ਪੜਚੋਲ ਕਰੋ
ਸ਼ੂਗਰ ਦੇ ਮਰੀਜ਼ਾਂ ਲਈ ਰਾਮਬਾਣ ਸਦਾਬਹਾਰ ਦੇ ਫੁੱਲ ਅਤੇ ਪੱਤੇ! ਜਾਣੋ ਵਰਤੋਂ ਦਾ ਸਹੀ ਢੰਗ
ਸ਼ੂਗਰ ਵਿੱਚ ਜੇਕਰ ਖਾਣ-ਪੀਣ ਦਾ ਸਹੀ ਧਿਆਨ ਰੱਖਿਆ ਜਾਏ ਤਾਂ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸਦਾਬਹਾਰ ਦੇ ਫੁੱਲ ਅਤੇ ਪੱਤੇ ਦੋਵੇਂ ਹੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਆਓ ਜਾਣਦੇ ਹਾਂ ਇਸ ਦੀ ਵਰਤੋਂ ਦਾ ਸਹੀ ਤਰੀਕਾ।
( Image Source : Freepik )
1/6

ਭਾਰਤ ਦੇ ਵਿੱਚ ਵੀ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅਜਿਹੇ ਵਿੱਚ ਜੇਕਰ ਖਾਣ-ਪੀਣ ਦਾ ਸਹੀ ਧਿਆਨ ਰੱਖਿਆ ਜਾਏ ਤਾਂ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸਦਾਬਹਾਰ ਦੇ ਫੁੱਲ ਅਤੇ ਪੱਤੇ ਦੋਵੇਂ ਹੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ।
2/6

ਸ਼ੂਗਰ ਦੇ ਮਰੀਜ਼ ਇਸ ਦਾ ਰਸ ਕੱਢ ਕੇ ਪੀ ਸਕਦੇ ਹਨ। ਤੁਸੀਂ ਸਦਾਬਹਾਰ ਦੀਆਂ 3-4 ਪੱਤੀਆਂ ਜਾਂ 5-6 ਫੁੱਲਾਂ ਨੂੰ ਇਸ ਤਰ੍ਹਾਂ ਚਬਾ ਕੇ ਵੀ ਖਾ ਸਕਦੇ ਹੋ। ਇਸ ਨਾਲ ਸਰੀਰ 'ਚ ਜਮ੍ਹਾ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
Published at : 11 Sep 2024 11:54 PM (IST)
ਹੋਰ ਵੇਖੋ





















