ਪੜਚੋਲ ਕਰੋ

Periods Problem: Periods ਦੇ ਦੌਰਾਨ ਹੁੰਦੀ ਗੰਭੀਰ ਐਲਰਜੀ ਤਾਂ ਜਾਣ ਲਓ ਇਸ ਬਿਮਾਰੀ ਦੇ ਗੰਭੀਰ ਲੱਛਣ

ਲੰਡਨ ਦੀ ਰਹਿਣ ਵਾਲੀ 28 ਸਾਲਾ ਔਰਤ ਜਿਸ ਦਾ ਨਾਂ ਜਾਰਜੀਨਾ ਜੇਲੀ ਹੈ। ਉਨ੍ਹਾਂ ਨੇ ਹਾਲ ਹੀ 'ਚ ਆਪਣੀ ਸਿਹਤ ਨੂੰ ਲੈ ਕੇ ਇਕ ਇੰਸਟਾਗ੍ਰਾਮ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਹਵਾਰੀ ਦੌਰਾਨ ਗੰਭੀਰ ਐਲਰਜੀ ਹੋ ਜਾਂਦੀ ਹੈ।

Periods

1/5
ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਗੰਭੀਰ ਐਲਰਜੀ ਕਿਸ ਕਾਰਨ ਕਰਕੇ ਹੁੰਦੀ ਹੈ? ਦਰਅਸਲ, ਪ੍ਰਜੇਸਟੇਰੋਨ ਦੇ ਵਧਣ ਕਰਕੇ ਗੰਭੀਰ ਐਲਰਜੀ ਹੁੰਦੀ ਹੈ। ਜੌਰਜੀਨਾ ਦੱਸਦੀ ਹੈ ਕਿ ਉਸ ਨੇ ਅਪ੍ਰੈਲ ਮਹੀਨੇ ਵਿੱਚ ਆਪਣੀ ਗਰਭ ਅਵਸਥਾ ਨੂੰ ਰੋਕਣ ਲਈ IUD ਦੀ ਵਰਤੋਂ ਕੀਤੀ ਸੀ। ਇਸ ਨੂੰ ਲਾਗੂ ਕਰਨ ਦੇ ਕੁਝ ਦਿਨਾਂ ਦੇ ਅੰਦਰ, ਉਸ ਨੇ ਆਪਣੇ ਸਰੀਰ 'ਤੇ ਲਾਲ ਧੱਫੜ, ਅੱਖਾਂ ਵਿੱਚ ਜਲਣ ਅਤੇ ਲਗਾਤਾਰ ਸਿਰ ਦਰਦ ਵਰਗੇ ਅਸਾਧਾਰਨ ਲੱਛਣਾਂ ਦਾ ਅਨੁਭਵ ਕਰਨਾ ਸ਼ੁਰੂ ਕਰ ਦਿੱਤਾ।

2/5
ਸ਼ੁਰੂਆਤ ਵਿੱਚ ਲੱਗਦਾ ਸੀ ਕਿ ਅਜਿਹਾ ਰੋਜ਼ ਦੇ ਲਾਈਫਸਟਾਈਲ ਕਰਕੇ ਹੋ ਰਿਹਾ ਹੈ। ਪਰ ਹੌਲੀ-ਹੌਲੀ ਮੇਰੀ ਸਿਹਤ ਵਿਗੜਨ ਲੱਗ ਪਈ। ਜਿਸ ਤੋਂ ਬਾਅਦ ਡਾਕਟਰ ਨੂੰ ਦਿਖਾਉਣਾ ਪਿਆ।

3/5
ਜੌਰਜੀਨਾ ਨੇ ਦੱਸਿਆ ਕਿ ਮੈਂ ਆਪਣੀਆਂ ਅੱਖਾਂ ਵਿੱਚ ਇੱਕ ਅਜੀਬ ਜਲਣ ਮਹਿਸੂਸ ਕੀਤੀ, ਨਾਲ ਹੀ ਮੇਰੇ ਚਿਹਰੇ ਤੋਂ ਪਸੀਨਾ ਆਉਣਾ ਸ਼ੁਰੂ ਹੋ ਗਿਆ ਅਤੇ ਮੇਰੇ ਗੱਲ੍ਹਾਂ ਅਤੇ ਚਿਹਰੇ 'ਤੇ ਧੱਫੜ ਦਿਖਾਈ ਦੇਣ ਲੱਗ ਪਏ। ਫਿਰ ਮੇਰੇ ਡਾਕਟਰ ਨੇ ਮੈਨੂੰ ਸੀਮਤ ਮਾਤਰਾ ਵਿੱਚ ਸਟੀਰੌਇਡ ਦੇਣੇ ਸ਼ੁਰੂ ਕਰ ਦਿੱਤੇ। ਜਿਸ ਕਾਰਨ ਕੁਝ ਸਮੇਂ ਲਈ ਖਾਰਸ਼ ਅਤੇ ਐਲਰਜੀ ਤਾਂ ਦੂਰ ਹੋ ਗਈ ਪਰ ਕੁਝ ਸਮੇਂ ਬਾਅਦ ਤੇਜ਼ ਖਾਰਸ਼ ਫਿਰ ਤੋਂ ਪਰੇਸ਼ਾਨ ਕਰਨ ਲੱਗ ਪਈ।

4/5
ਇਨ੍ਹਾਂ ਲੱਛਣਾਂ ਨੂੰ ਦੇਖਦੇ ਹੋਏ ਜੌਰਜੀਨਾ ਨੇ ਡਾਕਟਰ ਦੀ ਸਲਾਹ ਲਈ। ਐਮਆਰਆਈ ਸਕੈਨ ਵੀ ਕਰਵਾਇਆ। ਅਜਿਹੇ 'ਚ ਚੰਬਲ ਦੀ ਬਿਮਾਰੀ ਬਾਰੇ ਪਤਾ ਲੱਗਿਆ। ਪਰ ਜੌਰਜੀਆ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੋਇਆ ਕਿ ਇਹ ਚੰਬਲ ਦੇ ਲੱਛਣ ਸਨ।

5/5
ਜੌਰਜੀਆ ਨੇ ਦੱਸਿਆ ਕਿ ਜਦੋਂ ਵੀ ਪੀਰੀਅਡ ਆਉਂਦੇ ਹਨ ਤਾਂ ਇਹ ਸਮੱਸਿਆਵਾਂ ਤੇਜ਼ੀ ਨਾਲ ਵਧਣ ਲੱਗ ਜਾਂਦੀਆਂ ਹਨ। ਇਸ ਤੋਂ ਬਾਅਦ ਜੌਰਜੀਆ ਨੇ ਕਈ ਟੈਸਟ ਕਰਵਾਏ ਅਤੇ ਪ੍ਰੋਜੇਸਟ੍ਰੋਨ ਦਾ ਪੱਧਰ ਵਧਣ ਕਾਰਨ ਉਹ ਇਸ ਤੀਬਰ ਅਤੇ ਦੁਰਲੱਭ ਕਿਸਮ ਦੀ ਖੁਜਲੀ ਦਾ ਅਨੁਭਵ ਕਰ ਰਹੀ ਸੀ।

ਹੋਰ ਜਾਣੋ ਸਿਹਤ

View More
Advertisement
Advertisement
Advertisement

ਟਾਪ ਹੈਡਲਾਈਨ

ਆਬਕਾਰੀ ਨੀਤੀ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਜ਼ਮਾਨਤ

Tanman Singh Dhesi: ਯੂਕੇ 'ਚ ਸਰਦਾਰਾਂ ਦਾ ਡੰਕਾ! ਤਨਮਨਜੀਤ ਢੇਸੀ ਨੇ ਸਿਰਜਿਆ ਇਤਿਹਾਸ

Panchayat Elections: ਪੰਜਾਬ ਸਰਕਾਰ ਵੱਲੋਂ ਪੰਚਾਇਤ ਸੰਮਤੀਆਂ ਭੰਗ, ਅਗਲੇ ਮਹੀਨੇ ਪੰਚਾਇਤੀ ਚੋਣਾਂ

Punjab News: ਕਾਨੂੰਗੋ ਤੇ ਪਟਵਾਰੀਆਂ ਦੀ ਸ਼ਾਮਤ!  ਹਾਈਕੋਰਟ ਦਾ ਵੱਡਾ ਫੈਸਲਾ...ਪੁਲਿਸ ਨੂੰ ਸਿੱਧੇ ਐਕਸ਼ਨ ਦੀ ਮਿਲੀ ਪਾਵਰ

ABP Premium

ਵੀਡੀਓਜ਼

ਪੰਜਾਬ ਪੁਲਿਸ ਦਾ ਇਹ ਰੂਪ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ, ਕੀ ਹੁੰਦੀ ਹੈ ਅਸਲ ਸੇਵਾ ਦੇਖੋ ਇਹ ਵੀਡੀਓਨਸ਼ਾ ਛੁਡਾਉ ਕੇਂਦਰ ਦੇ ਮਰੀਜਾਂ ਦਾ ਹਾਲ ਸੁਣ ਤੁਹਾਡਾ ਵੀ ਨਿਕਲ ਜਾਣਾ ਹਾਸਾਸਿਰਸਾ 'ਚ ਵੱਡਾ ਸਿਆਸੀ ਧਮਾਕਾ, ਗੋਪਾਲ ਕਾਂਡਾ ਨੇ ਕਿਸਨੂੰ ਦਿੱਤਾ ਸਮਰਥਨ?ਸਰਕਾਰੀ ਹਸਪਤਾਲ ਦਾ ਬੁਰਾ ਹਾਲ, ਹਸਪਤਾਲ ਦਾ ਵੀ ਕਰੋ ਕੋਈ ਇਲਾਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਬਕਾਰੀ ਨੀਤੀ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਜ਼ਮਾਨਤ
ਆਬਕਾਰੀ ਨੀਤੀ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਜ਼ਮਾਨਤ
Tanman Singh Dhesi: ਯੂਕੇ 'ਚ ਸਰਦਾਰਾਂ ਦਾ ਡੰਕਾ! ਤਨਮਨਜੀਤ ਢੇਸੀ ਨੇ ਸਿਰਜਿਆ ਇਤਿਹਾਸ
Tanman Singh Dhesi: ਯੂਕੇ 'ਚ ਸਰਦਾਰਾਂ ਦਾ ਡੰਕਾ! ਤਨਮਨਜੀਤ ਢੇਸੀ ਨੇ ਸਿਰਜਿਆ ਇਤਿਹਾਸ
Panchayat Elections: ਪੰਜਾਬ ਸਰਕਾਰ ਵੱਲੋਂ ਪੰਚਾਇਤ ਸੰਮਤੀਆਂ ਭੰਗ, ਅਗਲੇ ਮਹੀਨੇ ਪੰਚਾਇਤੀ ਚੋਣਾਂ
Panchayat Elections: ਪੰਜਾਬ ਸਰਕਾਰ ਵੱਲੋਂ ਪੰਚਾਇਤ ਸੰਮਤੀਆਂ ਭੰਗ, ਅਗਲੇ ਮਹੀਨੇ ਪੰਚਾਇਤੀ ਚੋਣਾਂ
Punjab News: ਕਾਨੂੰਗੋ ਤੇ ਪਟਵਾਰੀਆਂ ਦੀ ਸ਼ਾਮਤ!  ਹਾਈਕੋਰਟ ਦਾ ਵੱਡਾ ਫੈਸਲਾ...ਪੁਲਿਸ ਨੂੰ ਸਿੱਧੇ ਐਕਸ਼ਨ ਦੀ ਮਿਲੀ ਪਾਵਰ
Punjab News: ਕਾਨੂੰਗੋ ਤੇ ਪਟਵਾਰੀਆਂ ਦੀ ਸ਼ਾਮਤ! ਹਾਈਕੋਰਟ ਦਾ ਵੱਡਾ ਫੈਸਲਾ...ਪੁਲਿਸ ਨੂੰ ਸਿੱਧੇ ਐਕਸ਼ਨ ਦੀ ਮਿਲੀ ਪਾਵਰ
Share Market Opening 13 September: ਮੁਨਾਫਾਵਸੂਲੀ ਦੇ ਦਬਾਅ 'ਚ ਆਲਟਾਈਮ ਤੋਂ ਫਿਸਲਿਆ ਬਾਜ਼ਾਰ, 150 ਅੰਕ ਡਿੱਗ ਕੇ ਖੁੱਲ੍ਹਿਆ ਸੈਂਸੈਕਸ

iPhone 16 ਦੀ ਪ੍ਰੀ-ਬੁਕਿੰਗ ਅੱਜ ਤੋਂ ਸ਼ੁਰੂ, ਮਿਲ ਰਿਹੈ ₹5000 ਦਾ ਕੈਸ਼ਬੈਕ, ਚੈੱਕ ਕਰੋ ਆਫਰ, ਡੀਲ ਅਤੇ ਡਿਸਕਾਊਂਟ

ਪੰਜਾਬ 'ਚ ਨਸ਼ਾ ਤਸਕਰੀ 'ਚ ਸ਼ਾਮਲ Drug Inspector ਗ੍ਰਿਫ਼ਤਾਰ, ਲੱਗੇ ਗੰਭੀਰ ਦੋਸ਼

Punjab News: ਆਮ ਆਦਮੀ ਪਾਰਟੀ ਵਰਕਰ ਨੂੰ ਗੋਲੀਆਂ ਨਾਲ ਭੁੰਨਿਆ, ਹਸਪਤਾਲ 'ਚ ਮੌਤ

Embed widget