ਪੜਚੋਲ ਕਰੋ
Stomach Bloating : ਖਾਣਾ ਖਾਣ ਤੋਂ ਬਾਅਦ ਜੇਕਰ ਫੁੱਲਦਾ ਹੈ ਪੇਟ ਤਾਂ ਅਪਣਾਓ ਇਹ ਤਰੀਕੇ
ਆਓ ਜਾਣਦੇ ਹਾਂ ਇਨ੍ਹਾਂ ਆਸਾਨ ਤਰੀਕਿਆਂ ਨਾਲ ਤੁਸੀਂ ਪੇਟ ਫੁੱਲਣ ਦੀ ਸਮੱਸਿਆ ਨੂੰ ਕਿਵੇਂ ਘੱਟ ਕਰ ਸਕਦੇ ਹੋ ਅਤੇ ਆਪਣੇ ਪਾਚਨ ਤੰਤਰ ਨੂੰ ਮਜ਼ਬੂਤ ਕਰ ਸਕਦੇ ਹੋ।
Stomach Bloating : ਖਾਣਾ ਖਾਣ ਤੋਂ ਬਾਅਦ ਜੇਕਰ ਫੁੱਲਦਾ ਹੈ ਪੇਟ ਤਾਂ ਅਪਣਾਓ ਇਹ ਤਰੀਕੇ
1/5

ਹੌਲੀ-ਹੌਲੀ ਖਾਓ: ਭੋਜਨ ਨੂੰ ਹਮੇਸ਼ਾ ਹੌਲੀ-ਹੌਲੀ ਚਬਾ ਕੇ ਖਾਓ। ਇਸ ਨਾਲ ਭੋਜਨ ਚੰਗੀ ਤਰ੍ਹਾਂ ਪਚਦਾ ਹੈ ਅਤੇ ਗੈਸ ਬਣਨ ਦੀ ਸਮੱਸਿਆ ਘੱਟ ਹੋ ਜਾਂਦੀ ਹੈ।
2/5

ਘੱਟ ਮਸਾਲੇਦਾਰ ਭੋਜਨ ਖਾਓ: ਮਸਾਲੇਦਾਰ ਅਤੇ ਤਲੇ ਹੋਏ ਭੋਜਨ ਪੇਟ ਫੁੱਲਣ ਦਾ ਵੱਡਾ ਕਾਰਨ ਹੋ ਸਕਦੇ ਹਨ। ਇਸ ਤੋਂ ਬਚਣ ਲਈ ਹਲਕਾ ਅਤੇ ਸੰਤੁਲਿਤ ਆਹਾਰ ਲਓ।
3/5

ਫਾਈਬਰ ਭਰਪੂਰ ਭੋਜਨ ਖਾਓ : ਫਾਈਬਰ ਪੇਟ ਲਈ ਬਹੁਤ ਵਧੀਆ ਹੁੰਦਾ ਹੈ। ਸਲਾਦ, ਫਲ ਅਤੇ ਹਰੀਆਂ ਸਬਜ਼ੀਆਂ ਜ਼ਿਆਦਾ ਖਾਓ।
4/5

ਪਾਣੀ ਪੀਣ ਦਾ ਤਰੀਕਾ ਬਦਲੋ : ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਨਾ ਪੀਓ। ਜੇਕਰ ਤੁਸੀਂ ਪਾਣੀ ਪੀਣਾ ਚਾਹੁੰਦੇ ਹੋ ਤਾਂ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਇੱਕ ਘੰਟਾ ਬਾਅਦ ਪੀਓ।
5/5

ਅਜਵਾਇਣ ਦਾ ਪਾਣੀ : ਭੋਜਨ ਤੋਂ ਬਾਅਦ ਅਜਵਾਇਣ ਦਾ ਪਾਣੀ ਪੀਣ ਨਾਲ ਗੈਸ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨਹੀਂ ਤਾਂ ਹਿੰਗ ਪਾਊਡਰ ਨੂੰ ਕੋਸੇ ਪਾਣੀ 'ਚ ਮਿਲਾ ਕੇ ਪੀਣ ਨਾਲ ਪੇਟ ਦੀ ਗੈਸ ਤੋਂ ਰਾਹਤ ਮਿਲਦੀ ਹੈ।
Published at : 26 Jul 2024 03:21 PM (IST)
ਹੋਰ ਵੇਖੋ





















