ਪੜਚੋਲ ਕਰੋ
Omega Rich Food: ਇਮਿਊਨਿਟੀ ਤੇ ਦਿਲ ਨੂੰ ਮਜ਼ਬੂਤ ਕਰਦਾ ਓਮੇਗਾ ਫੈਟੀ ਐਸਿਡ, ਜਾਣੋ ਓਮੇਗਾ ਦੇ ਕੁਦਰਤੀ ਸ੍ਰੋਤ
omega
1/7

Omega Fatty Acid: ਓਮੇਗਾ-3 ਫੈਟੀ ਐਸਿਡ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਨ ਤੇ ਦਿਲ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹਨ। ਓਮੇਗਾ-3 ਫੈਟੀ ਐਸਿਡ ਇੱਕ ਕਿਸਮ ਦਾ ਪੌਲੀਅਨਸੈਚੁਰੇਟਿਡ ਫੈਟੀ ਐਸਿਡ ਹੈ, ਜੋ ਤੁਸੀਂ ਇਨ੍ਹਾਂ ਭੋਜਨਾਂ ਤੋਂ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ।
2/7

ਹਰ ਰੋਜ਼ ਅੰਡੇ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਤੇ ਕਈ ਜ਼ਰੂਰੀ ਪੋਸ਼ਕ ਤੱਤ ਵੀ ਪੂਰੇ ਹੁੰਦੇ ਹਨ। ਅੰਡੇ 'ਚ ਓਮੇਗਾ-3 ਫੈਟੀ ਐਸਿਡ ਵੀ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ।
Published at : 11 Jan 2022 11:53 AM (IST)
ਹੋਰ ਵੇਖੋ




















