ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਦੁੱਧ ‘ਚ ਕਦੇ ਨਾ ਮਿਲਾਓ ਇਹ 4 ਚੀਜ਼ਾਂ, ਨਹੀਂ ਤਾਂ ਸਿਹਤ ਨੂੰ ਫਾਇਦਾ ਹੋਣ ਦੀ ਥਾਂ ਹੋਵੇਗਾ ਨੁਕਸਾਨ
ਹਰ ਕਿਸੇ ਨੂੰ ਪੌਸ਼ਟਿਕ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਦੁੱਧ ਪੀਣ ਨਾਲ ਸਰੀਰ ਵਿੱਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਡੀ, ਵਿਟਾਮਿਨ ਬੀ12, ਪੋਟਾਸ਼ੀਅਮ ਅਤੇ ਫਾਸਫੋਰਸ ਵਰਗੇ ਤੱਤਾਂ ਦੀ ਲੋੜ ਪੂਰੀ ਹੁੰਦੀ ਹੈ।
Milk Benefits
1/5
![ਦੁੱਧ ਨਾ ਸਿਰਫ਼ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ, ਸਗੋਂ ਮਾਸਪੇਸ਼ੀਆਂ ਦੀ ਮੁਰੰਮਤ ਵੀ ਕਰਦਾ ਹੈ। ਇਸ ਨੂੰ ਰੋਜ਼ਾਨਾ ਪੀਣ ਨਾਲ ਕਈ ਪੋਸ਼ਕ ਤੱਤਾਂ ਦੀ ਕਮੀ ਨੂੰ ਇੱਕੋ ਸਮੇਂ ਦੂਰ ਕੀਤਾ ਜਾ ਸਕਦਾ ਹੈ।](https://cdn.abplive.com/imagebank/default_16x9.png)
ਦੁੱਧ ਨਾ ਸਿਰਫ਼ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ, ਸਗੋਂ ਮਾਸਪੇਸ਼ੀਆਂ ਦੀ ਮੁਰੰਮਤ ਵੀ ਕਰਦਾ ਹੈ। ਇਸ ਨੂੰ ਰੋਜ਼ਾਨਾ ਪੀਣ ਨਾਲ ਕਈ ਪੋਸ਼ਕ ਤੱਤਾਂ ਦੀ ਕਮੀ ਨੂੰ ਇੱਕੋ ਸਮੇਂ ਦੂਰ ਕੀਤਾ ਜਾ ਸਕਦਾ ਹੈ।
2/5
![ਹਾਲਾਂਕਿ ਕੁਝ ਲੋਕ ਦੁੱਧ ਪੀਣ ਵੇਲੇ ਅਜਿਹੀਆਂ ਕੁਝ ਗਲਤੀਆਂ ਕਰਦੇ ਹਨ। ਜਿਸ ਕਾਰਨ ਇਸ ਨੂੰ ਪੀਣ ਦੇ ਫਾਇਦੇ ਹੋਣ ਦੀ ਬਜਾਏ ਨੁਕਸਾਨ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।](https://cdn.abplive.com/imagebank/default_16x9.png)
ਹਾਲਾਂਕਿ ਕੁਝ ਲੋਕ ਦੁੱਧ ਪੀਣ ਵੇਲੇ ਅਜਿਹੀਆਂ ਕੁਝ ਗਲਤੀਆਂ ਕਰਦੇ ਹਨ। ਜਿਸ ਕਾਰਨ ਇਸ ਨੂੰ ਪੀਣ ਦੇ ਫਾਇਦੇ ਹੋਣ ਦੀ ਬਜਾਏ ਨੁਕਸਾਨ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
3/5
![ਬੱਚੇ ਖਾਲੀ ਦੁੱਧ ਪੀਣਾ ਪਸੰਦ ਨਹੀਂ ਕਰਦੇ। ਉਹ ਜਾਂ ਤਾਂ ਇਸ ਵਿੱਚ ਚੀਨੀ ਜਾਂ ਚਾਕਲੇਟ ਮਿਲਾਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨੂੰ ਕਦੇ ਵੀ ਦੁੱਧ 'ਚ ਮਿਲਾ ਕੇ ਨਹੀਂ ਪੀਣਾ ਚਾਹੀਦਾ।](https://cdn.abplive.com/imagebank/default_16x9.png)
ਬੱਚੇ ਖਾਲੀ ਦੁੱਧ ਪੀਣਾ ਪਸੰਦ ਨਹੀਂ ਕਰਦੇ। ਉਹ ਜਾਂ ਤਾਂ ਇਸ ਵਿੱਚ ਚੀਨੀ ਜਾਂ ਚਾਕਲੇਟ ਮਿਲਾਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨੂੰ ਕਦੇ ਵੀ ਦੁੱਧ 'ਚ ਮਿਲਾ ਕੇ ਨਹੀਂ ਪੀਣਾ ਚਾਹੀਦਾ।
4/5
![ਦੁੱਧ ਵਿੱਚ ਚੀਨੀ, ਕੈਫੀਨ, ਆਰਟੀਫੀਸ਼ੀਅਲ ਸਵੀਟਰ ਅਤੇ ਚਾਕਲੇਟ ਜਾਂ ਫਲੇਵਰਡ ਸਿਰਪ ਮਿਲਾ ਕੇ ਨਹੀਂ ਪੀਣਾ ਚਾਹੀਦਾ। ਕਿਉਂਕਿ ਇਨ੍ਹਾਂ ਦਾ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ।](https://cdn.abplive.com/imagebank/default_16x9.png)
ਦੁੱਧ ਵਿੱਚ ਚੀਨੀ, ਕੈਫੀਨ, ਆਰਟੀਫੀਸ਼ੀਅਲ ਸਵੀਟਰ ਅਤੇ ਚਾਕਲੇਟ ਜਾਂ ਫਲੇਵਰਡ ਸਿਰਪ ਮਿਲਾ ਕੇ ਨਹੀਂ ਪੀਣਾ ਚਾਹੀਦਾ। ਕਿਉਂਕਿ ਇਨ੍ਹਾਂ ਦਾ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
5/5
![ਜੇਕਰ ਤੁਸੀਂ ਦੁੱਧ 'ਚ ਕੋਈ ਚੀਜ਼ ਮਿਲਾ ਕੇ ਪੀਣਾ ਚਾਹੁੰਦੇ ਹੋ ਤਾਂ ਸ਼ਹਿਦ, ਸਟੀਵੀਆ, ਬਦਾਮ, ਹਲਦੀ ਅਤੇ ਘਿਓ ਮਿਲਾ ਕੇ ਪੀ ਸਕਦੇ ਹੋ।](https://cdn.abplive.com/imagebank/default_16x9.png)
ਜੇਕਰ ਤੁਸੀਂ ਦੁੱਧ 'ਚ ਕੋਈ ਚੀਜ਼ ਮਿਲਾ ਕੇ ਪੀਣਾ ਚਾਹੁੰਦੇ ਹੋ ਤਾਂ ਸ਼ਹਿਦ, ਸਟੀਵੀਆ, ਬਦਾਮ, ਹਲਦੀ ਅਤੇ ਘਿਓ ਮਿਲਾ ਕੇ ਪੀ ਸਕਦੇ ਹੋ।
Published at : 28 Jun 2023 03:34 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਆਟੋ
ਜਲੰਧਰ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)