ਪੜਚੋਲ ਕਰੋ
Hair Care: ਹੁਣ ਨਹੀਂ ਟੁੱਟਣਗੇ ਤੁਹਾਡੇ ਵਾਲ, ਇੰਝ ਕਰੋ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ
ਸੌਂਫ ਰਸੋਈ ਦਾ ਇਕ ਖਾਸ ਮਸਾਲਾ ਹੈ। ਇਹ ਭੋਜਨ ਦਾ ਸੁਆਦ ਵਧਾਉਣ ਦਾ ਕੰਮ ਕਰਦਾ ਹੈ। ਵਾਲਾਂ ਦੀ ਗੱਲ ਕਰੀਏ ਤਾਂ ਸੌਂਫ ਬਹੁਤ ਕਾਰਗਰ ਸਾਬਤ ਹੁੰਦੀ ਹੈ ਤੇ ਵਾਲਾਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ।
ਸੌਂਫ ਰਸੋਈ ਦਾ ਇਕ ਖਾਸ ਮਸਾਲਾ ਹੈ
1/6

Hair Care Tips : ਜੇ ਤੁਸੀਂ ਵਾਲਾਂ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰਸੋਈ 'ਚ ਰੱਖਿਆ ਮਸਾਲਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਦੀ ਵਰਤੋਂ ਨਾਲ ਵਾਲ ਮਜ਼ਬੂਤ, ਸੰਘਣੇ, ਕਾਲੇ ਅਤੇ ਨਰਮ ਬਣਦੇ ਹਨ। ਅਸੀਂ ਗੱਲ ਕਰ ਰਹੇ ਹਾਂ ਸੌਂਫ ਦੀ... ਸੌਂਫ ਸਿਰਫ ਸੁੰਘਣ ਅਤੇ ਖਾਣ ਲਈ ਹੀ ਨਹੀਂ ਬਲਕਿ ਵਾਲਾਂ ਲਈ ਵੀ ਫਾਇਦੇਮੰਦ ਹੈ।
2/6

ਇਸ 'ਚ ਐਂਟੀਆਕਸੀਡੈਂਟ ਅਤੇ ਫਾਈਟੋਨਿਊਟ੍ਰੀਐਂਟਸ ਪਾਏ ਜਾਂਦੇ ਹਨ। ਜਿਸ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਖਤਮ ਹੁੰਦੀ ਹੈ। ਸੌਂਫ ਦੇ ਇਸਤੇਮਾਲ ਨਾਲ ਵਾਲਾਂ ਦਾ ਝੜਨਾ, ਵਾਲਾਂ ਦਾ ਸਮੇਂ ਤੋਂ ਪਹਿਲਾਂ ਸਫੈਦ ਹੋਣਾ, ਸਕੈਲਪ ਇੰਨਫੈਕਸ਼ (Hair Care Tips) ਜਿਹੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਸੌਂਫ ਦੇ ਫਾਇਦੇ...
Published at : 21 May 2023 04:45 PM (IST)
Tags :
Hair Will Not Breakਹੋਰ ਵੇਖੋ





















