ਪੜਚੋਲ ਕਰੋ
Nuts Side Effects: ਹੱਦ ਨਾਲ ਜ਼ਿਆਦਾ ਸੁੱਕੇ ਮੇਵੇ ਖਾਣ ਨਾਲ ਹੋ ਸਕਦੇ ਹੋ ਬਿਮਾਰ, ਆਓ ਜਾਣਦੇ ਹਾਂ....
Eating too much dry fruits: ਸਰਦੀਆਂ ਦੇ ਵਿੱਚ ਲੋਕ ਸੁੱਕੇ ਮੇਵੇ ਖਾਣਾ ਖੂਬ ਪਸੰਦ ਕਰਦੇ ਹਨ। ਇਸ ਦੇ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ ਅਤੇ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਵੀ ਮਿਲਦੇ ਹਨ। ਬਦਾਮ, ਪਿਸਤਾ ਅਤੇ ਅਖਰੋਟ ਵਰਗੇ ਸੁੱਕੇ ਮੇਵੇ...
( Image Source : Freepik )
1/6

ਬਦਾਮ, ਪਿਸਤਾ ਅਤੇ ਅਖਰੋਟ ਵਰਗੇ ਸੁੱਕੇ ਮੇਵੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਉਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਜਿਸ ਵਿੱਚ ਉੱਚ ਪੱਧਰੀ ਫੈਟੀ ਐਸਿਡ ਹੁੰਦੇ ਹਨ ਜੋ ਦਿਮਾਗ ਲਈ ਚੰਗੇ ਹੁੰਦੇ ਹਨ ਅਤੇ ਉੱਚ ਗੁਣਵੱਤਾ ਵਾਲੇ ਫਾਈਬਰ, ਪ੍ਰੋਟੀਨ, ਖਣਿਜ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਜੋ ਪੂਰੇ ਸਰੀਰ ਲਈ ਫਾਇਦੇਮੰਦ ਹੁੰਦਾ ਹੈ।
2/6

ਸਿਹਤ ਮਾਹਿਰਾਂ ਅਨੁਸਾਰ ਨਟਸ ਹਰ ਰੋਜ਼ ਖਾਣੇ ਚਾਹੀਦੇ ਹਨ, ਇਸ ਨਾਲ ਦਿਲ ਦੀਆਂ ਬਿਮਾਰੀਆਂ, ਭਾਰ ਵਧਣ ਅਤੇ ਪੁਰਾਣੀਆਂ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ। ਪਰ ਕਿਹਾ ਜਾਂਦਾ ਹੈ ਕਿ ਕੋਈ ਵੀ ਚੀਜ਼ ਜਿਸ ਨੂੰ ਇੱਕ ਹੱਦ ਤੋਂ ਵੱਧ ਖਾਇਆ ਜਾਵੇ ਤਾਂ ਲਾਭ ਦੀ ਥਾਂ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਆਓ ਜਾਣਦੇ ਹਾਂ ਹੱਦ ਨਾਲ ਜ਼ਿਆਦਾ ਸੁੱਕੇ ਮੇਵੇ ਖਾਣ ਨਾਲ ਸਰੀਰ ਨੂੰ ਹੋਣ ਵਾਲਾ ਨੁਕਸਾਨ ਬਾਰੇ....
Published at : 21 Nov 2023 06:29 AM (IST)
ਹੋਰ ਵੇਖੋ





















