ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।](https://cdn.abplive.com/imagebank/default_16x9.png)
ਬ੍ਰੈਸਟਫੀਡਿੰਗ ਕਰਵਾਉਣ ਨਾਲ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।
4/6
![ਬੱਚੇ ਦੇ ਜਨਮ ਤੋਂ 6 ਮਹੀਨੇ ਬਾਅਦ ਤੱਕ ਮਾਂ ਦਾ ਦੁੱਧ ਚੁੰਘਾਉਣਾ ਬਹੁਤ ਜ਼ਰੂਰੀ ਹੁੰਦਾ ਹੈ।](https://cdn.abplive.com/imagebank/default_16x9.png)
ਬੱਚੇ ਦੇ ਜਨਮ ਤੋਂ 6 ਮਹੀਨੇ ਬਾਅਦ ਤੱਕ ਮਾਂ ਦਾ ਦੁੱਧ ਚੁੰਘਾਉਣਾ ਬਹੁਤ ਜ਼ਰੂਰੀ ਹੁੰਦਾ ਹੈ।
5/6
![ਕੁਝ ਔਰਤਾਂ ਨੂੰ ਛਾਤੀ ਦਾ ਦੁੱਧ ਪੰਪ ਕਰਨ ਤੋਂ ਬਾਅਦ ਵੀ ਠੀਕ ਮਹਿਸੂਸ ਨਹੀਂ ਹੁੰਦਾ। ਕੁਝ ਔਰਤਾਂ ਨੂੰ ਛਾਤੀ ਵਿੱਚ ਇਨਫੈਕਸ਼ਨ ਹੋਣ ਦੀ ਸੰਭਾਵਨਾ ਹੁੰਦੀ ਹੈ।](https://cdn.abplive.com/imagebank/default_16x9.png)
ਕੁਝ ਔਰਤਾਂ ਨੂੰ ਛਾਤੀ ਦਾ ਦੁੱਧ ਪੰਪ ਕਰਨ ਤੋਂ ਬਾਅਦ ਵੀ ਠੀਕ ਮਹਿਸੂਸ ਨਹੀਂ ਹੁੰਦਾ। ਕੁਝ ਔਰਤਾਂ ਨੂੰ ਛਾਤੀ ਵਿੱਚ ਇਨਫੈਕਸ਼ਨ ਹੋਣ ਦੀ ਸੰਭਾਵਨਾ ਹੁੰਦੀ ਹੈ।
6/6
![ਕੁਝ ਔਰਤਾਂ ਨੂੰ ਜਣੇਪੇ ਦੇ ਸ਼ੁਰੂਆਤੀ ਹਫ਼ਤੇ ਵਿੱਚ ਬ੍ਰੈਸਟਫੀਡਿੰਗ ਕਰਵਾਉਣ ਵੇਲੇ ਕਾਫੀ ਦਰਦ ਹੁੰਦਾ ਹੈ।](https://cdn.abplive.com/imagebank/default_16x9.png)
ਕੁਝ ਔਰਤਾਂ ਨੂੰ ਜਣੇਪੇ ਦੇ ਸ਼ੁਰੂਆਤੀ ਹਫ਼ਤੇ ਵਿੱਚ ਬ੍ਰੈਸਟਫੀਡਿੰਗ ਕਰਵਾਉਣ ਵੇਲੇ ਕਾਫੀ ਦਰਦ ਹੁੰਦਾ ਹੈ।
Published at : 01 Aug 2023 08:20 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)