ਪੜਚੋਲ ਕਰੋ
Tears and Cry Facts : ਕੀ ਤੁਹਾਨੂੰ ਪਤਾ ਐ... ਕੁਝ ਲੋਕਾਂ ਨੂੰ ਘੱਟ ਤੇ ਕੁਝ ਜ਼ਿਆਦਾ ਹੰਝੂ ਕਿਉਂ ਆਉਂਦੇ ਨੇ, ਆਓ ਜਾਣਦੇ ਹਾਂ ਇਸਦਾ ਅਸਲ ਕਾਰਨ
ਮਨੁੱਖੀ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਉਸ ਦੀਆਂ ਅੱਖਾਂ ਹਨ, ਜੋ ਬਹੁਤ ਸੰਵੇਦਨਸ਼ੀਲ ਹੁੰਦੀਆਂ ਹਨ। ਕਿਸੇ ਦੀ ਹਲਕੀ ਜਿਹੀ ਅਵਾਜ਼ ਨਾਲ ਝੱਟ ਝਪਕਣ ਲੱਗ ਜਾਂਦੀ ਹੈ ਜਾਂ ਡਰ ਕਾਰਨ ਪੁਤਲੀਆਂ ਵਲੂੰਧਰ ਜਾਂਦੀਆਂ ਹਨ।
Tears and Cry Facts
1/8

ਅੱਖਾਂ ਬਹੁਤ ਸੰਵੇਦਨਸ਼ੀਲ ਹੁੰਦੀਆਂ ਹਨ। ਕਿਸੇ ਦੀ ਹਲਕੀ ਜਿਹੀ ਅਵਾਜ਼ ਨਾਲ ਝੱਟ ਝਪਕਣ ਲੱਗ ਜਾਂਦੀ ਹੈ ਜਾਂ ਡਰ ਕਾਰਨ ਪੁਤਲੀਆਂ ਵਲੂੰਧਰ ਜਾਂਦੀਆਂ ਹਨ।
2/8

ਜਦੋਂ ਨੀਂਦ ਵਿੱਚ ਪਲਕਾਂ ਬੰਦ ਹੁੰਦੀਆਂ ਹਨ ਤਾਂ ਖੁਸ਼ੀ-ਗ਼ਮੀ ਵਿੱਚ ਹੰਝੂ ਨਿਕਲ ਆਉਂਦੇ ਹਨ।
Published at : 25 Aug 2022 08:36 AM (IST)
ਹੋਰ ਵੇਖੋ




















