ਪੜਚੋਲ ਕਰੋ
Roasted Garlic Benefits: ਸਰਦੀਆਂ 'ਚ ਖਾਲੀ ਪੇਟ ਭੁੰਨਿਆ ਲਸਣ ਖਾਣ ਦੇ ਫਾਇਦੇ
Roasted Garlic: ਸਰਦੀਆ 'ਚ ਭੁੰਨਿਆ ਲਸਣ ਖਾਣ ਨਾਲ ਸਰੀਰ ਨੂੰ ਬਹੁਤ ਲਾਭ ਮਿਲਦਾ ਹੈ। ਇਸ 'ਚ ਬਹੁਤ ਸਾਰੇ ਰੋਗਾਣੂ ਨਾਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਦੀਆਂ ਬਹੁਤ ਸਾਰੀਆਂ ਲੋੜਾਂ ਨੂੰ ਪੂਰਾ ਕਰਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ
![Roasted Garlic: ਸਰਦੀਆ 'ਚ ਭੁੰਨਿਆ ਲਸਣ ਖਾਣ ਨਾਲ ਸਰੀਰ ਨੂੰ ਬਹੁਤ ਲਾਭ ਮਿਲਦਾ ਹੈ। ਇਸ 'ਚ ਬਹੁਤ ਸਾਰੇ ਰੋਗਾਣੂ ਨਾਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਦੀਆਂ ਬਹੁਤ ਸਾਰੀਆਂ ਲੋੜਾਂ ਨੂੰ ਪੂਰਾ ਕਰਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ](https://feeds.abplive.com/onecms/images/uploaded-images/2023/10/26/566fd6a8b2db9ace1489d647f28baa0e1698284669677785_original.jpg?impolicy=abp_cdn&imwidth=720)
Roasted Garlic
1/7
![ਸਵੇਰੇ ਖਾਲੀ ਪੇਟ ਭੁੰਨੇ ਹੋਏ ਲਸਣ ਨੂੰ ਖਾਣ ਨਾਲ ਕੋਲੈਸਟਰੌਲ ਦਾ ਪੱਧਰ ਘੱਟ ਜਾਂਦਾ ਹੈ ਅਤੇ ਦਿਲ ਨਾਲ ਜੁੜਿਆਂ ਸਮੱਸਿਆਵਾਂ ਨੂੰ ਖਤਮ ਹੋ ਜਾਦੀਆਂ ਹਨ।](https://feeds.abplive.com/onecms/images/uploaded-images/2023/10/26/6bb677e3265f02a6cdcfee087aaca3169998a.jpg?impolicy=abp_cdn&imwidth=720)
ਸਵੇਰੇ ਖਾਲੀ ਪੇਟ ਭੁੰਨੇ ਹੋਏ ਲਸਣ ਨੂੰ ਖਾਣ ਨਾਲ ਕੋਲੈਸਟਰੌਲ ਦਾ ਪੱਧਰ ਘੱਟ ਜਾਂਦਾ ਹੈ ਅਤੇ ਦਿਲ ਨਾਲ ਜੁੜਿਆਂ ਸਮੱਸਿਆਵਾਂ ਨੂੰ ਖਤਮ ਹੋ ਜਾਦੀਆਂ ਹਨ।
2/7
![ਭਾਰ ਨੂੰ ਘੱਟ ਕਰਨ 'ਚ ਵੀ ਇਹ ਬਹੁਤ ਮਦਦਗਾਰ ਹੈ। ਇਸਨੂੰ ਖਾਣ ਨਾਲ ਸਰੀਰ ਦੀ ਫੈਟ ਨੂੰ ਘੱਟਦੀ ਹੈ। ਜਿਸ ਨਾਲ ਭਾਰ ਘੱਟਣ ਲੱਗਦਾ ਹੈ।](https://feeds.abplive.com/onecms/images/uploaded-images/2023/10/26/094928a29147f95490bea44b479fa8bcaed13.jpg?impolicy=abp_cdn&imwidth=720)
ਭਾਰ ਨੂੰ ਘੱਟ ਕਰਨ 'ਚ ਵੀ ਇਹ ਬਹੁਤ ਮਦਦਗਾਰ ਹੈ। ਇਸਨੂੰ ਖਾਣ ਨਾਲ ਸਰੀਰ ਦੀ ਫੈਟ ਨੂੰ ਘੱਟਦੀ ਹੈ। ਜਿਸ ਨਾਲ ਭਾਰ ਘੱਟਣ ਲੱਗਦਾ ਹੈ।
3/7
![ਭੁੰਨਿਆ ਹੋਇਆ ਲਸਣ ਖਾਣ ਨਾਲ ਬਲੱਡਪ੍ਰੈਸ਼ਰ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ 'ਚ ਮਦਦ ਕਰਦਾ ਹੈ।](https://feeds.abplive.com/onecms/images/uploaded-images/2023/10/26/48a5f3bb00d214462a3f706c680c1e2dec48b.jpg?impolicy=abp_cdn&imwidth=720)
ਭੁੰਨਿਆ ਹੋਇਆ ਲਸਣ ਖਾਣ ਨਾਲ ਬਲੱਡਪ੍ਰੈਸ਼ਰ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ 'ਚ ਮਦਦ ਕਰਦਾ ਹੈ।
4/7
![ਲਸਣ 'ਚ ਕਈ ਕਾਰਬੋਹਾਈਡਰੇਟ ਮੌਜੂਦ ਹੁੰਦੇ ਹਨ ਜੋ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੇ ਹਨ ਅਤੇ ਊਰਜਾ ਪ੍ਰਦਾਨ ਕਰਦੇ ਹਨ।](https://feeds.abplive.com/onecms/images/uploaded-images/2023/10/26/97e0aafff4ea0968d9b77adc0ef9dc4076ff3.jpg?impolicy=abp_cdn&imwidth=720)
ਲਸਣ 'ਚ ਕਈ ਕਾਰਬੋਹਾਈਡਰੇਟ ਮੌਜੂਦ ਹੁੰਦੇ ਹਨ ਜੋ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੇ ਹਨ ਅਤੇ ਊਰਜਾ ਪ੍ਰਦਾਨ ਕਰਦੇ ਹਨ।
5/7
![ਭੁੰਨਿਆ ਹੋਇਆ ਲਸਣ ਖਾਣ ਨਾਲ ਪਾਚਨ ਸ਼ਕਤੀ ਦਰੁਸਤ ਰਹਿੰਦੀ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।](https://feeds.abplive.com/onecms/images/uploaded-images/2023/10/26/dcef7bbc752b74e421a0767e4b051cba93dfa.jpg?impolicy=abp_cdn&imwidth=720)
ਭੁੰਨਿਆ ਹੋਇਆ ਲਸਣ ਖਾਣ ਨਾਲ ਪਾਚਨ ਸ਼ਕਤੀ ਦਰੁਸਤ ਰਹਿੰਦੀ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
6/7
![ਜੇਕਰ ਪੁਰਸ਼ ਲਸਣ ਨੂੰ ਭੁੰਨ ਕੇ ਖਾਂਦੇ ਹਨ ਤਾਂ ਇਸ ਨਾਲ ਉਨ੍ਹਾਂ ਦਾ ਕੋਲੈਸਟ੍ਰਾਲ ਲੈਵਲ ਨਹੀਂ ਵਧਦਾ। ਇਸ ਨਾਲ ਧਮਨੀਆਂ ਸਾਫ਼ ਹੁੰਦੀਆਂ ਹਨ, ਖੂਨ ਨਹੀਂ ਜੰਮਦਾ ਅਤੇ ਦਿਲ ਸੰਬੰਧੀ ਸਮੱਸਿਆਵਾ ਵੀ ਦੂਰ ਹੁੰਦੀਆਂ ਹਨ।](https://feeds.abplive.com/onecms/images/uploaded-images/2023/10/26/f0c1274f245d7a73a315dce03274c32fd31f0.jpg?impolicy=abp_cdn&imwidth=720)
ਜੇਕਰ ਪੁਰਸ਼ ਲਸਣ ਨੂੰ ਭੁੰਨ ਕੇ ਖਾਂਦੇ ਹਨ ਤਾਂ ਇਸ ਨਾਲ ਉਨ੍ਹਾਂ ਦਾ ਕੋਲੈਸਟ੍ਰਾਲ ਲੈਵਲ ਨਹੀਂ ਵਧਦਾ। ਇਸ ਨਾਲ ਧਮਨੀਆਂ ਸਾਫ਼ ਹੁੰਦੀਆਂ ਹਨ, ਖੂਨ ਨਹੀਂ ਜੰਮਦਾ ਅਤੇ ਦਿਲ ਸੰਬੰਧੀ ਸਮੱਸਿਆਵਾ ਵੀ ਦੂਰ ਹੁੰਦੀਆਂ ਹਨ।
7/7
![ਲਸਣ ਦਾ ਤਸੀਰ ਗਰਮ ਹੁੰਦਾ ਹੈ ਇਸ ਲਈ ਇਸਨੂੰ ਭੁੰਨ ਕੇ ਖਾਣ ਨਾਲ ਸਰਦੀ-ਜੁਕਾਮ ਤੋਂ ਰਾਹਤ ਮਿਲਦੀ ਹੈ ਅਤੇ ਇਸ ਨਾਲ ਗਰਮਾਹਟ ਵੀ ਪੈਦਾ ਹੁੰਦੀ ਹੈ।](https://feeds.abplive.com/onecms/images/uploaded-images/2023/10/26/fb4466c73407fdac6a062398dc11cd5b6abb0.jpg?impolicy=abp_cdn&imwidth=720)
ਲਸਣ ਦਾ ਤਸੀਰ ਗਰਮ ਹੁੰਦਾ ਹੈ ਇਸ ਲਈ ਇਸਨੂੰ ਭੁੰਨ ਕੇ ਖਾਣ ਨਾਲ ਸਰਦੀ-ਜੁਕਾਮ ਤੋਂ ਰਾਹਤ ਮਿਲਦੀ ਹੈ ਅਤੇ ਇਸ ਨਾਲ ਗਰਮਾਹਟ ਵੀ ਪੈਦਾ ਹੁੰਦੀ ਹੈ।
Published at : 26 Oct 2023 07:17 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)