ਪੜਚੋਲ ਕਰੋ
Vegan Diet ਨਾਲ ਪਾਓ ਮੋਟਾਪੇ ਤੋਂ ਛੁਟਕਾਰਾ, ਪਰ ਭੁੱਲ ਕੇ ਵੀ ਨਾਂ ਕਰੋ ਇਹ ਗਲਤੀਆਂ
ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਵੀਗਨ ਡਾਈਟ ਲੈਂਦੇ ਹਨ। ਇਸ 'ਚ ਮਾਸਾਹਾਰੀ ਅਤੇ ਡੇਅਰੀ ਪਦਾਰਥਾਂ ਜਿਵੇਂ ਦੁੱਧ, ਦਹੀਂ, ਪਨੀਰ ਆਦਿ ਦੀ ਵਰਤੋਂ ਨਹੀਂ ਕੀਤੀ ਜਾਂਦੀ। ਵੀਗਨ ਡਾਈਟ ਫਾਲੋ ਕਰਨ ਵਾਲੇ ਸਿਰਫ ਪੌਦਿਆਂ ਅਧਾਰਿਤ ਭੋਜਨ ਹੀ ਖਾਦੇ ਹਨ।
Vegan Diet
1/9

ਡਾਈਟ ਦੇ ਮਾਮਲੇ ਵਿਚ ਵੀਗਨ ਡਾਈਟ ਨੂੰ ਵਜ਼ਨ ਘਟਾਉਣ ਲਈ ਵਧੀਆਂ ਵਿਕਲਪ ਮੰਨਿਆ ਜਾਂਦਾ ਹੈ।
2/9

ਪਰ ਕਈ ਲੋਕਾਂ ਦਾ ਭਾਰ ਵੀਗਨ ਡਾਈਟ ਨਾਲ ਵੀ ਘੱਟ ਨਹੀਂ ਹੁੰਦਾ। ਅਜਿਹੇ ਵਿਚ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਹੁਣ ਕੀਤਾ ਕੀ ਜਾਵੇ। ਇਸ ਲਈ ਜੇਕਰ ਤੁਸੀਂ ਵੀ ਵੀਗਨ ਡਾਈਟ ਲੈ ਰਹੇ ਹੋ ਤੇ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਹੇਠ ਲਿਖੀਆਂ ਗਲਤੀਆਂ ਕਦੇ ਨਾ ਕਰੋ –
Published at : 02 Nov 2023 07:31 PM (IST)
Tags :
Vegan Dietਹੋਰ ਵੇਖੋ





















